Find the Latest Status about scotch and soda from top creators only on Nojoto App. Also find trending photos & videos about, scotch and soda.
Harinder Billan
ਸੌਦਾ ਉਂਝ ਤਾਂ ਕੁਝ ਛੁਪਿਆ ਨੀ ਲੋਕਾਂ ਤੋਂ , ਸਭ ਜਾਣਦੇ ਆ ਤੇਰੇ ਮੇਰੇ ਪਿਆਰ ਵਾਰੇ । ਕਿ ਕਿੰਨਾ ਪਿਆਰ ਤੂੰ ਮੈਨੂੰ ਕਰਦੀ , ਤੇ ਹਰਿੰਦਰ ਤੇਰੇ ਤੋਂ ਜਾਨ ਵਾਰੇ । ਪਰ ਫਿਰ ਵੀ ਇਕ ਗਲ ਕਹਿਣੀ ਆ , ਕਿ ਸੋਦਾ ਨਾ ਕਰੀਂ ਮੇਰੇ ਦਿਲ ਦਾ ਮੁਟਿਆਰੇ । ✍️ ਹਰਿੰਦਰ ਬਿਲਨ ✍️ #Soda ✍️ share and support
sandeep kup
kaash koi mere nal soda kr lave mere to le ke paise manu din da sakoon te raat di neend de dave...sandeep kup # soda
# soda #ਸ਼ਾਇਰੀ
read more