Nojoto: Largest Storytelling Platform

New bohare Quotes, Status, Photo, Video

Find the Latest Status about bohare from top creators only on Nojoto App. Also find trending photos & videos about, bohare.

Stories related to bohare

    LatestPopularVideo

Bohare Nikunj

Bohare Nikunj | Simran https://youtu.be/-SKj2KgsOdI TMP #NojotoTMP

read more
Bohare Nikunj | Simran
https://youtu.be/-SKj2KgsOdI
#NojotoTMP

ਅੰਮ੍ਰਿਤਪਾਲ ਸਿੰਘ ਅਮਰੂ

#Life Sheetal Buriya Jitendra Rathor sanskriti jha Raj Bohare Ravi Sagar

read more
ਬੰਦੇ ਨੇ ਟਿਕਣਾ ਨਹੀਂ ਸੀ,ਜੇਕਰ ਰਾਤ ਨਾ ਹੂੰਦੀ,,,,
ਫਕਰਾਂ ਰੱਬ ਸੀ ਕਿਸ ਵੇਲੇ ਤਿਉਣਾ, ਜੇਕਰ ਪ੍ਰਭਾਤ ਨਾ ਹੂੰਦੀ,,,

ਫੁਲਾਂ ਦੇ ਰਸ ਦੇ ਉਤੇ ਭੌਰੇ ਕਿੰਝ ਟਹਿਕਦੇ ਨੇ,
ਸੂਲਾਂ ਵਿੱਚ ਰਹਿਕੇ ਵੀ ਫੁੱਲ ਕਿੱਦਾਂ ਮਹਿਕਦੇ ਨੇ,
ਕਿਹਨੇ ਸੀ ਫੁੱਲ ਸਲਾਉਣੇ ਜੇਕਰ ਐਡੀ ਗਲ ਬਾਤ ਨਾ ਹੂੰਦੀ,,,

ਧਰਮਾਂ ਦੇ ਨਾਂ ਤੇ ਫਿਰ ਕਿਹੜਾ ਲੜਦਾ,
ਸ਼ਿੱਦਤ ਨਾਲ ਜੇ ਧਰਮ ਦਾ ਕਿੱਸਾ ਪੜਦਾ,
ਸਾਰੇ ਹੀ ਹੂੰਦੇ ਹਾਣੀ ਜੇਕਰ ਜਾਤ ਪਾਤ ਨਾ ਹੂੰਦੀ,,,

ਸੂਰਜ ਵੀ ਕਰੇ ਚਾਕਰੀ,ਅਠੇ ਪਹਿਰ ਘੁੰਮਦਾ ਏ,
ਤਾਰਿਆਂ ਸੰਗ ਚੰਨ ਵੀ ਰਾਤੀਂ,ਧਰਤੀ ਨੂੰ ਚੁੰਮਦਾ ਏ,
ਸੀ ਮਿਲਣੇ ਕਿਥੋਂ ਰੁੱਖ ਹਵਾਵਾਂ,ਜੇਕਰ ਕਾਇਨਾਤ ਨਾ ਹੂੰਦੀ,,,

ਔਕੜਾਂ ਨੂੰ ਹਲ ਕਰਨੇ ਦਾ,ਤਰੀਕਾ ਉਹ ਦੱਸ ਗਏ ਨੇ,
ਸੁਰੇ ਤਾਂ ਮੌਤ ਮੁਹਰੇ ਵੀ,ਰੱਸਾ ਚੁੰਮ ਹੱਸ ਗਏ ਨੇ,
ਕਿੱਦਾਂ ਜੀਵਨ ਜਾਚ ਸੀ ਸਿਖਣੀ,ਜੇਕਰ ਗੁਰੂਆਂ ਦੀ ਚਾਤ ਨਾ ਹੂੰਦੀ,,,

ਦੋ ਮਲ ਵਿਚ ਅਖਾੜੇ ਕੂਲਦੇ,ਜਿੱਤ ਦੇ ਤੇ ਹਰਦੇ ਨੇ,
ਦੇਸ਼ ਲਈ ਜੋ ਜਾਣ ਵਾਰਦੇ, ਅਮਰ ਹੁੰਦੇ,ਨਾ ਮਰਦੇ ਨੇ ,
ਤਗਮਿਆਂ ਦਾ ਮੋਲ ਨਾ ਹੁੰਦਾ,ਜੇਕਰ ਸ਼ੈਅ ਨਾਲ ਮਾਤ ਨਾ ਹੂੰਦੀ,,,

ਅਮਰੂ ਵੱਡਿਆਂ ਦੇ ਅਗੇ,ਟੇਡਾ ਨੀ ਚਾਕੀ ਦਾ,
ਨਿੱਕੀਆਂ ਨੂੰ ਪਿਆਰ ਕਰੀਦਾ,ਮਾੜਾ ਨੀ ਆਖੀ ਦਾ,
ਤੂੰ ਹੋਣਾ ਸੀ ਹੋਰ ਥਾਂ ਖੜਿਆ,ਜੇਕਰ ਅਪਣੇ ਵਿਚ ਘਾਟ ਨਾ ਹੂੰਦੀ,,, #Life  Sheetal Buriya Jitendra Rathor sanskriti jha  Raj Bohare Ravi Sagar

Sita Ram Varma

#MirzapurSeason2 Shalini choudhary Smileee_vijuuu💕 Bharti Mangla 🌺 Raj Bohare Neha Dodiya #बात

read more
नाम बदनाम कर रखा  है , 
हमारा जमाने में ।
सदियों लग जाएंगे दुश्मनों को, 
हमारी हस्ती मिटाने  में ।। #MirzapurSeason2  Shalini choudhary Smileee_vijuuu💕 Bharti Mangla 🌺 Raj Bohare Neha Dodiya

vikas yadav

#citysunset Meghna kapoor Gopi Radha Mishra Raj Bohare OM BHAKAT "MOHAN,(कलम मेवाड़ की) #शायरी

read more
सबको  लौटाऊंगा मुझ पर  देनदारी बहुत है 
इस दुनिया के रंज ओ गम की उधारी बहुत है !!

यकीं रखिये आपको भी वापस किया जायेगा,
मेरे  घर के  नमक़ मे  अभी  खुद्दारी बहुत है  !!   
                 
                   ‼#विकास_यादव ‼ #citysunset  Meghna kapoor Gopi Radha Mishra Raj Bohare OM BHAKAT "MOHAN,(कलम मेवाड़ की)

Vishal rajput

#solotraveller G. P. Gupta, Dir. Trust mathematics tutorial Aarohi Sheetal Buriya Raj Bohare Abdullah Qureshi

read more
हम तो बिछड़े थे तुमको अपना अहसास दिलाने के लिए,,,,,,,,,,,,*
मगर तुमने तो हमारे बिना जीना सिख लिया...................✍️


लेख:-fb.com/doyoulovemena #solotraveller  G. P. Gupta, Dir. Trust mathematics tutorial  Aarohi  Sheetal Buriya Raj Bohare Abdullah Qureshi

Vashu Ayodhyawashi

अज़ीब लड़की थी वो... ज़िन्दगी बदलकर ख़ुद भी बदल गयी...!!! @Vashu_Ayodhyawashi #SAD #Love #Dhokha #ShiningInDark Virat Kaushik Deven Mali Raj B #शायरी

read more
अज़ीब लड़की थी वो...
ज़िन्दगी बदलकर ख़ुद भी बदल गयी...!!!
@Vashu_Ayodhyawashi अज़ीब लड़की थी वो...
ज़िन्दगी बदलकर ख़ुद भी बदल गयी...!!!
@Vashu_Ayodhyawashi
#sad #love #dhokha

#ShiningInDark  Virat Kaushik Deven Mali Raj B

Pramod Kumar

3 दिन तीन सबक #story #lesson #best_poetry #Poet Harlal Mahato Anshu writer GAUTAM SHAKUNTALA GOSAI PRATIK BHALA (pratik writes) Pooja #कहानी #आश्वस्त🇮🇳

read more

Dr SONI

#maasongs Yatin Khulbe (Calmyaab) Garima Grover Prakash Kumar Pawan Rajput @123 Priya Gour Bhawna Mishra Neha Pant Nupur Pankaj Singh Anura

read more

preeti Bhagat💞💞💞

#SushantSinghRajput #insafssr #RIPSushant #CBIenquiryForSushantSinghRajput #MyPenStory Saurabh Parab MR NAVROJ TEJANI gaurav P. B. N. Charn

read more
loader
Home
Explore
Events
Notification
Profile