Find the Latest Status about ਰੱਬ ਨੇ ਬਣਾਇਆ ਜੋੜੀਆਂ from top creators only on Nojoto App. Also find trending photos & videos.
دوندرماہل
ਸੀਨੇ ਖੰਜਰ ਖਾਣ ਵਾਲੇ, ਨਿਛਾਵਰ ਹੁੰਦੇ ਨੇ ਕਦੇ ਮਰਦੇ ਨਹੀਂ, ਉਂਞੇ ਹਾਰਾਂ ਤੋਂ ਸਿੱਖਣ ਵਾਲੇ, ਸਿੱਖਦੇ ਹੀ ਨੇ ਕਦੇ ਹਰਦੇ ਨਹੀਂ। #੧੨੦੨A੦੩੧੨੨੦੨੪ ©dawinder Mahal ਸੀਨੇ ਖੰਜਰ ਖਾਣ ਵਾਲੇ, ਨਿਛਾਵਰ ਹੁੰਦੇ ਨੇ ਕਦੇ ਮਰਦੇ ਨਹੀਂ, ਉਂਞੇ ਹਾਰਾਂ ਤੋਂ ਸਿੱਖਣ ਵਾਲੇ, ਸਿੱਖਦੇ ਹੀ ਨੇ ਕਦੇ ਹਰਦੇ ਨਹੀਂ। #੧੨੦੨A੦੩੧੨੨੦੨੪
ਸੀਨੇ ਖੰਜਰ ਖਾਣ ਵਾਲੇ, ਨਿਛਾਵਰ ਹੁੰਦੇ ਨੇ ਕਦੇ ਮਰਦੇ ਨਹੀਂ, ਉਂਞੇ ਹਾਰਾਂ ਤੋਂ ਸਿੱਖਣ ਵਾਲੇ, ਸਿੱਖਦੇ ਹੀ ਨੇ ਕਦੇ ਹਰਦੇ ਨਹੀਂ। #੧੨੦੨A੦੩੧੨੨੦੨੪
read moreRakesh Ladhrh Robert
White ਘਰ ਛੋਟੇ, ਪਰਿਵਾਰ ਛੋਟੇ, ਦਿਲ ਵੀ ਛੋਟੇ ਹੋ ਗਏ ਨੇ| Virus scan ਕਰਨ ਨੂੰ Anti virus ਆ ਗਏ ਪਰ ਦਿਲ ਖੋਟੇ ਹੋ ਗਏ ਨੇ | ਹਾਸਿਆ ਦੀ ਕਲੀ ਗੁੰਮ ਹੋ ਗਈ, "ਲੱਧੜ "ਗਮਾਂ ਦੇ ਜੋਟੇ ਹੋ ਗਏ ਨੇ | ©Rakesh Ladhrh Robert #love_shayari ਘਰ ਛੋਟੇ, ਪਰਿਵਾਰ ਛੋਟੇ, ਦਿਲ ਵੀ ਛੋਟੇ ਹੋ ਗਏ ਨੇ| Virus scan ਕਰਨ ਨੂੰ Anti virus ਆ ਗਏ ਪਰ ਦਿਲ ਖੋਟੇ ਹੋ ਗਏ ਨੇ | ਹਾਸਿਆ ਦੀ ਕਲੀ ਗੁੰਮ ਹੋ
#love_shayari ਘਰ ਛੋਟੇ, ਪਰਿਵਾਰ ਛੋਟੇ, ਦਿਲ ਵੀ ਛੋਟੇ ਹੋ ਗਏ ਨੇ| Virus scan ਕਰਨ ਨੂੰ Anti virus ਆ ਗਏ ਪਰ ਦਿਲ ਖੋਟੇ ਹੋ ਗਏ ਨੇ | ਹਾਸਿਆ ਦੀ ਕਲੀ ਗੁੰਮ ਹੋ
read moreدوندرماہل
ਡਿੱਗਦੇ ਨੇ ਭੁੱਜਦੇੇ ਹੋਏ ਪੱਤੇ, ਭੁੱਜਦੇ ਵੀ ਕਿਸ ਕੰਮ ਦੇ ਨੇ, ਬਾਹਰੋਂ ਭੇਖ ਨੇ ਅਨੇਕ ਬਣਾਏ, ਅੰਦਰੋਂ ਤਾਂ ਸਭ ਇੱਕ ਚੰਮ ਦੇ ਨੇ। #੦੨੫੦P੨੭੧੧੨੦੨੪ ©dawinder Mahal ਡਿੱਗਦੇ ਨੇ ਭੁੱਜਦੇੇ ਹੋਏ ਪੱਤੇ, ਭੁੱਜਦੇ ਵੀ ਕਿਸ ਕੰਮ ਦੇ ਨੇ, ਬਾਹਰੋਂ ਭੇਖ ਨੇ ਅਨੇਕ ਬਣਾਏ, ਅੰਦਰੋਂ ਤਾਂ ਸਭ ਇੱਕ ਚੰਮ ਦੇ ਨੇ। #੦੨੫੦P੨੭੧੧੨੦੨੪
ਡਿੱਗਦੇ ਨੇ ਭੁੱਜਦੇੇ ਹੋਏ ਪੱਤੇ, ਭੁੱਜਦੇ ਵੀ ਕਿਸ ਕੰਮ ਦੇ ਨੇ, ਬਾਹਰੋਂ ਭੇਖ ਨੇ ਅਨੇਕ ਬਣਾਏ, ਅੰਦਰੋਂ ਤਾਂ ਸਭ ਇੱਕ ਚੰਮ ਦੇ ਨੇ। #੦੨੫੦P੨੭੧੧੨੦੨੪
read moreRakesh Ladhrh Robert
White ਨਿਮਰਤਾ ਦੀਆ ਕਿਤਾਬਾਂ ਪੜੀਆਂ ਨੇ| ਆਕੜਾਂ ਕਿਰਦਾਰ ਚ ਨਾ ਜੜੀਆਂ ਨੇ | ਸਾਹਾਂ ਨੇ ਰੁੱਕ ਜਾਣਾ, ਨਹੀਂ ਰੁਕਣਾ ਸਮੇਂ ਦੀਆਂ ਘੜੀਆਂ ਨੇ | ਨਿਮਰਤਾ ਦੀਆਂ ਕਿਤਾਬਾਂ.... ਹਾਸਿਆ ਦੇ ਨਾਲ ਨਾਲ, ਲੱਗਦੀਆਂ ਗਮਾਂ ਦੀਆਂ ਝੜੀਆਂ ਨੇ | ਉਹ ਰੂਹਾਂ ਜਲਦੀ ਗੁਜਰ ਗਈਆ, ਜੋ ਸੱਚ ਲਈ ਲੜੀਆਂ ਨੇ | ਉਹ ਵਿਖਾਉਂਦੇ ਫਿਰਦੇ ਜ਼ੋਰ ਪੈਸੇ ਦਾ "ਲੱਧੜ "ਜਿਨ੍ਹਾਂ ਨੂੰ ਯਾਦ ਨਾ ਮੜੀਆਂ ਨੇ | ਨਿਮਰਤਾ ਦੀਆਂ ਕਿਤਾਬਾਂ | ©Rakesh Ladhrh Robert ਨਿਮਰਤਾ ਦੀਆ ਕਿਤਾਬਾਂ ਪੜੀਆਂ ਨੇ| ਆਕੜਾਂ ਕਿਰਦਾਰ ਚ ਨਾ ਜੜੀਆਂ ਨੇ | ਸਾਹਾਂ ਨੇ ਰੁੱਕ ਜਾਣਾ, ਨਹੀਂ ਰੁਕਣਾ ਸਮੇਂ ਦੀਆਂ ਘੜੀਆਂ ਨੇ | ਨਿਮਰਤਾ ਦੀਆਂ ਕਿਤਾਬਾਂ.... ਹਾਸਿਆ
ਨਿਮਰਤਾ ਦੀਆ ਕਿਤਾਬਾਂ ਪੜੀਆਂ ਨੇ| ਆਕੜਾਂ ਕਿਰਦਾਰ ਚ ਨਾ ਜੜੀਆਂ ਨੇ | ਸਾਹਾਂ ਨੇ ਰੁੱਕ ਜਾਣਾ, ਨਹੀਂ ਰੁਕਣਾ ਸਮੇਂ ਦੀਆਂ ਘੜੀਆਂ ਨੇ | ਨਿਮਰਤਾ ਦੀਆਂ ਕਿਤਾਬਾਂ.... ਹਾਸਿਆ
read more