Find the Latest Status about sohne mukhre da ki kariye from top creators only on Nojoto App. Also find trending photos & videos about, sohne mukhre da ki kariye.
BALJEET SINGH MAHLA
ਤੈਨੂੰ ਰੱਬ ਨੇ ਬਣਾਇਆ ਜਾ ਰੱਬ ਤੇਰੇ ਵਿੱਚ Teinu rab ne banaya ja rab Tere vich ਤੇਰੇ ਪਿਆਰ ਵਾਲੀ ਤੰਦ ਲੈਂਦੀ ਦਿਲ ਮੇਰਾ ਖਿੱਚ Tere pyar vali tand lendi dil mera khich ਨੈਣ ਤਰਸਦੇ ਰਹਿੰਦੇ ਹੈ ਦੀਦਾਰ ਤੋਂ ਬਿਨਾਂ Nein tarsde rehnde hai didaar to bina ਦਿਲ ਲੱਗਦਾ ਨਹੀਂ ਮੇਰਾ ਸੋਹਣੇ ਯਾਰ ਤੋਂ ਬਿਨਾਂ Dil lagda nahi mera sohne yaar to bina ਬਲਜੀਤ ਨੂੰ ਬਣਾਇਆ ਉਹਨੇ ਸ਼ਾਇਰ ਦੀਵਾਨਾ Baljit nu banaya ohne shayar deewana ਓਹਦੇ ਇਸ਼ਕ ਨੇ ਕੀਤਾ ਮਾਹਲਾ ਜੱਗ ਤੋਂ ਬੇਗਾਨਾ Ohde ishq ne kita mahla jag to begana ਏ ਜ਼ਿੰਦ ਮੁੱਕ ਹੀ ਨਾ ਜਾਵੇ ਹਕਦਾਰ ਤੋਂ ਬਿਨਾਂ A zind muk hi na jave haqdar to bina ਦਿਲ ਲੱਗਦਾ ਨਹੀਂ ਮੇਰਾ ਸੋਹਣੇ ਯਾਰ ਤੋਂ ਬਿਨਾਂ Dil lagda nai mera sohne yar to bina ©BALJIT MAHLA✍️ sohne yar
sohne yar #Love
read moreSunil Singh 8650152328
shone mukhde da ki kariye sad song cover my you tube channel GSsinging support always
read moreVashishth Sharma
Vashishth official ©Vashishth Sharma like kariye comment kariye share kariye #Journey