Find the Latest Status about sohne sohne status from top creators only on Nojoto App. Also find trending photos & videos about, sohne sohne status.
BALJEET SINGH MAHLA
ਤੈਨੂੰ ਰੱਬ ਨੇ ਬਣਾਇਆ ਜਾ ਰੱਬ ਤੇਰੇ ਵਿੱਚ Teinu rab ne banaya ja rab Tere vich ਤੇਰੇ ਪਿਆਰ ਵਾਲੀ ਤੰਦ ਲੈਂਦੀ ਦਿਲ ਮੇਰਾ ਖਿੱਚ Tere pyar vali tand lendi dil mera khich ਨੈਣ ਤਰਸਦੇ ਰਹਿੰਦੇ ਹੈ ਦੀਦਾਰ ਤੋਂ ਬਿਨਾਂ Nein tarsde rehnde hai didaar to bina ਦਿਲ ਲੱਗਦਾ ਨਹੀਂ ਮੇਰਾ ਸੋਹਣੇ ਯਾਰ ਤੋਂ ਬਿਨਾਂ Dil lagda nahi mera sohne yaar to bina ਬਲਜੀਤ ਨੂੰ ਬਣਾਇਆ ਉਹਨੇ ਸ਼ਾਇਰ ਦੀਵਾਨਾ Baljit nu banaya ohne shayar deewana ਓਹਦੇ ਇਸ਼ਕ ਨੇ ਕੀਤਾ ਮਾਹਲਾ ਜੱਗ ਤੋਂ ਬੇਗਾਨਾ Ohde ishq ne kita mahla jag to begana ਏ ਜ਼ਿੰਦ ਮੁੱਕ ਹੀ ਨਾ ਜਾਵੇ ਹਕਦਾਰ ਤੋਂ ਬਿਨਾਂ A zind muk hi na jave haqdar to bina ਦਿਲ ਲੱਗਦਾ ਨਹੀਂ ਮੇਰਾ ਸੋਹਣੇ ਯਾਰ ਤੋਂ ਬਿਨਾਂ Dil lagda nai mera sohne yar to bina ©BALJIT MAHLA✍️ sohne yar
sohne yar #Love
read moreGURJASPAL SINGH
Apneya nu.. V apna bna deve.. Jado mera Waheguru Meri sun lavega... #YourQuoteAndMine Collaborating with 😍 Sohne
#YourQuoteAndMine Collaborating with 😍 Sohne
read moreGURJASPAL SINGH
Loving other is the priceless gift we can give to the dear ones... Love #YourQuoteAndMine Collaborating with 😍 Sohne
Love #YourQuoteAndMine Collaborating with 😍 Sohne
read moreraman kumar
ਇਸ਼ਕ ਦੇ ਰਾਹ ਤੇ ਚੱਲਣਾ ਜੇ ਤਾਂ ਫਿਰ ਆਸ਼ਕ ਬਣਕੇ ਚੱਲ ਸੱਜਣਾਂ, ਸਾਰੀ ਦੁਨੀਆਂ ਭਾਵੇਂ ਦੁਸਮਣ ਬਣ ਜਾਏ ਖੜ੍ਹਾ ਰਹੀਂ ਯਾਰ ਦੇ ਵੱਲ ਸੱਜਣਾਂ, ਯਾਰ ਦਾ ਪੱਲਾ ਫੜ ਕਦੇ ਨਾਂ ਛੱਡੀਏ ਭਾਵੇਂ ਚੀਰਿਆ ਜਾਵੇ ਤਨ ਸੱਜਣਾਂ, ਯਾਰ ਦੀ ਖਾਤਿਰ ਸਹਿ ਲਵੀਂ ਦੁੱਖੜੇ ਕਦੇ ਡੋਲਣ ਨਾਂ ਦੇਵੀਂ ਮਨ ਸੱਜਣਾਂ, ਸਿਰ ਦੇ ਕੇ ਵੀ ਸੋਹਣੇ ਨਾਲ ਯਾਰੀ ਨਿਭਜੇ ਤਾਂ ਵੀ ਸੱਜਣਾਂ ਸੌਦਾ ਸਸਤਾ ਏ, ਲੱਖਾਂ ਮੁਸੀਬਤਾਂ ਪਾਰ ਪੈਂਦੀਆਂ ਕਰਨੀਆਂ ਬੜਾ ਔਖਾ ਇਸ਼ਕ ਦਾ ਰਸਤਾ ਏ, ਸੋਹਣੀ ਵਾਂਗੂੰ ਯਾਰ ਦੀ ਖਾਤਿਰ ਕੱਚਿਆਂ ਤੇ ਵੀ ਤਰਨਾਂ ਪੈਂਦਾ ਏ, ਸੱਜਣਾ ਇਸ਼ਕ ਕਮਾਉਣ ਲਈ ਸੋਹਣੇ ਲਈ ਮਰਨਾਂ ਪੈਂਦਾ ਏ,, sohne lai mrna painda aaa
sohne lai mrna painda aaa
read moreGURJASPAL SINGH
Let me wake up next to you, have a Smoothen coffee with you in the morning and wander through the city with your hand in mine, and I'll be happy for the rest of my little life. #coffee love 😍 Coffee lover😍 #YourQuoteAndMine Collaborating with 😍 Sohne
Coffee lover😍 #YourQuoteAndMine Collaborating with 😍 Sohne
read more