Find the Latest Status about albela sajan aayo re lyrics with sargam from top creators only on Nojoto App. Also find trending photos & videos about, albela sajan aayo re lyrics with sargam.
alfaaz_e_sukoon000125
White ਕਿਉਂ ਤੁਰ ਗਿਐਂ ਸੱਜਣਾ ਛੱਡ ਕੱਲਿਆਂ ਨੂੰ ਦੂਰੀਆਂ ਤੇਰੀਆਂ ਠੱਗਣ ਮੈਨੂੰ ਸੋਚਾਂ ਵਿੱਚ ਤੇਰੀ ਕਮਲੀ ਹੋਈ ਯਾਦਾਂ ਤੇਰੀਆਂ ਡੱਸਣ ਮੈਨੂੰ ਮੁੜ ਦਾ ਕਿਓਂ ਨੀ ਵੱਲ ਮੇਰੇ ਤੂੰ ਕੀ ਰਾਹ ਮੇਰੇ ਨਾ ਲੱਭਣ ਤੈਨੂੰ ਅੱਖਾਂ ਚੰਦਰੀਆਂ ਦਾ ਕਰਾਂ ਕੀ ਦੱਸ ਦੇ ਵੇਖਣ ਸਭ ਨੂੰ ਬਸ ਲੱਭਣ ਤੈਨੂੰ ©alfaaz_e_sukoon000125 #sad_shayari sajan
#sad_shayari sajan #SAD
read more