Find the Latest Status about turban quotes from top creators only on Nojoto App. Also find trending photos & videos about, turban quotes.
Amarpreet Hope
Turban is a pride for Sardars, So don't look down upon to their each and every Kirdars, As you can't imagine how proud they are for this Taj which you will never understand because you are not Sardars. ©Amarpreet Hope #Turban.....
jittu sekhon
ਤੇਰੀਆਂ ਪੱਗਾ ਮੈਂ ਕੀ ਕਿੱਤਾ , ਤੂੰ ਕੀ ਕਿੱਤਾ , ਕਦੇ ਸੋਚਿਆ ਨਹੀਂ ? ਗੱਲ ਜੁਦਾਈ ਤੱਕ ਪਹੁੰਚੀ ਤੂੰ ਟੋਕਿਆ ਨਹੀਂ ॥ ਤੇਰੀ ਜਿੰਦਗੀ ਵਿੱਚ ਮੇਰੇ ਲਈ ਥਾਂ ਹੈਨੀ , ਮੇਰੇ ਕੋਲ ਤਾਂ ਤੇਰੇ ਬਿੰਨ ਕੋਈ ਰਾਹ ਹੈਨੀ ॥ ਤੂੰ ਨੀ ਮੰਨੀਆਂ ਮੈਂ ਪਰ ਸਾਰਿਆਂ ਮੰਨ ਰਿਹਾ , ਤੇਰੀਆਂ ਦਿੱਤੀਆਂ ਪੱਗਾਂ ਹੀ ਮੈਂ ਬੰਨ ਰਿਹਾ ॥ ਤੇਰੇ ਤੋਹਫਿਆ ਵਿੱਚ ਖੁਸ਼ਬੂ ਅਹਿਸਾਸ ਤੇਰਾ , ਨੋਹਾਂ ਨਾਲੋਂ ਵਿੱਛਡਣ ਲੱਗਿਆ ਮਾਸ ਮੇਰਾ ॥ ਤੇਰੇ ਜਾਣ ਤੋਂ ਮੰਗਰੋ ਦੀ ਮੈਂ ਗੱਲ ਕਰਦਾ , ਹਾਸਿਆ ਨੇ ਵੀ ਹੰਜੂਆ ਨੂੰ ਕਦੇ ਰੋਕਿਆ ਨੀ । ਮੈਂ ਕੀ ਕਿੱਤਾ , ਤੂੰ ਕੀ ਕਿੱਤਾ , ਕਦੇ ਸੋਚਿਆ ਨਹੀਂ ? ਗੱਲ ਜੁਦਾਈ ਤੱਕ ਪਹੁੰਚੀ ਤੂੰ ਟੋਕਿਆ ਨਹੀਂ । ©jittu sekhon #turban