Find the Latest Status about challenges fortnite from top creators only on Nojoto App. Also find trending photos & videos about, challenges fortnite.
jittu sekhon
ਤੇਰੇ ਬਾਰੇ ਕੀ ਕੁੱਝ ਦੱਸਾ ਗੱਲਾਂ ਬਹੁਤ ਖਿਆਲ ਬੜੇ ਨੇ ਇਮਤਿਹਾਨ ਤੇ ਇਸ਼ਕ ਬਰਾਬਰ ਤੋਲੀ ਦੋਹਾਂ ਵਿੱਚ ਸਵਾਲ ਬੜੇ ਨੇ ਅਕਲ ਕਹਿੰਦੀ ਇੱਕੋ ਦੱਸੀ ਵੈਸੇ ਤਾਂ ਤੇਰੇ ਹਾਲ ਬੜੇ ਨੇ ©jittu sekhon #Challenges