Find the Latest Status about harbhajan mann babul meria guddiyan from top creators only on Nojoto App. Also find trending photos & videos about, harbhajan mann babul meria guddiyan.
Rk SS
ਕੌਣ ਕਹਿੰਦਾ ਤੇਰੀ ਮੇਰੀ ਗੱਲ ਹੋਏ ਨਾ ਆਪਾ ਤਾਂ ਰੋਜ਼ ਗੱਲਾਂ ਕਰਦੇ ਆ, ਮੇੇਰੇ ਹੰਝੂਆਂ ਚ,ਤੇਰੇ ਹਾਸਿਆ ਚ ਮੇਰੀ ਉਡੀਕ ਚ, ਤੇਰੀਆਂ ਰੁਸਵਾਈਆਂ ਚ ਆਪਾ ਰੋਜ਼ ਗੱਲਾਂ ਕਰਦੇ ਆ ਮੇਰੀਆਂ ਸੋਚਾਂ ਚ,ਮੇਰੇ ਖਾਬਾਂ ਚ ਬੜਾ ਸ਼ੋਰ ਆ ਆਸ ਪਾਸ ਪਰ ਇੱਕ ਅਜ਼ੀਬ ਜਿਹਾ ਸੰਨਾਟਾ ਹੈ ਤੇਰੇ ਮੇਰੇ ਵਿੱਚ ਪਰ ਫਿਰ ਵੀ,ਆਪਾ ਗੱਲਾਂ ਤਾਂ ਕਰਦੇ ਹੀ ਆ ਮੇਰੇ ਬੋਲ਼ਾ ਚ,ਤੇਰੀ ਚੁੱਪ ਚ ਮੇੇਰੇ ਝੂਠ ਚ, ਤੇਰੇ ਸੱਚ ਚ ਤੇਰੇ ਮੱਕੇ ਚ, ਮੇੇਰੇ ਹਜ਼ ਚ ਕਿ ਗੱਲ ਨੀ ਕਰ ਸਕਦੇ ਆਪਾ ਸੱਚ ਚ!?? # teria meria glaa
# teria meria glaa
read more