Nojoto: Largest Storytelling Platform

New ugoke village Quotes, Status, Photo, Video

Find the Latest Status about ugoke village from top creators only on Nojoto App. Also find trending photos & videos about, ugoke village.

    LatestPopularVideo

Jhonson

#Love #forever #Like#Spot Surjit sabir✍️ Satgur Singh sraj..midnight writer Gurtej ugoke Gurtej ugoke Sunny ugoke ugoke #ਸ਼ਾਇਰੀ

read more
ਰਾਜ ਕਰਨਾ ਹੈ ਤਾਂ ਦਿਲਾਂ 'ਤੇ ਕਰੋ
ਲੋਕਾਂ ਤੇ ਨਹੀ
ਕਿਉਂਕਿ ਦਿਲਾਂ 'ਤੇ ਰਾਜ ਕਰੋਗੇ ਤਾਂ 
ਸਭ ਆਪਣੇ ਮਿਲਣਗੇ 
ਜੇ ਲੋਕਾਂ ਤੇ ਰਾਜ ਕਰੋਗੇ ਤਾਂ 
ਬਦਲੇ ਵਿੱਚ ਨਫ਼ਰਤ ਹੀ ਮਿਲੇਗੀ 
ਆਪਣੇ ਨਹੀਂ .....!

ਅੰਮ੍ਰਿਤ ਲੌਂਗੋਵਾਲ #Love #Forever #Like#spot Surjit sabir✍️ Satgur Singh sraj..midnight writer Gurtej ugoke  Gurtej ugoke Sunny ugoke ugoke

JASPREET SINGH

Ritu Krishnamurthy Rogi Kumari Sunny Ugoke Ugoke Meet Ramgarhia #ਸ਼ਾਇਰੀ

read more

Jhonson

#Love #forever #Like#Spot Surjit sabir✍️ Satgur Singh sraj..midnight writer Gurtej ugoke Gurtej ugoke Sunny ugoke ugoke #ਸ਼ਾਇਰੀ

read more
ਰਾਜ ਕਰਨਾ ਹੈ ਤਾਂ ਦਿਲਾਂ 'ਤੇ ਕਰੋ
ਲੋਕਾਂ ਤੇ ਨਹੀ
ਕਿਉਂਕਿ ਦਿਲਾਂ 'ਤੇ ਰਾਜ ਕਰੋਗੇ ਤਾਂ 
ਸਭ ਆਪਣੇ ਮਿਲਣਗੇ 
ਜੇ ਲੋਕਾਂ ਤੇ ਰਾਜ ਕਰੋਗੇ ਤਾਂ 
ਬਦਲੇ ਵਿੱਚ ਨਫ਼ਰਤ ਹੀ ਮਿਲੇਗੀ 
ਆਪਣੇ ਨਹੀਂ .....!

ਅੰਮ੍ਰਿਤ ਲੌਂਗੋਵਾਲ  #Love #Forever #Like#spot Surjit sabir✍️ Satgur Singh sraj..midnight writer Gurtej ugoke  Gurtej ugoke Sunny ugoke ugoke

Jhonson

#ਆਪਣੇ #Love #forever #Like #Spot Surjit sabir✍️ Satgur Singh sraj..midnight writer Gurtej ugoke Sunny ugoke ugoke #ਸ਼ਾਇਰੀ

read more
ਆਪਣੇ ਬੇਗਾਨੇ ਹੋਏ
ਬੇਵਫ਼ਾ ਯਾਰਾਨੇ ਹੋਏ
ਦਿਲਾ ਪਿਆਰ ਵੀ ਨਾ ਰਿਹਾ 
ਉਹ ਜ਼ਮਾਨੇ ਵੀ ਪੁਰਾਣੇ ਹੋਏ
ਹੁੰਦੀ ਜਾਂਦੀ ਰੂਹ ਵੀ ਹੁਣ 
ਕਾਲੀ ਮਿੱਤਰਾ 
ਝੂਠ ਦੇ ਨਕਾਬ ਸਭ  ਪਾਉਣ ਲੱਗ ਪਏ, 
ਅੰਦਰੋਂ ਤਾਂ ਰੱਖਦੇ ਨੇ 
ਸਾੜਾ ਮਿੱਤਰਾ 
ਉਤੋਂ-ਉੱਤੋਂ ਆਪਣਾ ਬਣਾਉਣ ਲੱਗ ਪਏ....!

ਅੰਮ੍ਰਿਤ ਲੌਂਗੋਵਾਲ #ਆਪਣੇ #Love #Forever #Like #spot Surjit sabir✍️ Satgur Singh sraj..midnight writer Gurtej ugoke Sunny ugoke ugoke

Jhonson

#Lovefore #Like &#comments Aman Verma Surjit sabir✍️ sraj..midnight writer Gurtej ugoke Sunny ugoke ugoke #ਵਿਚਾਰ

read more
ਜੇ ਤਕਲੀਫ਼
ਸਹਿਣ ਨਹੀਂ ਕਰ ਸਕਦੇ 
ਤਾਂ 
ਦੂਜਿਆਂ ਨੂੰ ਦੇਣ ਬਾਰੇ ਵੀ ਨਾ ਸੋਚੋ...!

ਅੰਮ੍ਰਿਤ..! L✍️ #Lovefore #Like &#comments  Aman Verma Surjit sabir✍️ sraj..midnight writer Gurtej ugoke Sunny ugoke ugoke

kanchan jassal

Gumnam Shayar Sunny ugoke ugoke Pratap Singh Reshmi Panda Chhotu Prasad

read more
ਆਜ਼ਾਦੀ ਕਹਿੰਦਾ ਲੋਕਾਂ ਵਾਂਗੂੰ ਚਤੁਰ_ਚਲਾਕ ਨਹੀਂ ਧਰਮ ਨਾਲ ਸਾਊ ਬਾਹਲੇ ਆ ਫਕਰ ਨਾਲ ਕਹਿੰਦੇ ਆ ਆਪਾਂ ਤਾਂ ਜੱਟੀਏ  ਅਸੀਂ ਦੇਸੀ ਪਿੰਡਾਂ ਵਾਲੇ ਆ 

।                  ਜੱਸਲ Gumnam Shayar Sunny ugoke ugoke Pratap Singh Reshmi Panda Chhotu Prasad

Jhonson

#loveforever #Like&#comments. Satgur Singh Surjit sabir✍️ sraj..midnight writer Sunny ugoke ugoke Gurtej ugoke #ਵਿਚਾਰ

read more
ਸੱਜਣਾ 
ਤੂੰ ਮੇਰੇ ਬਾਰੇ ਜਾਣ ਭਾਵੇਂ ਨਾ ਜਾਣ 
ਪਰ ਏਨਾ ਖਿਆਲ ਰੱਖੀਂ 
ਕਿ 
ਅਸੀਂ ਤੇਰੀ 
ਹਰ ਇੱਕ ਗੱਲ ਤੋਂ ਵਾਕਿਫ ਹੁੰਨੇ ਆਂ..!

ਅੰਮ੍ਰਿਤ...! L✍️ #Loveforever #like&#comments.  Satgur Singh Surjit sabir✍️ sraj..midnight writer Sunny ugoke ugoke Gurtej ugoke

kanchan jassal

KARUNESH Sunny ugoke ugoke शरद ठाकुरी Jahedul Sarkar Manish Rout #ਸ਼ਾਇਰੀ

read more
ਇਬਾਦਤ ਇਬਾਦਤ ਕਰ ਇਬਾਦਤ ਕਰਨ ਦੇ ਨਾਲ ਗੱਲ ਬਣਦੀ ਆ.....
ਕਿਸੇ ਦੀ ਅੱਜ ਬਣਦੀ ਆ ਕਿਸੇ ਦੀ ਕਲ ਬਣਦੀ ਆ....


                       ਜੱਸਲ KARUNESH Sunny ugoke ugoke शरद ठाकुरी  Jahedul Sarkar Manish Rout

Jhonson

#Love #forever #Like #Spot Surjit sabir✍️ sraj..midnight writer Gurtej ugoke Sunny ugoke ugoke Satgur Singh #ਵਿਚਾਰ

read more
ਕਿਸੇ ਸੱਜਣ ਨਾਲ ਲੜਨਾ
 ਉਦੋਂ ਤੱਕ ਵਾਜਿਬ ਹੈ 
ਜਦੋਂ ਤੱਕ 
ਸਾਨੂੰ ਉਸ ਵੱਲੋਂ 
ਪਿਆਰ ਦੀ ਆਸ ਹੁੰਦੀ ਹੈ 
ਜਦ ਆਸ ਖ਼ਤਮ ਹੋ ਜਾਵੇ
ਤਾਂ 
ਲੜਾਈ ਵੀ ਖਤਮ ਸਮਝੋ.....!

ਅੰਮ੍ਰਿਤ ਲੌਂਗੋਵਾਲ #Love #Forever #Like #spot  Surjit sabir✍️ sraj..midnight writer Gurtej ugoke Sunny ugoke ugoke Satgur Singh

Jhonson

#ਪੁਲਿਸੀਏ#ਯਾਰ#Like#Comment#Love#forever sraj..midnight writer Pŕiñçè Shéikhùpüŕià Gurtej ugoke Sunny ugoke ugoke Kamal walia #ਸ਼ਾਇਰੀ

read more
ਇੱਜ਼ਤ ਮਾਣ ਹੈ ਉਹਨਾਂ ਦਾ ਨਾਂ ਅੈਵੇਂ ਵਾਧੂ ਸਮਝ ਲਵੀਂ 
ਜੇ ਤੂ ਬੋਲੇਂਗਾ ਉੱਚਾ ਨੀਵਾਂ ਬਹੁਤਾ ਦਾਇਰੇ ਵਿੱਚ ਰਵੀਂ 
ਆਖਿਰ ਨੂੰ ਇਨਸਾਨ ਨੇ ਉਹ ਵੀ ਇੱਕ ਦਿਲ ਧੜਕਦਾ ਏ
ਕਈ ਦਿਨਾਂ ਦਾ ਉਨੀਂਦਰਾ ਮਿੱਤਰਾ ਅੱਖ ਚ ਰੜਕਦਾ ਏ
ਘਰ ਪਰਿਵਾਰ ਦੀ ਖਾਤਿਰ ਠੀਕਰੀ ਪਹਿਰਾ ਦਿੰਦੇ ਨੇ 
ਲੋਕ ਕੀ ਜਾਨਣ ਉਹਨਾਂ ਕਰਕੇ ਸਾਡੇ ਬੱਚੇ ਜੀਂਦੇ ਨੇ 
ਨਈ ਬਚਣਾ ਸੀ ਦੇਸ ਬਿਨਾਂ ਇਹਨਾਂ ਦੇਸ ਸੇਵਕਾਂ ਤੋਂ 
ਗਰੀਬ ਨੂੰ ਦਿੱਤਾ ਰਾਸ਼ਨ ਇਹ ਘੱਟ ਨੀ ਦੇਵਤਾਂ ਤੋਂ 
ਜਾਨ ਨਿਸ਼ਾਵਰ ਕਰ ਜਾਂਦੇ ਕਦੀ ਪਿੱਛੇ ਮੁੜਦੇ ਨਈ ਹੁੰਦੇ
ਗੱਲ ਸੁਣ ਕਾਕਾ, ਖਾਖੀ ਵਰਦੀ ਵਾਲੇ ਸਾਰੇ ਗੁੰਡੇ ਨਈ ਹੁੰਦੇ 


ਰਮਨ ਵਿਰਕ #ਪੁਲਿਸੀਏ#ਯਾਰ#Like#comment#love#forever sraj..midnight writer Pŕiñçè Shéikhùpüŕià Gurtej ugoke Sunny ugoke ugoke Kamal walia
loader
Home
Explore
Events
Notification
Profile