Find the Latest Status about myma from top creators only on Nojoto App. Also find trending photos & videos about, myma.
Jagwinder Singh Jaggi …My Matter
ਜਿੰਦਗੀ ਦੇ ਬੜੇ ਰੰਗ ਨੇ ਯਾਰੋ ਕਦੇ ਖੁੱਲ੍ਹ ਤੇ ਕਦੇ ਤੰਗ ਨੇ ਯਾਰੋ ਖੁਸ਼ੀਆਂ ਗਮੀਆਂ ਤੇ ਕਦੇ ਮੁਸਕਾਨ ਮਿਲੇ ਕਦੇ ਉਲਝੇ ਹੋਏ ਨੇ, ਇਮਤਿਹਾਨ ਮਿਲੇ ਕੋਈ ਰੋਂਦਾ ਹੈ, ਤੇ ਕੋਈ ਹੱਸਦਾ ਹੈ ਕੋਈ ਨਾਲ ਦੁੱਖਾਂ ਦੇ ਘੱਸਦਾ ਹੈ ਕੋਈ ਮਿਹਨਤਾਂ ਕਰ ਕਰ ਢਲਦਾ ਹੈ ਕੋਈ ਬਹਿ ਕੁਰਸੀ ਤੇ ਪਲਦਾ ਹੈ ਕੋਈ ਤਰਸੇ ਅੰਨ੍ਹ ਦੇ ਦਾਣੇ ਨੂੰ ਕੋਈ ਤਰਸੇ ਬਾਲ ਨਿਆਣੇ ਨੂੰ ਏਹ ਕੈਸੈ ਕੈਸੇ ਢੰਗ ਨੇ ਯਾਰੋ ਜਿੰਦਗੀ ਦੇ ਬੜੇ ਰੰਗ ਨੇ ਯਾਰੋ ਕਦੇ ਖੁੱਲ੍ਹ ਤੇ ਤੰਗ ਨੇ ਯਾਰੋ... ©Jagwinder Singh …My Matter #MyMatter