Find the Latest Status about neelam moga 1300 from top creators only on Nojoto App. Also find trending photos & videos about, neelam moga 1300.
sila kumari
Mukhiya Mukhiyayin Neelam Giri New Bhojpuri Song Tuntun Yadav #Shorts #trendingshorts #viralshorts wbhojpuri video
read moreInaaz Zulekha
BALJEET SINGH MAHLA
ਹੱਥਾਂ ਉੱਤੇ ਲਾ ਲਈ ਤੇਰੇ ਨਾਮ ਵਾਲੀ ਮਹਿੰਦੀ ਵੇ ਪਲ ਵੀ ਵਿਛੋੜਾ ਹੁਣ ਜਿੰਦ ਨਾ ਇਹ ਸਹਿੰਦੀ ਵੇ ਮੈਂਨੂੰ ਗੋਡੇ ਗੋਡੇ ਚੜ੍ਹਿਆ ਹੈ ਸੋਹਣਿਆ ਮੇਰਾ ਤੇਰੇ ਨਾਲ ਹੋ ਗਿਆ ਵਿਆਹ ਸੋਹਣਿਆ ©BALJEET SINGH MAHLA #KiaraSid ਵਿਆਹ writer dream Deep Dhaliwal Moga ਮਨਪ੍ਰੀਤ ਬੈਂਸ ਮੇਰੇ ਜਜ਼ਬਾਤ ਰੂਪ ਕਿਰਨ ਸਿੱਧੂ
#KiaraSid ਵਿਆਹ writer dream Deep Dhaliwal Moga ਮਨਪ੍ਰੀਤ ਬੈਂਸ ਮੇਰੇ ਜਜ਼ਬਾਤ ਰੂਪ ਕਿਰਨ ਸਿੱਧੂ
read moreKanchan Agrahari
White अर्ज़ है.... क्यूँ मुश्किल सा, तुम सवाल पूछते हो, जानकर मेरा हाल, क्यूँ मेरा हाल पूछते हो क्या तुम्हें नहीं है ख़बर, मेरी मजबूरियों का फ़िर क्यूँ हर दफ़ा, तुम मेरा ख़याल पूछते हो फुरक़त में तेरी, हर लम्हा सदियों सा बीता फ़िर क्यूँ, कैसे गुज़री तन्हा, ये साल पूछते हो ख़ता थी मेरी, जो तुम्हें ज़िन्दगी समझ बैठे क्या तुम्हें भी हुआ, अब ये मलाल पूछते हो उलझ गए, अपने ही हाथों,कुछ ऐसे धागे, कहाँ, कैसे उलझें, अब तुम वो जाल पूछते हो..!! ©Kanchan Agrahari #love_shayari Anshu writer Neelam Modanwal .. @_hardik Mahajan Laxmi Singh Satyaprem Upadhyay
#love_shayari Anshu writer Neelam Modanwal .. @_hardik Mahajan Laxmi Singh Satyaprem Upadhyay
read moreBALJEET SINGH MAHLA
ਹਿਜ਼ਰ ਤੇਰੇ ਵਿੱਚ ਕਮਲੀ ਹੋਈ ਰੂਹ ਮੇਰੀ ਦੀਵਾਨੀ ਮੇਰੀਆਂ ਤੇਰੇ ਨਾਲ ਬਹਾਰਾਂ ਸੱਜਣਾ ਤੇਰੇ ਬਾਜੋਂ ਮੈਂ ਵੀਰਾਨੀ ਰੂਹ ਬਣ ਕੇ ਤੂੰ ਤਨ ਦੀ ਸੱਜਣਾ," ਪਿੰਜਰ ਮੇਰੇ ਵਿੱਚ ਧਸ ਜਾ ਤੂੰ ਆਪਣੇ ਵਿੱਚ ਵਸਾ ਲੈ ਮੈਨੂੰ," ਜਾਂ ਤੂੰ ਮੇਰੇ ਵਿੱਚ ਵੱਸ ਜਾ ©BALJEET SINGH MAHLA #sad_shayari ਤੂੰ ਮੇਰੇ ਵਿੱਚ ਵੱਸ ਜਾ Deep Dhaliwal Moga Gurtej Singh ਮਨਪ੍ਰੀਤ ਬੈਂਸ ਰੂਪ ਕਿਰਨ ਸਿੱਧੂ ਹਰਫ਼ ਦਾਨਗੜੵੀਆ
#sad_shayari ਤੂੰ ਮੇਰੇ ਵਿੱਚ ਵੱਸ ਜਾ Deep Dhaliwal Moga Gurtej Singh ਮਨਪ੍ਰੀਤ ਬੈਂਸ ਰੂਪ ਕਿਰਨ ਸਿੱਧੂ ਹਰਫ਼ ਦਾਨਗੜੵੀਆ
read moreBALJEET SINGH MAHLA
ਸ਼ਿਵ ਭੋਲੇ ਨੇ ਰਿਸ਼ੀ ਦਿਤੀਚੀ ਦੀ ਹੱਡੀ ਤੋਂ ਮੁਰਲੀ ਨੂੰ ਬਣਾਇਆ ਪ੍ਰਭੂ ਕ੍ਰਿਸ਼ਨ ਨੂੰ ਮੁਰਲੀ ਦੇਣ ਲਈ ਸ਼ਿਵ ਭੋਲਾ ਧਰਤੀ ਤੇ ਆਇਆ ਮੋਰ ਪੰਖੜੀ ਨੰਦ ਲਾਲ ਦੇ ਜੱਚ ਦੀ ਆ ਪ੍ਰਭੂ ਕ੍ਰਿਸ਼ਨ ਵਜਾਵੇ ਜਦ ਮੁਰਲੀ ਕਾਇਨਾਤ ਸਾਰੀ ਨੱਚ ਦੀ ਆ ©BALJEET SINGH MAHLA Happy janmashtami Deep Dhaliwal Moga Gurtej Singh ਮਨਪ੍ਰੀਤ ਬੈਂਸ ਰੂਪ ਕਿਰਨ ਸਿੱਧੂ ਹਰਫ਼ ਦਾਨਗੜੵੀਆ
Happy janmashtami Deep Dhaliwal Moga Gurtej Singh ਮਨਪ੍ਰੀਤ ਬੈਂਸ ਰੂਪ ਕਿਰਨ ਸਿੱਧੂ ਹਰਫ਼ ਦਾਨਗੜੵੀਆ
read more