Nojoto: Largest Storytelling Platform

New manpreet gill Quotes, Status, Photo, Video

Find the Latest Status about manpreet gill from top creators only on Nojoto App. Also find trending photos & videos about, manpreet gill.

Stories related to manpreet gill

    LatestPopularVideo

꧁☬✯ ᏕᏂᎧᏁᏦᎥ ☬ ᏕᏗᏒᎴᏗᏒ ✯☬꧂

Manpreet Gill Seema Mehra innayat Deep Sandhu Kamal walia #ਸ਼ਾਇਰੀ

read more
ਵੇਖ ਕੁਦਰਤ ਦਾ ਕਹਿਰ ...
 
ਸੁਨਾਂ ਹੋ ਗਿਆ  ਸਹਿਰ ...

ਹੁਣ ਕੈਦ ਕਰਕੇ ਇਨਸਾਨਾਂ ਨੂੰ ...

ਅਜਾਦ ਕਰ ਦਿੱਤਾ ਰੱਬ ਨੇ ਬੇਜੁਬਾਨਾਂ ਨੂੰ ... Manpreet Gill  Seema Mehra innayat  Deep Sandhu Kamal walia

꧁☬✯ ᏕᏂᎧᏁᏦᎥ ☬ ᏕᏗᏒᎴᏗᏒ ✯☬꧂

veer sidhu Naseeb bhatti innayat Manpreet Gill Seema Mehra #ਸ਼ਾਇਰੀ

read more
ਤੇਰਾ ਦਿਲ  ਕਿ ਬਦਲਿਆ  .......

ਸਾਡੀ

     ਜਿੰਦਗੀ ਵੀ ਬਦਲ ਗਈ ...... veer sidhu Naseeb bhatti innayat  Manpreet Gill  Seema Mehra

꧁☬✯ ᏕᏂᎧᏁᏦᎥ ☬ ᏕᏗᏒᎴᏗᏒ ✯☬꧂

veer sidhu Naseeb bhatti innayat Seema Mehra Manpreet Gill #ਸ਼ਾਇਰੀ

read more
ਮੇਰੇ ਪਿਆਰ ਦਾ ਸਬੂਤ ਮੇਰੀ ਕਲਮ ਆ       



ਗੱਲ ਜਿਸਮ ਦੀ ਹੁੰਦੀ ਤਾਂ ਇਹ ਕਦੇ ਨਾ ਚਲਦੀ......




                             ✍️..JeeT । veer sidhu Naseeb bhatti innayat  Seema Mehra Manpreet Gill

꧁☬✯ ᏕᏂᎧᏁᏦᎥ ☬ ᏕᏗᏒᎴᏗᏒ ✯☬꧂

veer sidhu Naseeb bhatti innayat Seema Mehra Manpreet Gill #ਸ਼ਾਇਰੀ

read more
ਏਨੀ ਜ਼ਲਦੀ ਤਾਂ  ਨਹੀਂ ਠੀਕ ਹੋਣ ਲੱਗਾ ਮੈਂ

.
.
.

ਓਹਨੇ ਪੂਰੀ ਰੀਜ ਤੇ ਪਿਆਰ ਨਾਲ ਜੌ ਪਾਗਲ ਬਣਾਇਆ ਸੀ......







                         ✍️ JeeT...। veer sidhu Naseeb bhatti innayat  Seema Mehra Manpreet Gill

꧁☬✯ ᏕᏂᎧᏁᏦᎥ ☬ ᏕᏗᏒᎴᏗᏒ ✯☬꧂

veer sidhu Naseeb bhatti innayat Seema Mehra Manpreet Gill

read more
ਦਿਲੋਂ ਰੋਇਆ ਪਰ ਬੁੱਲਾਂ ਤੋਂ ਮੁਸਕਰਾ ਬੈਠਾ 
   ਪਤਾ ਨਹੀ ਕਿਸ ਤਰਾਂ ਦੀ ਵਫ਼ਾ ਨਿਭਾ ਬੈਠਾ.........

.

ਓਹ ਜੋ ਮੈਨੂ ਇਕ ਪਲ ਦੀ ਖੁਸ਼ੀ ਵੀ ਨਾ ਦੇ ਸਕੇ

  ਮੈਂ ਓਹਨਾਂ ਲਈ ਆਪਣੀ ਸਾਰੀ ਜ਼ਿੰਗਦੀ ਗਵਾ ਬੈਠਾ........ veer sidhu Naseeb bhatti innayat  Seema Mehra Manpreet Gill

꧁☬✯ ᏕᏂᎧᏁᏦᎥ ☬ ᏕᏗᏒᎴᏗᏒ ✯☬꧂

veer sidhu innayat Manpreet Gill Seema Mehra Kamal walia #ਸ਼ਾਇਰੀ

read more
ਤਾਕਤ ਦੀ ਜਰੂਰਤ ਉਦੋਂ ਹੁੰਦੀ ਜਦ ਕਿਸੇ ਦਾ ਬੁਰਾ

 ਕਰਨਾ ਹੋਵੇ ..



ਵਰਨਾ ਦੁਨੀਆਂ ‘ਚ ਸਭ ਕੁਝ ਪਾਉਣ ਲਈ ਪਿਆਰ ਹੀ 

ਕਾਫੀ ਹੈ..💖✌🏻🙏🏻 veer sidhu innayat  Manpreet Gill  Seema Mehra Kamal walia

꧁☬✯ ᏕᏂᎧᏁᏦᎥ ☬ ᏕᏗᏒᎴᏗᏒ ✯☬꧂

veer sidhu innayat Seema Mehra Manpreet Gill Guri Dhiman 🎅 #ਕਵਿਤਾ

read more
ਚੜ੍ਹੀ ਜਵਾਨੀ ਖੂਨ ਉਬਾਲੇ,
ਖਾਂਦਾ ਸਿਰਫ ਮਸ਼ੂਕ ਲਈ !! 
ਲੜਨਾ ਕਿਸਨੇ ਹੱਕਾਂ ਖਾਤਰ,
ਅਣਖ ਤਾਂ ਸੁੱਤੀ ਘੂਕ ਪਈ !!
ਜੋ ਕੁੜੀਆਂ ਪਿੱਛੇ ਲੜਦੇ ਮਰਗੇ,
ਕਿਤੇ ਮਿਲਣੀ ਢੋਈ ਨਾ !!
ਐਥੇ ਮਿਰਜ਼ੇ ਚਾਰ ਚੁਫੇਰੇ ਨੇ, 
ਪਰ ਨਲੂਆ ਕੋਈ ਨਾ !
ਕਿਸਦੀ ਗਰਜ ਕੰਬਾਊਗੀ,
ਹੁਣ ਕੰਧਾਂ ਭਲਾ ਕੰਧਾਰ ਦੀਆਂ !!
ਕਿਹੜੇ ਰਾਹੇ ਪੈ ਗਈਆਂ ਨੇ
ਨਸਲਾਂ ਉਸ ਸਰਦਾਰ ਦੀਆਂ !!
ਅਰਸ਼ਾਂ ਤੋਂ ਫਰਸ਼ਾਂ ਤੇ ਡਿੱਗੇ, 
ਸਾਡੀ ਅੱਖ ਵੀ ਰੋਈ ਨਾ !!
ਐਥੇ ਮਿਰਜ਼ੇ ਚਾਰ ਚੁਫੇਰੇ ਨੇ 
ਪਰ ਨਲੂਆ ਕੋਈ ਨਾ !! veer sidhu innayat  Seema Mehra Manpreet Gill  Guri Dhiman 🎅

꧁☬✯ ᏕᏂᎧᏁᏦᎥ ☬ ᏕᏗᏒᎴᏗᏒ ✯☬꧂

#GuruTegBahadurJi veer sidhu Naseeb bhatti innayat Seema Mehra Manpreet Gill

read more
#GuruTegBahadurji  ਅਰਦਾਸ ਕਰਦੇ ਆ

ਫੱਗਣ ਮਹੀਨੇ ਦੀ ਸੰਗਰਾਂਦ
  
ਆਪ ਸਭ ਲਈ ਖੁਸ਼ੀਆਂ  ਲੈ ਕੇ ਆਵੇ ਜੀ ।   


ਹੇ ਵਾਹਿਗੁਰੂ.

 ਮੇਰੀ ਸੋਚ ਤੇ ਮੇਰੀ ਪਹੁੰਚ..

     ਦੋਨੋ ਹੀ ਤੇਰੀ ਰਜ਼ਾ ਵਿੱਚ ਰਹਿਣ...
🙏🙏🙏🙏🙏 #GuruTegBahadurJi  veer sidhu Naseeb bhatti innayat  Seema Mehra Manpreet Gill

꧁☬✯ ᏕᏂᎧᏁᏦᎥ ☬ ᏕᏗᏒᎴᏗᏒ ✯☬꧂

veer sidhu innayat jasmeen da Harman Manpreet Gill Seema Mehra #nojotophoto #ਸੰਗੀਤ

read more
 veer sidhu innayat  jasmeen da Harman Manpreet Gill  Seema Mehra

꧁☬✯ ᏕᏂᎧᏁᏦᎥ ☬ ᏕᏗᏒᎴᏗᏒ ✯☬꧂

veer sidhu Naseeb bhatti innayat Seema Mehra Manpreet Gill #nojotophoto #ਵਿਚਾਰ

read more
 veer sidhu Naseeb bhatti innayat  Seema Mehra Manpreet Gill
loader
Home
Explore
Events
Notification
Profile