Find the Latest Status about support farmers quotes from top creators only on Nojoto App. Also find trending photos & videos about, support farmers quotes.
Riya
ਸਾਡੇ ਗੁਰੂਆਂ ਨੇ ਸਿਰ ਝੁਕਾਉਣੇ ਸਿਖਾਏ ਪਰ ਹੱਕ ਛੱਡਣਾ ਨੀ ਸਿਖਾਇਆ,ਜੇ ਇਕ ਵਾਰੀ ਪੰਜਾਬੀਆਂ ਨੇ ਕੁੱਝ ਠਾਨ ਲਿਆ ਤਾਂ ਕੋਈ ਮਾਈ ਦਾ ਲਾਲ ਓਹਦੇ ਮੂਹਰੇ ਨੀ ਟਿਕ ਪਾਇਆ ©Riya Tuli #Support farmers
#Support farmers
read moreManpreet Kaur
ਅੱਜ ਦੇਖ ਲਈ ਅਸਲੀ ਰਾਜਨੀਤੀ ਬੱਚੇ, ਬਜੁਰਗ, ਔਰਤਾਂ ਰੋਲਤੀਆ। ਸੋਕੇ ਨਾਲ ਮਰਦੇ ਸੀ ਖੇਤ ਕਦੇ ਅੱਜ ਤੁਸੀਂ ਪਾਣੀ ਦੀਆਂ ਬੁਛਾੜਾਂ ਖੋਲਤੀਆ। ਕਿਹੋ ਜਿਹੇ ਚੰਗੇ ਦਿਨ ਆਏ ਨੇ ਸ਼ਾਂਤੀ ਨਾਲ ਪ੍ਰਦਰਸ਼ਨ ਅਸੀਂ ਕਰ ਸਕਦੇ ਨਹੀਂ। ਹੁਣ ਤਿਆਰ ਰਹੀ ਜ਼ਾਲਮ ਸਰਕਾਰੇ ਕਿਉਂਕਿ ਭਾਵੇਂ ਮਰ ਜਾਈਏ ਅਸੀਂ ਡਰ ਸਕਦੇ ਨਹੀਂ। ©Manpreet Kaur support farmers
support farmers #Life_experience
read moressssssss
ਆ ਬੈਠੇ ਅਸੀਂ ਹਿੱਕ ਤੇਰੀ ਤੇ ਬੜਾ ਜੋਰ ਤੂੰ ਲਾਇਆ ਦਿੱਲੀਏ ਖੋਹਣ ਨੂੰ ਫਿਰਦੀ ਜਿਹੜੇ ਖੇਤ ਸਾਡਾ ਸਰਮਾਇਆ@2 ਨਿਮਾਣਾ ਨਿੱਕਾ ਵੀਤ ©Nimana Nikka Veet support farmers #bhagatsingh
support farmers #bhagatsingh
read moreMr arzoo(MA)
कितना भी डिजिटल हो जाए हिंदुस्तान, लेकिन देश की शान, देश का किसान support farmers #farmersprotest
support farmers #farmersprotest #बात
read moreAli Rashid Hasrat
सर पर चढ़ा गुरूर उतर भी जायेगा जो आज तुम्हारा है कल किसी और का हो जायेगा आज शायद ज़ुल्म करने की ताक़त मिली है तुम्हे कल कमजोरो के पास भी ये इस ताक़त मौका आयेगा- अली राशिद हसरत #Support For Farmers ©Ali Rashid Hasrat #Support for farmers
#Support for farmers
read moreofficialmaniguri
AGAR PYAR ❤KI ✍ADALAT MAIN MAIN OSS KI SHIKAYAT🚔🗽 BHI KRR DETA MAIN PHIR BHI HARR JATA........🥺 KYU KI MERA GWAH BHI WOHI HY OR MUJRIM BHI☹ ©officialmaniguri #kisanmajdoorekta #support farmers #coldnights
#kisanmajdoorekta #Support farmers #coldnights #ਸ਼ਾਇਰੀ
read moreਜ਼ਿੰਦਗੀ ਦੀਆਂ ਪਗ ਡੰਡੀਆਂ@Preet
ਉਹ ਦੇਖੋ ਕੌਣ ਤੁਰੇ ਆਉਂਦੇ ਨੇ............... ਖ਼ੁਦ ਵੀ ਜਗਦੇ ਨੇ , ਤੇ ਰਾਹਾਂ ਰੁਸ਼ਨਾਉਂਦੇ ਨੇ। ਉਹ ਦੇਖੋ ਕੌਣ ਤੁਰੇ ਆਉਂਦੇ ਨੇ। ਹਨੇਰਿਆਂ ਦੀ ਹਿੱਕ ਉੱਤੇ, ਦੀਵੇ ਜਗਾਉਂਦੇ ਨੇ ਹਕੂਮਤਾ ਹਿਲਾਉਂਦੇ ਨੇ, ਜ਼ਾਲਮਾਂ ਨੂੰ ਸਬਕ ਸਿਖਾਉਦੇ ਨੇ। ਉਹ ਦੇਖੋ ਕੌਣ ਤੁਰੇ ਆਉਂਦੇ ਨੇ। ਬਾਬਰਾਂ -ਜਾਬਰਾ ਨੂੰ ਮੂਹਰੇ ਲਾਉਂਦੇ ਨੇ। ਉਝ ਮੋਹ ਪਿਆਰ ਦੀਆਂ ਤੰਦਾਂ ਪਾਉਂਦੇ ਨੇ। "ਪ੍ਰੀਤ" ਸਿੱਦਕਾ ਦੇ ਪੱਕੇ। ਇਤਿਹਾਸ ਗਵਾਹ ,ਚਲਾਏ ਜ਼ਿਨ੍ਹਾਂ ਯੱਕੇ, ਨਾ ਹਾਰੇ, ਨਾ ਅੱਕੇ ,ਖਾਦੇ ਬੜੇ ਧੱਕੇ। ਅੱਜ ਸਰਕਾਰ ਚਲਾਉਂਦੇ ਨੇ। ਉਹ ਦੇਖੋ ਕੌਣ ਤੁਰੇ ਆਉਂਦੇ ਨੇ। #ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ #Support To Farmers #Support Farmers Protest @Preet Follow Me on Instagram Id- preetsidhuwriter kalmiparwaaz ਪ੍ਰੀਤ Preet preet98038@gmail.com 9803813037 @Preet Sidhu Osho People ©PREET SIDHU WRITER@preetsidhuwriter# (OSho People) #ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ #Support To Farmers #Support Farmers Protest #SupportFarmers #SupportFarmersProtest #ਕਿਸਾਨਮਜਦੂਰਏਕਤਾਜਿੰਦਾਬਾਦ
#ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ #Support To Farmers #Support Farmers Protest #SupportFarmers #SupportFarmersProtest #ਕਿਸਾਨਮਜਦੂਰਏਕਤਾਜਿੰਦਾਬਾਦ #poem
read more