Find the Latest Status about sardarni by kulbir jhinjer from top creators only on Nojoto App. Also find trending photos & videos about, sardarni by kulbir jhinjer.
Harwinder Singh
ਕੋੜਿਆ ਬਹੁਤ ਮੈ ਦੇਖਿਆ ਨੇ ਤੇਰੇ ਵਰਗੀ ਨਾ ਕੋਈ ਹੋਰ ਕੋੜੇ ਤੇਰਾ ਚਿਹਰਾ jhinjer ਦੇ ਗਿਤ ਜਿਹਾ ਮੈਨੂੰ ਕਦੇ ਨਾ ਕਰਦਾ ਬੋਰ ਕੋੜੇ kulbir jhinjer
kulbir jhinjer
read moreKulveer kaurjiwala
ਛੋਟੀ ਉਮਰੇ ਹੱਥਾਂ ਵਿੱਚੋਂ ਜਿਹੜੀ ਲੰਘ ਜਾਵੇ ਆਪਣੇ ਨਾਲੋ ਗਿੱਠ ਉੱਚੀ ਟੱਪ ਜਿਹੜੀ ਕੰਧ ਜਾਵੇ ਧੀ ਜੰਮਦੀ ਹੀ ਮਰ ਜਾਵੇ ਮਾਪੇ ਐਵੇਂ ਈ ਚਾਹੁੰਦੇ ਨੀ ਜਿਸਮ ਆਪਣਾ ਵੇਚ ਕੇ ਘਰ ਕਦੇ ਪੂਰੇ ਹੁੰਦੇ ਨੀ ©Kulveer kaurjiwala Kulbir
Kulbir
read moreKulbir Aps
इंतज़ार ajj ma entjar kr rha hu. kbi tum entjar krtithi.ajj ma tum se payar krtahu kbi tum muj se payar krtithi. ham ek dusre ke bina pal pal rote ha. bull jao purani bate chlo fir se ekk hote ha. Kulbir anandpuriya
Kulbir anandpuriya
read moreSardarni
ਜਿੱਥੇ ਜਿਸਮਾਂ ਦੀ ਭੁੱਖ ਖਤਮ ਹੋਵੇ, ਤਨ ਮਾਣੇ ਮੌਜ ਫਕੀਰ ਵਾਲੀ।। ਹਰ ਰੂਹ ਚੋਂ ਜੀਨੂੰ ਯਾਰ ਦਿਸੇ, ਓਦੀ ਤੱਕਣੀ ਏ ਧੁਰ ਚੀਰ ਵਾਲੀ।। ਤੂੰ ਕੀ ਜਾਣੇ ਓਦੇ ਬਾਰੇ ਓਏ, ਜੀਦੀ ਸੋਚ ਹੀ ਏਨੀ ਨੀਕੀ ਏ ।। ਜੀਨੂੰ ਸਮਝੇ ਜੱਗ ਤਮਾਸ਼ਾ ਓਏ , ਓ ਇਸ਼ਕ ਹਕੀਕੀ ਏ।। #sardarni#ishqhakiki