Find the Latest Status about quotes on sikhi from top creators only on Nojoto App. Also find trending photos & videos about, quotes on sikhi.
Hardeep kashyap
ਮੈਰੇ ਵਿਚ ਹੁਣ ਮੈਂ ਨਾ ਰਹੀ,ਜੋ ਸਭ ਕੁਝ ਹੈ ਬਸ ਤੇਰਾ ਹੀ, ਸਾਹ ਲੈਣੇ ਵੀ ਮੈ ਭੁੱਲ ਜਾਵਾਂਗਾ,ਬਸ ਭੁਲਣਾ ਨਾਮ ਨਾ ਤੇਰਾਂ ਹੀ, ©istagram idi hardeepkashyap11 #Sikhi
lakhesar sab
ਤਾਰਿਆਂ ਭਰੀ ਰਾਤ ਉਸ ਲਈ, ਜੋ ਜੁਗਨੂੰ ਲੱਭ ਰਿਹਾ ਏ ਇਹ ਫੁੱਲਾਂ ਦੀ ਬਰਸਾਤ ਉਸ ਲਈ , ਜੋ ਕੰਡਿਆਂ ਦੀ ਸੇਜ ਤੇ ਪਿਆ ਏ, ਬੜੀ ਊਚੀ ਸ਼ੋਰ ਸੁਣ ਰਿਹਾ ਹੈ, ਲੱਗ ਰਹੇ ਜੈਕਾਰੇ ਦਾ, ਏਦੂੰ ਉਤੇ ਮੁੱਲ ਮੋੜ ਵੀ ਨੀ ਸਕਦੇ, ਸਰਬੰਸ ਵਾਰਨ ਵਾਲੇ ਦਾ,, Lakhesarsab ©lakhesar sab #Sikhi
ਵੀਰੂ
ਘੁੰਡ ਨਹੀਂ ਕੱਢਦੀ ਕੋਈ ਕੁੜੀ ਹੁਣ ਤਾਂ ਸਿਰ ਤੋਂ ਚੁੰਨੀ ਲਾਉਂਦੀਆ ਜਿਹੜੀ ਫੋਟੋ ਭੇਜਣ ਤੋਂ ਵੀ ਡਰਦੀ ਸੀ Tik Tok ਤੇ ਵੀਡੀਓ ਪਾਉਂਦੀਆਂ ਜਿਹੜੇ ਸਟੇਜ ਤੇ ਨੱਚਦੀ ਕੁੜੀ ਨੂੰ ਮੂੰਹ ਨਾਲ ਨੋਟ ਫੜਾਉਂਦੇ ਨੇ ਆਪਣੇ ਘਰ ਦੀ ਧੀ ਭੈਣ ਨਾਲ ਓ ਕਿੱਦਾਂ ਅੱਖ਼ ਮਿਲਾਉਂਦੇ ਨੇ ਕੁੜੀਆਂ ਮੁੰਡੇ ਇਕ ਪਾਸੇ ਮਾਵਾਂ ਨੇ ਵੀ ਹੱਦ ਕਰਤੀ ਕੀ ਕਰਨਾ ਐਹੋ ਜਿਹੇ ਵਿਰਸੇ ਨੂੰ ਜੀ ਨੇ ਸ਼ਰਮ ਨਾਲ ਬਾਪ ਦੀ ਅੱਖ ਭਰਤੀ ਓਸ ਪਿਓ ਦੇ ਬੱਚੇ ਕੀ ਸ਼ੇਰ ਜੰਮਣੇ ਜਿਨੂੰ Tik Tok ਤੋਂ ਵੇਹਲ ਨਹੀਂ 40 ਲੜਪੇ ਸੀ 10 ਲੱਖ ਨਾਲ ਜੰਗ ਸੀ ਕੋਈ ਖੇਲ ਨਹੀਂ ਅੱਜ ਕੱਲ ਦੇ ਬੱਚੇ ਸਿੱਖੀ ਤੋਂ ਦੂਰ ਹੋਏ ਸ਼ਹੀਦੀ ਦਿਹਾੜੇ ਭੁੱਲੇ ਨੇ ਕੌਣ ਦੱਸੂ ਜੂਨ 84 ਨੂੰ ਬੰਬਾਂ ਨਾਲ ਸਿੰਘ ਖੁੱਲੇ ਨੇ ਵੀਰੂ......✍️ #Punjabi #Sikhi
Nujhat
zindagi jitni bhi dukh se bhari ho ushka muskura krke samna kro taki khuda bhi har jaye gum dete huwe thak jaye Nooree #solotravsahan krna sikhi
#solotravsahan krna sikhi
read more