Nojoto: Largest Storytelling Platform

New ishq zahe naseeb writer Quotes, Status, Photo, Video

Find the Latest Status about ishq zahe naseeb writer from top creators only on Nojoto App. Also find trending photos & videos about, ishq zahe naseeb writer.

Stories related to ishq zahe naseeb writer

    LatestPopularVideo

Kashif Anmol

Ishaq zahe naseeb #nojotovideo

read more

Irfanulhaque Irfan

zahe qismat

read more
 zahe qismat

Wasif Shaikh

shayarinaseeb# ishq #Shayari

read more

Samaksh Kumar Chhabra

Ganesh Sharma

Naseeb tha #nojotoshayari #viral #ishq#Dil

read more
Na jaane kitno ko hasaya maine
khud ko hasa na payaa
ye mera naseeb tha
kitno ko bachaya dhokha -e-ishq se
khud ko bacha na payaa
ye mera naseeb tha

--  Ganesh -- Naseeb tha
#nojotoshayari #viral #ishq#dil

IG/Sameer_pasha_25

unmukt abhi

खुदा का उसूल अजीब है ,
अधूरा रहता वो ,जो इश्क़ है
पूरी जो हुई वो इश्क़ नहीं नसीब है #shayri #mohabbat #dil #ishq #adhura #naseeb

Baljeet Chauhan

Naseeb bhatti sraj..midnight writer #ਸ਼ਾਇਰੀ

read more
मुहव्वत करने लगा तो 
गलत केहने लगे मुझे
वो क्या जाने
मुहव्वत से पेहले
         कितना गत्लत था मैं.....
✍️बलजीत चौहान Naseeb bhatti sraj..midnight writer

Baljeet Chauhan

#ਸ਼ਰਤ sraj..midnight writer Naseeb bhatti

read more
ਤੇਰੀ ਘਾਟ ਸਇ ਨਾ ਜਾਵੇ
ਲੱਖਾਂ ਦੁੱਖ ਸਹਾਰ ਗਿਆ
 ਇਕ ਹੋਰ ਸ਼ਰਤ ਅੱਜ ਫੇਰ
 ਮੈਂ ਖੁਦ ਤੋਂ ਹਾਰ ਗਿਆ
ਮੈਂ ਖੁਦ ਚੌਂ ਖੁਦ ਲੱਭਣ ਦੀ
 ਲੱਖ ਕੋਸ਼ਿਸ਼ ਕੀਤੀ ਹੈ
 ਲੱਭ ਬੈਠਾ ਤੇਰੀਆਂ ਯਾਦਾਂ
ਜੋ ਇਸ਼ਕ ਕਮਾਈ ਕੀਤੀ ਹੈ
ਬਸ ਹਾਰਾਂ ਦੇ ਲਈ ਬਣਿਆ
 ਬਲਜੀਤ ਵਿਚਾਰ ਗਿਆ
ਇੱਕ ਹੋਰ ਸ਼ਰਤ ਅੱਜ ਫੇਰ 
ਮੈਂ ਖੁਦ ਤੋਂ ਹਾਰ ਗਿਆ #ਸ਼ਰਤ sraj..midnight writer Naseeb bhatti

Baljeet Chauhan

#, sorry Naseeb bhatti sraj..midnight writer

read more
ਇਕ ਵਾਰ ਮੇਰੀ ਕਲਾਸ ਵਿਚ ਤਿੰਨ ਚਾਰ ਕੁੜੀਆਂ ਨੇ ਇਕ ਖੇਲ ਰਚਾਇਆ ਕੀ ਜੋ ਵੀ ਮੁੰਡਾ ਸਭ ਤੋਂ ਪਹਿਲਾਂ ਕਲਾਸ ਵਿਚ ਇੰਟਰ ਹੋਓ ਉਹ ਮੁੰਡਾ ਗਧਾ
ਸਬੱਬ ਨਾਲ ਇੰਟਰ ਮੈਂ ਕਰ ਗਿਆ
ਤੇ ਕੁੜੀਆਂ ਹੱਸਣ ਲੱਗੀਆਂ
ਇਕ ਬਿਲਕੁਲ ਸਹਿਮ ਗਈ
ਇੱਕ ਨੇ ਕਹਿਆ 
ਆਪਣੀ ਚਪੇਟ ਆਪਣੇਂ ਹੀ ਮੁੱਖ ਤੇ
ਗਧਾ ਬਣਾਉਣ ਦੀ ਗੱਲ ਮੈਨੂੰ ਬਾਅਦ ਪਿੱਛੋਂ ਦੱਸੀ ਗਈ
ਤੇ ਉਸ ਦੇ ਮੁੱਖ ਤੇ sorry sorry sorry 
ਹੈ ਰਹਿ ਗਿਆ
ਬ ਲ ਜੀ ਤ #, sorry  Naseeb bhatti sraj..midnight writer
loader
Home
Explore
Events
Notification
Profile