Nojoto: Largest Storytelling Platform

New phullan Quotes, Status, Photo, Video

Find the Latest Status about phullan from top creators only on Nojoto App. Also find trending photos & videos about, phullan.

    LatestPopularVideo

Shree

Harry jassal

Na sadi jaan nikli te na hi eh afwah nikli oh marjani sachmuch hi bewaffa nikli, Zindgi aabad krna chohnde c jisdi Ohi sanu krke tabaah nikl #merishayeri #jassal

read more
ਨਾ ਸਾਡੀ ਜਾਨ ਨਿਕਲੀ
ਤੇ ਨਾ ਹੀ ਏਹ ਅਫਵਾਹ ਨਿਕਲੀ 
ਓਹ ਮਰਜਾਣੀ ਸਚਮੁੱਚ ਹੀ ਬੇਵਫਾ ਨਿਕਲੀ 
ਜਿੰਦਗੀ ਆਬਾਦ ਕਰਨਾ ਚਾਹੁੰਦੇ ਸੀ ਜਿਸਦੀ 
ਓਹੀ ਸਾਨੂੰ ਕਰਕੇ ਤਬਾਹ ਨਿਕਲੀ 
ਤੋਰ ਕੇ ਸਾਨੂੰ ਕੰਡਿਆਂ ਉੱਤੇ 
ਆਪ ਫੁਲਾਂ ਵਾਲੇ ਰਾਹ ਨਿਕਲੀ 
ਚਲੋ ਜਿੱਥੇ ਵੀ ਰਹੇ ਰਾਜੀ ਰਹੇ
ਮੇਰੇ ਦਿਲ ਚੋਂ ਏਹੀ ਦੁਆ ਨਿਕਲੀ 
ਪਰ ਓਹ ਮਰਜਾਣੀ ਸਚਮੁੱਚ ਹੀ ਬੇਵਫਾ ਨਿਕਲੀ...
#jassal Na sadi jaan nikli
te na hi eh afwah nikli
oh marjani sachmuch hi bewaffa nikli,
Zindgi aabad krna chohnde c jisdi
Ohi sanu krke tabaah nikl
loader
Home
Explore
Events
Notification
Profile