Nojoto: Largest Storytelling Platform

New gumnaam shayari Quotes, Status, Photo, Video

Find the Latest Status about gumnaam shayari from top creators only on Nojoto App. Also find trending photos & videos about, gumnaam shayari.

    LatestPopularVideo

Pawan Rajput

gumnaam shayari #शायरी

read more
जहाँ पर पहली दफा नज़र -ए-दीदार हुआ तुमसे,हम आज भी कहीं न कहीं वहीं पर ठहरे हुए हैं!

pawan rajput. gumnaam shayari

GUMNAAM

GUMNAAM

gumnaam Shayari gazal jazbaat sharadpurnima

read more
ਕਰਕੇ ਉਮਰਾਂ ਦੇ ਵਾਧੇ ਤੂੰ ਗੈਰਾਂ ਨਾਲ ਨਿਭਾਉਦੀ ਫਿਰਦੀ ਆ,
ਹੁਣ ਗੈਰ ਹੋ ਗਏ ਚੰਗੇ ਤੂੰ ਸਾਨੂੰ ਦਿਲੋਂ ਭੁਲਾਉਂਦੀ ਫਿਰਦੀ ਆ,
ਉਦੋਂ ਤਾਂ ਰੱਬ ਦੀਆਂ ਸੋਹਾਂ ਖਾਂਦੀ ਸੀ,
ਅੱਜ ਰੱਬ ਨੂੰ ਹੀ ਮਾੜਾ ਬਣਾਉਂਦੀ ਫਿਰਦੀ ਆ.......







ਗੁਮਨਾਮ.....🖤🥀

©GUMNAAM #gumnaam #Shayari #gazal #jazbaat 

#sharadpurnima

GUMNAAM

gumnaam Shayari gazal jajbat sharadpurnima

read more
ਜੇ ਤੂੰ ਭੋਰਾ ਵੀ ਸੋਚਿਆ ਹੁੰਦਾ ਮੇਰੇ ਬਾਰੇ,
ਮੈਂ ਤੈਨੂੰ ਹਕੀਕਤ ਵਿੱਚ ਵੀ ਖੋਂਦਾ ਨਾ ,
ਤੂੰ ਤਾਂ ਸੁਪਨਿਆਂ ਵਿਚ ਵੀ ਆਉਣੋ ਹੱਟ ਦੀ ਚੰਦਰੀਏ,
ਤੇਰੀ ਸੋਚਾਂ ਵਿੱਚ ਤਾਂ ਮੈਨੂੰ ਅੱਗੇ ਨੀਂਦ ਆਉਂਦੀ ਨਾ.....





ਗੁਮਨਾਮ.....🖤🥀

©GUMNAAM #gumnaam #Shayari #gazal #jajbat 

#sharadpurnima

GUMNAAM

gumnaam Shayari for Trending sharadpurnima

read more
ਲੋਕ ਰੱਬ ਦੀਆਂ ਈ ਸੋਹਾ ਖਾ ਕੇ ਰੱਬ ਦਾ ਈ ਨਾਮ ਰਟੀ ਜਾਂਦੇ ਆ,
ਕਰ ਕੇ ਉਮਰਾਂ ਦੇ ਵਾਅਦੇ ਹੱਥ ਅੱਧ ਰਾਸਤੇ ਵਿੱਚ ਛੱਡੀ ਜਾਂਦੇ ਆ
ਨਾਲੇ ਲੋਕ ਸੁੱਖਾ ਸੁੱਖਦੇ ਆ ਸਾਡੀ ਵਰਗੀ ਜ਼ਿੰਦਗੀ ਲਈ,
 ਪਰ ਸੱਚ ਦੱਸਾਂ ਤਾਂ ਬਾਬੇ ਆਪਾਂ ਵੀ ਦਿਨ ਈ ਕੱਟੀ ਜਾਨੇ ਆਂ



ਗੁਮਨਾਮ.....🖤🥀

©GUMNAAM #gumnaam #Shayari #for #Trending 

#sharadpurnima

Shayar Gumnaam

अनकही/ANKAHII by SHAYAR GUMNAAM #Shayari #Dil #Pyar #Dosti #ankahi #shayargumnaam #शायरी

read more

Shayar Gumnaam

काली आंखें / Kaali aankhein by SHAYAR GUMNAAM #Shayari #shayarilover #ghazal #Sa #shayargumnaam #Shayar #p

read more

GUMNAAM

#gumnaam #SAD Shayari #कविता

read more

gulzaar

#Shayari Gumnaam Shayar #शायरी

read more
main khud akela rhe gya...... 

sbka sath dete dete ..... #shayari
 Gumnaam Shayar

Gumnaam Writes

तमीज से तमीज को सजा दी हमने ,
और लोग हमें ही बत्तमीज कह बैठे...

©Gumnaam Writes #shayari
#gumnaam
#nozotoshayari
loader
Home
Explore
Events
Notification
Profile