Nojoto: Largest Storytelling Platform

New wand drawing Quotes, Status, Photo, Video

Find the Latest Status about wand drawing from top creators only on Nojoto App. Also find trending photos & videos about, wand drawing.

    LatestPopularVideo

koteswar

professor Dumbledore's wand. #harrypotter

read more
  professor Dumbledore's wand. #harrypotter

Bulla

Punjab wand te ik najam

read more
ਰਾਹ ਸਾਡਾ ਵੀ ਚਿਤ ਕਰਦਾ ਏ
ਘੁੰਮੀਏ ਕਸੂਰ ਗ਼ਲੀਆਂ ਦੇ ਵਿਚ
ਫ਼ਰੀਦ, ਬੁੱਲੵਾ, ਸ਼ਾਹ ਹੁਸੈਨ ਨੂੰ
ਜਾ ਕੇ ਮਿਲੀਏ ਮੜੀਆਂ ਦੇ ਵਿਚ

ਇੱਕ ਤੋਂ ਦੋ ਹੋ ਚੱਲੇ ਆ
ਤੇਰੀ ਮੇਰੀ ਅੜੀਆਂ ਦੇ ਵਿਚ
ਕਿੰਨਾ ਕੁੱਝ ਉਲਝ ਗਿਆ ਏ
ਬਟਵਾਰੇ ਦੀਆਂ ਕੜੀਆਂ ਦੇ ਵਿਚ

ਦੇਖਾਂਗੇ ਪਾਕਿ ਪਵਿੱਤਰ
ਬਾਬੇ ਨਾਨਕ ਦਾ ਨਨਕਾਣਾ
ਜਿੱਥੇ ਜਿੱਥੇ ਰਿਹ ਗਿਆ
ਸਾਡਾ ਉਹ ਪੰਜਾਬ ਪੁਰਾਣਾ
ਚੁੱਗ ਲੈਣਗੇ ਉੱਥੇ ਜਾ ਕੇ
ਜਿੱਥੇ ਇਨਾਂ ਦੇ ਨਾਂ ਦਾ ਦਾਣਾ
ਰੱਖਣਗੇ ਪੈਂਗੰਬਰਾਂ ਦੇ ਨੋੋ ਤੇ
ਇੱਧਰ ਉੱਧਰ ਆਣਾ ਜਾਣਾ

ਰਾਵੀ ਝਨਾਂ ਦੇ ਪੱਤਣੀ ਬੈਹ ਕੇ
ਸਤਲੁਜ ਦਾ ਹਾਲ ਸੁਣਾਵਾਂ
ਕਿੱਥੇ ਕਿੱਥੇ ਰਿਹ ਗਏ ਨੇ
ਸੱਧਰ, ਰੀਤ, ਰਿਸ਼ਤੇ ਤੇ ਮਾਵਾਂ

ਅਜ਼ਾਦ ਅਜ਼ਾਦ ਜੋ ਰਹਿੰਦੀਆਂ ਸੀ
ਕੈਦ ਹੋ ਗਈਆਂ ਨੇ ਰਾਵਾਂ
ਲੱਭਾਂਗੇ ਉਸ ਮਿੱਟੀ ਵਿਚੋਂ
ਜਾ ਕੇ ਪਿੱਤਰਾਂ ਦਾ ਸਿਰਨਾਵਾਂ
                        
                   'ਬੁੱਲ੍ਹਾ' ਮਨੀ ਸਾਂਪਲਾ
                   7696748526 Punjab wand te ik najam

Anjali Art and craft

drawing #Drawing #Knowledge

read more

Anjali Art and craft

drawing #Drawing #Knowledge

read more

Anjali Art and craft

drawing #Drawing #Motivational

read more

Anjali Art and craft

drawing #Drawing #Knowledge

read more

Anjali Art and craft

drawing #Drawing #Knowledge

read more

Raushan Kumar

Drawing #Drawing #Knowledge

read more

Priya's world

drawing #Drawing #वीडियो

read more

SMD Would

drawing #Drawing #জ্ঞান

read more
loader
Home
Explore
Events
Notification
Profile