Nojoto: Largest Storytelling Platform

Best 0715P13012021 Shayari, Status, Quotes, Stories

Find the Best 0715P13012021 Shayari, Status, Quotes from top creators only on Nojoto App. Also find trending photos & videos about schachenmayr inspiration 071, 071 airline code, 071 ice cream, 071, 071 cargo tracking,

  • 1 Followers
  • 1 Stories

دوندر ماحل

ਅਨੇਕਾਂ ਈ ਲੋਹੜੀਆਂ ਬਾਲੀਆਂ ਨੇ ਘਰਾਂ ਵਿੱਚ, ਇੱਕ ਦੇਸ਼ ਖਾਤਰ ਬਾਰਡਰਾਂ ਤੇ ਬਾਲਣੀ, ਇਹ ਕੋਈ ਵੱਡੀ ਗੱਲ ਨਹੀਂ,   ਇੱਕ ਜੁੱਟ ਰਹਿ, ਮੁਹਿੰਮ ਨਾਲ ਜੁੜੇ ਰਹਿਣਾ, ਚੁੱਪ ਨਾਲੋ ਵੱਡਾ ਕੋਈ ਮਸਲੇ ਦਾ ਹੱਲ ਨਹੀਂ,   #poem #Lohri #0715P13012021

read more
#Lohri  ਅਨੇਕਾਂ ਈ ਲੋਹੜੀਆਂ ਬਾਲੀਆਂ ਨੇ ਘਰਾਂ ਵਿੱਚ, 
ਇੱਕ ਦੇਸ਼ ਖਾਤਰ ਬਾਰਡਰਾਂ ਤੇ ਬਾਲਣੀ,
ਇਹ ਕੋਈ ਵੱਡੀ ਗੱਲ ਨਹੀਂ, 
 
ਇੱਕ ਜੁੱਟ ਰਹਿ, 
ਮੁਹਿੰਮ ਨਾਲ ਜੁੜੇ ਰਹਿਣਾ,
ਚੁੱਪ ਨਾਲੋ ਵੱਡਾ ਕੋਈ ਮਸਲੇ ਦਾ ਹੱਲ ਨਹੀਂ, 
 
ਜ਼ੋਸ ਨਾਲ ਹੋਸ਼ ਨੂੰ ਵੀ ਸਾਂਭ ਕੇ ਰੱਖਣਾ, 
ਜਿੱਤਾਂਗੇ ਜਰੂਰ,
ਹਾਰਨਾਂ ਕਿਸੇ ਬਿੰਦ ਪਲ ਨਹੀ,
 
ਅਨੇਕਾਂ ਈ ਲੋਹੜੀਆਂ ਬਾਲੀਆਂ ਨੇ ਘਰਾਂ ਵਿੱਚ, 
ਇੱਕ ਦੇਸ਼ ਖਾਤਰ ਬਾਰਡਰਾਂ ਤੇ ਬਾਲਣੀ,
ਇਹ ਕੋਈ ਵੱਡੀ ਗੱਲ ਨਹੀਂ, 
 
#0715P13012021

©Dawinder Mahal ਅਨੇਕਾਂ ਈ ਲੋਹੜੀਆਂ ਬਾਲੀਆਂ ਨੇ ਘਰਾਂ ਵਿੱਚ, 
ਇੱਕ ਦੇਸ਼ ਖਾਤਰ ਬਾਰਡਰਾਂ ਤੇ ਬਾਲਣੀ,
ਇਹ ਕੋਈ ਵੱਡੀ ਗੱਲ ਨਹੀਂ, 
 
ਇੱਕ ਜੁੱਟ ਰਹਿ, 
ਮੁਹਿੰਮ ਨਾਲ ਜੁੜੇ ਰਹਿਣਾ,
ਚੁੱਪ ਨਾਲੋ ਵੱਡਾ ਕੋਈ ਮਸਲੇ ਦਾ ਹੱਲ ਨਹੀਂ, 
 


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile