Find the Best ਆਮ Shayari, Status, Quotes from top creators only on Gokahani App. Also find trending photos & videos about
Aman jassal
ਰੱਬਾ ਮੈਨੂੰ ਮਾਫ਼ ਕਰੀ ਮੈ ਤਰ ਗਿਆ ਤੇਰੀ ਦੁਨੀਆਂ ਵਿੱਚ ਆ ਕੇ ਏਥੇ ਅੰਨ ਤਾ ਨੇਹਰੀਆਂ ਤੂਫ਼ਾਨਾਂ ਵਿੱਚ ਰੁੜ ਜਾਂਦਾ ਮੂਰਤਾਂ ਐਨ ਰਖਦੇ ਨੇ ਚਮਕਾ ਕੇ ਨਾਲ਼ੇ ਤਾ ਕਹਿੰਦੇ ਕਣ ਕਣ ਵਿੱਚ ਤੂੰ ਹੀ ਐ ਫ਼ੇਰ ਕਾਹਤੋਂ ਕਣ ਕਣ ਰੱਖਦੇ ਨਹੀਂ ਬਚਾ ਕੇ ਕੋਈ ਮੂਰਤੀ ਵੀ ਤਾ ਹੀ ਬਣੂ ਗੀ ਜੇਕਰ ਕੋਈ ਜਿਊਂਦਾ ਹੋਊ ਗਾ ਅੰਨ ਖਾ ਕੇ ©Aman jassal #crimestory #ਮੰਡੀ #ਪੰਜਾਬੀ #ਕਿਸਾਨ #kisanmajdoorekta #ਪੰਜਾਬੀ #gharuan #nojotopunjabi
#crimestory #ਮੰਡੀ #ਪੰਜਾਬੀ #ਕਿਸਾਨ #kisanmajdoorekta #ਪੰਜਾਬੀ #gharuan #nojotopunjabi
read moreRavneet Rangian
ਇਬਾਦਤ ਹਰ ਪਲ ਤੇਰੀ ਖ਼ੁਸੀ ਲਈ ਜੀਣਾ, ਮੈਨੂੰ ਇਬਾਦਤ ਲੱਗਦੀ ਏ, ਜਿਵੇਂ ਚਕੋਰ ਚੰਨ ਨੂੰ ਨਿਹਾਰਦੀ, ਖ਼ੁਸ ਹੋ ਝੂਮਦੀ ਏ, ਸਦਰਾ ਤੋਂ ਉਡੀਕਦੇ ਹਾਜੀ ਨੂੰ ਉਸਦੇ ਹੱਜ ਦਾ ਸਬਾਕ ਮਿਲਦਾ, ਜਿਵੇਂ ਕੋਈ ਫਕੀਰ ਮਸਤ ਹੋਇਆ, ਰੱਬੀ ਧੁਨ ਦਾ ਅਲਾਪ ਲਾ ਰਿਹਾ ਹੋਵੇ। insta@ official_aamlikhari #ਇਬਾਦਤ #ਆਮ ਲਿਖਾਰੀ
#ਇਬਾਦਤ #ਆਮ ਲਿਖਾਰੀ
read moreGopi Cheema
Broken ਮੇਰੀ Weakness ਸੀ ਮੇਰਾ ਜਜ਼ਬਾਤੀ ਹੋਣਾ ਦੂਜਾ ਉਹਨੂੰ ਖੁਦ ਤੋਂ ਜਿਆਦਾ ਚਹੁੰਣਾ ਮੇਰੀ ਤਾਂ ਆਦਤ ਹੀ ਉਹ ਕਮਲੀ ਸੀ ਉਹਦੀ ਆਦਤ ਸੀ ਹਮੇਸ਼ਾ ਮੈਨੂੰ ਮਾੜਾ ਪਾਉਣਾ ਮੈਂ ਆਮ ਜਿਹਾ! ਮੇਰਾ ਆਮ ਸੀ ਉਹਦੀ ਹਰ ਗੱਲ ਨੂੰ ਦਿਲ ਤੇ ਲਾਉਣਾ ਮੈਨੂੰ ਚੰਗਾ ਲਗਦਾ ਸੀ ਉਹਦਾ ਲੋਕਾਂ ਅੱਗੇ ਮੈਨੂੰ ਫੂਲ ਬਣਾਉਣਾ ਮੇਰੀ Weakness ਸੀ ਮੇਰਾ ਜਜ਼ਬਾਤੀ ਹੋਣਾ ਦੂਜਾ ਉਹਨੂੰ ਖੁਦ ਤੋਂ ਵੀ ਜ਼ਿਆਦਾ ਚਹੁੰਣਾ #Lyrics_by_gopi_Cheema
Gopi Cheema
Broken ਮੇਰੀ Weeknes ਸੀ ਮੇਰਾ ਜਜ਼ਬਾਤੀ ਹੋਣਾ ਦੂਜਾ ਉਹਨੂੰ ਖੁਦ ਤੋਂ ਜਿਆਦਾ ਚਹੁੰਣਾ ਮੇਰੀ ਤਾਂ ਆਦਤ ਹੀ ਉਹ ਕਮਲੀ ਸੀ ਤੇ ਉਹਦੀ ਆਦਤ ਸੀ ਹਮੇਸ਼ਾ Wait ਕਰਾਉਣਾ ਮੈਂ ਆਮ ਜਿਹਾ ! ਮੇਰਾ ਆਮ ਸੀ ਉਹਦੀ ਹਰ ਗੱਲ ਦਿਲ ਤੇ ਲਾਉਣਾ ਮੇਰੀ Weeknes ਸੀ ਮੇਰਾ ਜਜ਼ਬਾਤੀ ਹੋਣਾ ਦੂਜਾ ਉਹਨੂੰ ਖੁਦ ਤੋਂ ਜਿਆਦਾ ਚਹੁੰਣਾ ਮੈਨੂੰ ਚੰਗਾ ਲਗਦਾ ਸੀ ਉਹਦਾ ਲੋਕਾਂ ਅੱਗੇ ਮੈਨੂੰ ਫੂਲ ਬਣਾਉਣਾ ਮੇਰੀ Weeknes ਸੀ ਮੇਰਾ ਜਜ਼ਬਾਤੀ ਹੋਣਾ #Lyrics_by_gopi_Cheema
guggu😍
ਕੁੜੀ ਮੈਂ ਇੱਕ ਆਮ ਜਿਹੀ,,ਆਮ ਤੌਂ ਖਾਸ ਪਹਿਚਾਣ ਬਣਾਉਣੀ ਆ ਆਪਣੀ,, ਰੱਖ ਰੱਬ ਤੇ ਭਰੋਸਾ ਆਪਣੀ ਮੰਜਿਲ ਵੱਲ ਤੁਰਦੀ ਹਾਂ,, ਉਹਦੀ ਕਿਰਪਾ ਨਾਲ ਮੈਂ ਹੌਸਲਾ ਤੇ ਸਬਰ ਦੋਨੋ ਰੱਖੇ ਆ।।
Ravneet Rangian
#ਦੁਨੀਆਂ ਦੀ ਸਭ ਤੋਂ ਸੋਹਣੀ ਤਸਵੀਰ #ਆਮ ਲਿਖਾਰੀ #DearZindagi
#ਦੁਨੀਆਂ ਦੀ ਸਭ ਤੋਂ ਸੋਹਣੀ ਤਸਵੀਰ #ਆਮ ਲਿਖਾਰੀ #DearZindagi
read moreGagan Maan
ਭਾਗ : (ਪਹਿਲਾ) ਕਹਾਣੀ *ਇਸ਼ਕ ਦੇ ਫ਼ੱਟ * ਇਕ ਆਮ ਜੇ ਪਿੰਡ ਤੋਂ, ਇਕ ਆਮ ਜੇ ਘਰਾਣੇ ਦਾ ਮੁੰਡਾ ਦੂਸਰੇ ਪਿੰਡ ਦੇ ਸਰਕਾਰੀ ਸਕੂਲ ਤੋਂ ਬਾਰ੍ਹਾਂ ਜਮਾਤਾਂ ਪਾਸ ਕਰਕੇ ਕਾਲਜ਼ ਵਿੱਚ ਦਾਖ਼ਲਾ ਲੈ ਲੈਂਦਾ ਐ, ਮੁੰਡੇ ਨੂੰ ਸਕੂਲ ਵੇਲੇ ਇਕ ਕੁੜੀ ਨਾਲ਼ ਦਿਲ ਤੋਂ ਪਿਆਰ ਹੋ ਹੈ ਪਰ ਕੁੜੀ ਉਸਨੂੰ ਧੋਖਾ ਦੇ ਦਿੰਦੀ ਹੈ।ਓਹੋ ਕੁੜੀ ਤੇ ਬਹੁਤ ਭਰੋਸਾ ਕਰਦਾ ਐ ਪਰ ਕੁੜੀ ਉਸਨੂੰ ਛੱਡ ਕੇ ਕਿਸੇ ਅਮੀਰ ਘਰ ਦੇ ਮੁੰਡੇ ਨਾਲ ਪਿਆਰ ਕਰ ਲੈਂਦੀ ਹੈ।ਓਹੋ ਮੁੰਡਾ ਉਸਦੀ ਖੁਸ਼ੀ ਲਈ ਉਸਨੂੰ ਕੁੜੀ ਨੂੰ ਭੁੱਲ ਜਾਂਦਾ ਹੈ ਪਰ ਜੋ ਉਸਨੇ ਕੀਤਾ ਹੁੰਦਾ ਓਹੋ ਨੀ ਭੁੱਲਦਾ। ਮੁੰਡਾ ਹਮੇਸ਼ਾ ਹੀ ਖੁਸ਼ ਰਹਿੰਦਾ ਸੀ ਤੇ ਜਿਸ ਨਾਲ ਵੀ ਗੱਲ ਕਰਦਾ ਉਸੇ ਦਾ ਦਿਲ ਜਿੱਤ ਲੈਂਦਾ, ਬਹੁਤ ਹੀ ਜ਼ਿਆਦਾ ਬੋਲਦਾ ਤੇ ਹਮੇਸ਼ਾ ਹੀ ਚਹਿਰੇ ਤੇ ਹਾਸਾ ਰੱਖਦਾ, ਹਰ ਇਕ ਨੂੰ ਮਜ਼ਾਕ ਕਰਦਾ ਰਹਿੰਦਾ ਤੇ ਹਸਾਉਂਦਾ ਰਹਿੰਦਾ। ਹੁਣ ਉਸਨੇ ਸੋਚ ਲਿਆਂ ਸੀ ਕਿ ਹੁਣ ਓਹੋ ਕਿਸੀ ਕੁੜੀ ਨੂੰ ਦਿਲੋਂ ਪਿਆਰ ਨਹੀਂ ਕਰੇਗਾ ਕਿਉਕਿ ਉਸਨੂੰ ਪਹਿਲਾ ਧੋਖਾ ਮਿਲਿਆਂ ਹੋਇਆਂ ਸੀ । ਉਸਨੂੰ ਲਿਖਣ ਦਾ ਤੇ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਕ ਸੀ ।ਹੁਣ ਉਸ ਨੇ ਕੁਝ ਦਿਨਾਂ ਤੱਕ ਕਾਲਜ਼ ਵਿਚ ਜਾਣਾ ਸ਼ੁਰੂ ਕਰਨਾਂ ਸੀ । ( ਅਗੱਲੇ ਭਾਗ (2 )ਵਿੱਚ ਤੁਸੀਂ ਜਾਣੋ ਗੇ, ਕਿ ਕਿਵੇਂ ਉਸ ਮੁੰਡੇ ਦੇ ਵਿਸ਼ਵਾਸ਼ ਟੁੱਟਣ ਗੇ' ਤੇ ਕੌਣ-ਕੌਣ ਉਸਨੂੰ ਚੰਗੇ ਇਨਸਾਨ ਤੋਂ ਮਾੜੇ ਵੱਲ ਤੋਰਨ ਗੇ)