Find the Best Dhee Shayari, Status, Quotes from top creators only on Nojoto App. Also find trending photos & videos about maa dhee punjabi shayari, dhee jodi sanketh and priyanka latest performance, sai pallavi in dhee 590, maapeya di dhee song lyrics, maapeya di dhee song download,
Malla Manikumari
Harvinder Kaur
ਧੀ ਆਖਦੀ ਬਾਬਲ ਆਪਣੇ ਨੂੰ, ਹਾਲੇ ਤੋਰੀਂ ਨਾ ਦੂਜੇ ਵਹਿੜੇ ਵੇ l ਚਹਿਕਣਾ ਚਾਉਂਦੀ ਹਾਂ ਬਨੇਰੇ ਤੇਰੇ ਤੇ, ਨਾ ਪਾਵੀਂ ਵਿੱਚ ਲਾਵਾਂ ਫੇਰੇ ਵੇ l ਲਾਡ ਲੈਣ ਦੇ ਹਾਲੇ ਮਾਂ ਕੋਲੋਂ, ਨਹੀਂ ਲੱਭਣੇ ਦੁਲਾਰ ਕਿੱਤੇ ਤੇਰੇ ਵੇ l ਧੀ ਆਖਦੀ ਬਾਬਲ ਆਪਣੇ ਨੂੰ, ਹਾਲੇ ਤੋਰੀਂ ਨਾ ਦੂਜੇ ਵਹਿੜੇ ਵੇ l ਮੇਰੇ ਗੁੱਡੀਆਂ ਪਟੋਲੇ ਹਾਲੇ ਨਵੇਂ ਨੇ, ਨਵੇਂ ਨੇ ਸੁਪਨੇ,ਚਾਅ,ਅਰਮਾਨ ਮੇਰੇ l ਆਪਣੇ ਬਾਗ਼ 'ਚ ਮੈਨੂੰ ਖਿੜਿਆ ਰਹਿਣ ਦੇ, ਕੌਣ ਸਿੰਚੂ ਮੈਨੂੰ ਬਾਜ ਤੇਰੇ ਵੇ l ਧੀ ਆਖਦੀ ਬਾਬਲ ਆਪਣੇ ਨੂੰ, ਹਾਲੇ ਤੋਰੀਂ ਨਾ ਦੂਜੇ ਵਹਿੜੇ ਵੇ l Miss u papa..#baabul#dhee#yqquotes#punjabipoetry#punjab#poem#lovefordad#missyou
Miss u papa..#Baabul#Dhee#yqquotes#Punjabipoetry#punjab#poem#lovefordad#missyou
read moresandeep pannu
ਕੀ ਕਿਸਮਤ ਰੱਬਾ ਧੀਆਂ ਦੀ ਲੱਖਾਂ ਚਾਅਵਾਂ ਨੂੰ ਦਿਲ ਵਿਚ ਦਬਾਇਆ ਜਾਂਦਾ ਵਾ ਹੋਵੇ ਸੋਹਰਾ ਪਰਿਵਾਰ ਕਿੰਨਾ ਵੀ ਪੜਿਆ ਲਿਖਿਆ ਦੇਕੇ ਦੁਨੀਆਂ ਦਾ ਵਾਸਤਾ ਸੁਪਨਿਆਂ ਨੂੰ ਛੁਡਵਾਇਆ ਜਾਂਦਾ ਵਾ ਕੋਈ ਵਿਰਲਾ ਹੀ ਸਮਝਦਾ ਏ ਜਜ਼ਬਾਤਾਂ ਨੂੰ ਨਹੀਂ ਤਾਂ ਇਥੇ ਘਰਦੀ ਜ਼ਿੰਮੇਵਾਰੀ ਕਹਿ ਕੇ ਮੁਫ਼ਤ ਦੀ ਕੰਮ ਵਾਲੀ ਬਣਾਇਆ ਜਾਂਦਾ ਵਾ ©aulakh _pb02 #dhee #Kismat #Life_experience #lightindark
#Dhee #Kismat #Life_experience #lightindark #Rap
read more_lafz._
Janaab,meri v tan gaal sunno mein gharaale chadd k aai aa yakeen c ga tuhade te, tahion naal tuhade aai aa Bapu da v supna c change ghare m vyana ae, bhra nu v c ga jija uccha-sohna laana ae. Bebe nu v rhnda c ghar thoda jeha thk hove, dhee meri nu othe kisi chiz di na lod hove. Kehke pejya c menu! soryaan da maan kri,tu ohna da satkaar kri, jihve saada krdi aai ae. 'Nooh' na samjhi aap nu, 'Dhee' ban kr ral jaai aap tu, je pyaar ohna da chauni ae je pyaar ohna da chauni ae. Din ohkhe sokhe tu kat lai dheeye, himaat na tu haari ve. aaj aukha h je,te kal saukha v ae, ae tan chaldi aai-reet purani ae. pyaar mere da maan rkhega, gaal har meri da dhyan rkhega, supne merya nu rolega ni, kise hor wal dolega ni, jhooth na saabit kardi ehnu, kamzor na krdi ishq mere nu aasa tetho batherian ne, taahion naal tere aai aa ve, taahion naal tere aai aa ve.
Sukhveer Sukha
Daughter ਧੀ ਉੱਪਰ ਵਾਲੇ ਦੀ ਰਹਿਮਤ ਹੁੰਦੀ ਹੈ ਅਤੇ ਰਹਿਮਤ ਕਦੇ ਵੀ ਬੋਝ ਨਹੀਂ ਹੁੰਦੀ। #daughter, #dhee.. rabb di rehmat
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited