Nojoto: Largest Storytelling Platform

Best siftan Shayari, Status, Quotes, Stories

Find the Best siftan Shayari, Status, Quotes from top creators only on Nojoto App. Also find trending photos & videos about sift meaning in hindi, knight artorias and sif, lady sif, sif thor, sift chart,

  • 1 Followers
  • 1 Stories

Johny

QUEEN.....

ਓਹਦੇ ਚਿਹਰੇ ਤੇ ਸੰਗ.. ਅੱਖਾਂ ਵਿੱਚ ਰੋਹਬ ਬੜਾ,,
ਬਾਹਲਾ ਜੱਚਦਾ ਹਾਂ ਮੈਂ.. ਜਦ ਹੋਵਾਂ ਓਹਦੇ ਨਾਲ ਖੜਾ,,
ਓਹਦੇ ਬੁੱਲਾਂ ਤੇ ਹਾਸਾ.. ਜੋ ਮੇਰੇ ਦਿਲ ਦਾ ਸਕੂਨ ਬਣੇ,,
ਓਥੇ ਮੌਸਮ ਰੰਗੀਨ ਹੋ ਜਾਵੇ.. ਜਿੱਥੇ ਬੈਠੇ ਅਸੀਂ ਦੋਨੋਂ ਜਣੇ,,
ਕੱਠੀਆ ਕਰਾਂ ਮੈਂ ਯਾਦਾਂ.. ਬਸ ਵਕ਼ਤ ਇਹ ਹਸੀਨ ਦੀਆਂ,,
ਕੀ ਕਰਾਂ ਸਿਫ਼ਤਾਂ ਦੱਸ.. ਮੇਰੀ ਮੈਂ QUEEN ਦੀਆਂ।।
                                 #JOHNY🖋️

©Johny #proposeday #yaar_forever #JOHNY🖋️ #love #queen #siftan


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile