Find the Best nojoto_punjabi Shayari, Status, Quotes from top creators only on Nojoto App. Also find trending photos & videos about https://nojoto.com/amp/post/5d645d61dbdd4e8285dc8310e48727f8/sad-reality-of-life-love-quotes-life-motivation-no, nojoto love poetry, nojoto love quotes, https://nojoto.com/amp/post/83c257045a30929e013b22450b051d33/i-hate-love-thakurnidhi-singh, https://nojoto.com/amp/post/114fa31fa5bf688efd20d76037580986/good-morning-quotes-in-bangla-nojotobangla-nojoto,
Navdeep Dhiman
" ਜਜ਼ਬਾਤ ਧੀਮਾਨ ਦੇ - 2 " ਮਹਿਬੂਬ ਦੀਆਂ ਬਾਹਾਂ 'ਚ ਵੀ ਓਨਾ ਸਕੂਨ ਨਈਂ ਜਿਨਾ ਸੰਗੀਤ ਵਿੱਚ ਏ ✍🏻 ਨਵਦੀਪ ਧੀਮਾਨ ©Navdeep Dhiman share & connect With me writer:- Navdeep Dhiman #nojoto_punjabi #NOJOTO_ #Punjabi #ਮੁੰਡਾ_ਸ਼ਾਇਰੀ_ਕਰਦਾ #writerscommunity #Shayari
share & connect With me writer:- Navdeep Dhiman #nojoto_punjabi #NOJOTO_ #Punjabi #ਮੁੰਡਾ_ਸ਼ਾਇਰੀ_ਕਰਦਾ #writerscommunity Shayari #ਪਿਆਰ
read moreGurprit
ਮਿੱਟੀ ਮੇਰੀ ਆਤਮਾਂ, ਮਿੱਟੀ ਮੇਰਾ ਤਨ ਮਿੱਟੀ ਮੇਰੀ ਜਾਤ, ਮਿੱਟੀ ਮੇਰਾ ਮਨ। ਕਿਸ ਮਿੱਟੀ ਨੂੰ ਛੱਡ ਕੇ ਜਾਵਾਂ ਮੈਂ, ਕਿਸ ਮਿੱਟੀ ਨਾਲ ਹੋਈਏ ਮਲੰਗ ; ਰੱਬ ਕਿਸ ਮਿੱਟੀ ਨੂੰ ਅਪਣਾ ਕਹੀਏ, ਜਦ ਮਿੱਟੀ ਨਾਲ ਮਿੱਟੀ ਮਿਲ ਕੇ, ਬਦਲੇ ਮਿੱਟੀ ਦੇ ਢੰਗ।। ©Gurprit #nojoto_punjabi #kavita #ਮਿੱਟੀ #worldpostday
#nojoto_punjabi #kavita #ਮਿੱਟੀ #worldpostday #ਕਵਿਤਾ
read moreGurprit
ਕੀ ਚਿਰਾਂ ਬਾਦ,ਮੇਰੀ ਕਲਮ, ਨੇੜੇ ਰੌਸ਼ਨੀ ਆਈ ਹੈ; ਪਾਵੇ ਸਾਜ ਅਧੂਰੇ ਹੋਣ, ਗੱਲਾਂ ਖਾਰੀਯਾਂ ਸੁਣਾਉਣ ਆਈ ਹੈ; ਕਿ, ਮਰ ਗਈ ਕਿੰਨੀਆਂ ਹੀਰਾਂ, ਕਿੰਨੇ ਰਾਂਝੇਯਾਂ ਦੇ ਖਤ ਗਏ ਪਾੜ.. ਫੇਰ ਵੀ, ਇਸ਼ਕੇ ਦੀ ਦੁਸ਼ਮਣ ਦੁਨੀਆ, ਸਿਫਤਾਂ ਕਰਦੇ ਉਸੇ ਬੰਦੇ ਦੀ ਜਿੰਨੇ ਰੱਬ ਵਰਗੀ ਇਸ਼ਕ ਕਮਾਈ ਹੈ।। #raindrops #nojoto_punjabi
#raindrops #nojoto_punjabi #ਕਵਿਤਾ
read moreS_N_H_ writes
#Teacherday2020 #nojotoAnniversary20 #nojotoLalbahadur_01 trending_videos #PoetryOnline #bestpoetry #nojoto_English #nojoto_punjabi #poemoftheday #poemkiduniya#
read moreS_N_H_ writes
#Teacheeday2020 #lovebeat #arzhai #HumBolenge #bestpoetry trending_videos #nojoto_original #bestpoetry #nojoto_English #nojoto_punjabi
read moreS_N_H_ writes
#Mylanguage #mohabbatein #bestpoetry #Shayari #nojoto_original #nojoto_English #nojoto_punjabi #Poet trending_videos nojoto Lalbahadur_01 woineeeart Nitin Chauhan Krishan Gopal srivastava flirtyboy 🅰♈ℹ ☑ arsh deep KAVI RAJ Nadeem Nk Satyam shukla flirtyboy
read moreS_N_H_ writes
#lovebeat #arzhai #HumBolenge #bestpoetry trending_videos #Poet #nojoto_original #bestpoetry #nojoto_English #nojoto_punjabi Danish Bhai Ayesha Maani Sabreen Saddam Sablu Ahmad Parishu Tiwari santosh sharma Danish Bhai Ayesha Maani Sablu Ahmad Mr Raj peplu कवि विशाल शिव K K Sharma MD Aalmeen Khan Uttrakshi SUNEEL8510023678 SUNEEL8510023678
read moreS_N_H_ writes
#lovebeat #arzhai #HumBolenge #nojoto_original #bestpoetry #nojoto_englishPriya #nojoto_punjabi #Poet trending_videos
read moreGurprit
ਜਦ ਰਿਸ਼ਤੇ ਰੱਬ ਨੇ ਬਣਾਏ, ਰੇਸ਼ਮ ਦੀ ਡੋਰ ਸਭ ਨੂ ਫੜਾਏ, ਕੁਛ ਹਿੱਸੇ ਤੁਟ ਗਏ, ਕੁਛ ਅਸੀਂ ਆਪ ਛੱਡਾਏ; ਪਰ ਕਦੀ ਸੋਚਿਆ, ਮਾਂ ਵਾਲੀ ਡੋਰ ਦਾ ਸਾਥ, ਨ ਕਦੀ ਟੁੱਟੇ ਨ ਗਏ ਛੱਡਾਏ? ਏਹ ਵੀ ਰਿਸ਼ਤਾ ਹੈ.. ਜਿਹਦੇ ਵਿਚ ਕੋਈ ਬੋਝ ਨਹੀ ਹੁੰਦਾ.. ਸਿਰਫ ਪਿਆਰ ਹੁੰਦਾ ਹੈ। #twilight #nojoto_punjabi #love
#twilight #nojoto_punjabi #Love #ਕਵਿਤਾ
read more