Find the Best gurmanvirsa Shayari, Status, Quotes from top creators only on Nojoto App. Also find trending photos & videos about
Gurman Virsa
ਜਦੋਂ ਪਤਾ ਉਸਨੇ ਕਦੇ ਆਪਣਾ ਨਹੀਂ ਹੋਣਾ, ਫਿਰ ਵੀ ਪਿਆਰ ਕਰਨਾ ਬੜਾ ਔਖਾ ਹੁੰਦੈ ਜੋ ਦਿੰਦੀ ਹੈ ਤਨਹਾਈ ਹਰ ਸਾਹ ਦੇ ਨਾਲ, ਉਸ ਦਰਦ ਨੂੰ ਜਰਨਾ ਬੜਾ ਔਖਾ ਹੁੰਦੈ ਉਂਝ ਕੋਈ ਡਰ ਨਹੀਂ ਹੈ ਮੌਤ ਦਾ, ਪਰ ਹਿਜਰ ਵਿਚ ਮਰਨਾ ਬੜਾ ਔਖਾ ਹੁੰਦੈ ਭਾਂਵੇ ਕੋਈ ਆਸ ਨਾ ਹੋਵੇ ਮੁੜ ਆਉਣ ਦੀ, ਫਿਰ ਵੀ ਉਡੀਕ ਕਰਨਾ ਬੜਾ ਔਖਾ ਹੁੰਦੈ ਭਰ ਜਾਂਦੇ ਨੇ ਵੱਡੇ ਤੋਂ ਵੱਡੇ ਜ਼ਖਮ ਵੀ, ਫੱਟ ਇਸ਼ਕ ਦਾ ਭਰਨਾ ਬੜਾ ਔਖਾ ਹੁੰਦੈ ਗੁਰਮਨ #punjabi #love #sad #punjabipoetry #punjabishayeri #shayeri #poetry #sadpoetry #gurmanvirsa
Gurman Virsa
ਦਿੰਦੇ ਰਹਿਣਗੇ ਉਹ ਜ਼ਖ਼ਮ ਰਿਸ਼ਤੇ ਤੇਰੇ ਨਵੇਂ ਤੇ ਸਾਡੇ ਆਖਰੀ ਜੋ . . . ❤ #ਪੰਜਾਬੀ #punjabi #punjabipoetry #punjabishayeri #punjabishayri #punjabiquotes #loveshayeri #breakup #shayeri2019 #gurmanvirsa
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited