Find the Best ਸਿਰਫ Shayari, Status, Quotes from top creators only on Nojoto App. Also find trending photos & videos about ਸਿਰਫ ਪੰਜ, ਸਿਰਫ਼ ਇੱਕ, ਸਿਰਫ ਤਿੰਨ, ਸਿਰਫ ਆਪਣੇ, ਸਿਰਫ ਆਪਣੀ,
Davy Saab
##ਸਿਰਫ ਕਰਫਿਊ ਹੀ ਹਟਿਆ,ਪਰ ਕਰੋਨਾ ਹਜੇ ਵੀ ਪੂਰਾ ਕਾਇਮ ਆ,, ਹੁਣ ਤਾਂ ਗਰਮੀ,ਕਰੋਨਾ ਸਾਡਾ ਕੀ ਕਰਲੂ,ਕਈਆਂ ਨੂੰ ਬਹੁਤ ਵੱਡਾ ਵਹਿਮ ਆ,, ਕਿਸੇ ਦੇ ਕੇੜ੍ਹਾ ਮੱਥੇ 'ਤੇ ਲਿਖਿਆ ਕਿ ਉਹ ਬਿਮਾਰੀ ਨਾਲ ਪੀੜਿਤ ਏ,, ਘਰਾਂ 'ਚੋਂ ਬਾਹਰ ਮਾਸਕ ਤੇ Gloves ਪਾ ਕੇ ਹੀ ਨਿਕਲਿਉ, ਕਿਉਂਕਿ ਇਹ ਸਾਡਾ ਨਈਂ ਕਰੋਨਾ ਦਾ ਹੀ ਟਾਇਮ ਆ## #Corona_Lockdown_Rush
ਤੇਰਾ ਪਾਗਲ
ਮੈਂ ਤਾਂ ਜਿਓੰਦਾ ਹਾਂ ਤੇਨੂੰ ਦੇਖ ਦੇਖ ਕੇ ਇਹਨਾਂ ਨੈਣਾਂ ਨੂੰ ਉਡੀਕ ਰਹਿੰਦੀ ਤੇਰੀ ਏ..!! ਇਹ ਤਾਂ ਸਾਹ ਵੀ ਚੱਲਣ ਤੇਰਾ ਨਾਮ ਲੈ ਲੈ 'ਅੰਮ੍ਰਿਤ' ਤੇਰੇ ਬਿਨਾਂ ਕਾਹਦੀ ਜ਼ਿੰਦਗੀ ਮੇਰੀ ਏ..!! #ਸਿਰਫ ਤੂੰ #ਜਿੰਦਗੀ
#ਸਿਰਫ ਤੂੰ #ਜਿੰਦਗੀ
read morejittu sekhon
ਅੱਖਾਂ ਬੰਦ #ਕਰਨ ਤੇ ਜੋ ਨਜ਼ਰ ਆਉਦਾ ਏ ਉਹ 👉 ਚਿਹਰਾ #ਸਿਰਫ 😘 ਤੇਰਾ ਏ manpreet
Harinder Billan
ਸਲਾਮ ਆ ਮੇਰਾ ਉਹਨਾਂ ਸ਼ਹੀਦਾਂ ਨੂੰ, ਜਿਹੜੇ ਜਾਨ ਦੇਸ਼ ਲਈ ਵਾਰਦੇ ਆ । ਆਪਣੇ ਸ਼ੌਕ ਮਾਰ ਕੇ ਆਪਣੀ ਸਿਰਫ ਡਿਊਟੀ ਕਰਦੇ, ਤੇ ਹੋਰ ਕਿੰਨੇ ਸਾਰੇ ਤਿਆਗ ਕਰਦੇ ਆ । ਪਰ ਅਫਸੋਸ ਆ ਸਾਨੂੰ ਆਪਣੇ ਆਪ ਤੇ, ਕਿਉਂਕਿ ਯਾਦ ਸ਼ਹੀਦਾਂ ਦੀ ਸਿਰਫ ਆਜ਼ਾਦੀ ਦਿਵਸ ਤੇ ਆਉਦੀ ਆ । ✍️ ਹਰਿੰਦਰ ਬਿਲਨ✍️ Aajadi Divas ✍️ Share and support
Aajadi Divas ✍️ Share and support #ਸ਼ਾਇਰੀ
read moreKanwaljit Bhullar
ਮੈਂ ਚੰਗਾ ਨਹੀਂ ਹਾਂ ਪਰ ਬੁਰਾ ਵੀ ਨਹੀਂ ਹਾਂ ਮੈਂ ਜੋ ਵੀ ਕਿਸੇ ਦੇ ਭਲੇ ਲਈ ਸੋਚਦਾਂ ਜਾਂ ਕਰਦਾਂ ਉਹ ਸਿਰਫ ਤੇ ਸਿਰਫ ਆਪਣੀ ਖੁਸ਼ੀ ਲਈ ਕਰਦਾਂ ਆਪਣੇ ਅਧੂਰੇ ਸੁਪਨਿਆਂ ਨੂੰ ਪੂਰੇ ਕਰਨ ਲਈ ਕਰਦਾਂ ਇੰਜ ਮੈਨੂੰ ਬੜੀ ਖੁਸ਼ੀ ਮਿਲਦੀ ਆ ਹੋਇਆ ਨਾ ਮੈਂ ਇੱਕ ਖੁਦਗਰਜ਼ ਫੇਰ ਮੈਂ ਚੰਗਾ ਕਿਵੇਂ ਹੋ ਸਕਦਾਂ ਮੈਨੂੰ ਮੇਰੀ ਖੁਦਗਰਜ਼ੀ ਮੁਬਾਰਕ ਬੱਸ ਮੈਨੂੰ ਚੰਗਾ ਨਾ ਕਹੋ !!! ~ਕੰਵਲਜੀਤ ਭੁੱਲਰ
ਅਕਾਸ਼ਦੀਪ ਸਿੰਘ
ਮੁਝੇ ਭੀੜ ਮੈ ਵੀ ਸਿਰਫ ਤੁਮ ਨਜਰ ਆਤੀ ਹੋ ਤੁਮੇ ਸਿਰਫ ਮੈ ਹੀ ਨਜਰ ਨਹੀ ਆਤਾ✍✍ਅਕਾਸ਼ #ਮੇਰੀ ਕਲਮ #ਮੇਰੇ ਅਲਫਾਜ
#ਮੇਰੀ ਕਲਮ #ਮੇਰੇ ਅਲਫਾਜ
read moreTarun Dhamija
ੲਿਸ ਧਰਤੀ ੳੁੱਤੇ ਅਜੇ ਵੀ ੳਹ ਰਾਹ ਸੁੰਨੇ ਪੲੇ ਹਨ ਜਿੰਨਾ ਤੇ ਸਿਰਫ ਤੇ ਸਿਰਫ ਤੁਸੀ ਹੀ ਪੈੜਾਂ ਕਰਨੀਅਾਂ ਹਨ🏻