Find the Best Kour Shayari, Status, Quotes from top creators only on Nojoto App. Also find trending photos & videos about kourtney and scott, kourtney kardashian height in ft, kour b new song 1000, kour b new song, poonam kour,
#Nikita kour
Some people speak very sweetly to you because they have had the experience of speaking sweetly, but when they turn back, they leave a bad smell about you to others, so be careful of those who speak sweetly. ©#Nikita kour #nikita #kour
Pinky Kumari Mehra
_@Ramandeepkaur Mattu
ਤੂੰ ਔਖਾ-ਔਖਾ ਰਹਿਨਾ ਏ ਕੀ ਸੱਜਣਾਂ ਤੇਰੀ ਮਜਬੂਰੀ ਏ ਫੋਨ ਕੱਟ ਕੇ ਕਹਿਨਾ ਏ ਮੈਂ ਰਹਿਨਾ ਥੋੜਾ ਬੀਜੀ ਆ ਜੇ ਟਾਇਮ ਹੈਂ ਨਹੀਂ ਸੀ ਤੇਰੇ ਕੋਲ ਕਿਉਂ ਸਾਨੂੰ ਤੇਰੀ ਜ਼ਿੰਦਗੀ 'ਚ ਆਉਣ ਦੀ ਦਿੱਤੀ ਤੂੰ ਮੰਨਜ਼ੂਰੀ ਏ ਦੱਸ ਕਿਉਂ ਦਿੱਤੀ ਮੰਨਜ਼ੂਰੀ ਏ.!! #Kour G kaur #Love
JASPREET SINGH
ਓਹਦਾ ਗੀਤ ਮੇਰੇ ਦਿਲ ਵਿਚ ਛਾਇਆ ਹੋਇਆ ਏ, ਓਹ ਬਣਕੇ ਕੋਈ ਆਮਦ ਹੀ ਆਇਆ ਹੋਇਆ ਏ, ਕਲਾ-ਕਲਾ ਅਖਰ ਓਹਦਾ ਕੁਦਰਤ ਹੀ ਲਗੇ, ਵੇਹਲੇ ਬੈਠਕੇ ਓਹ ਲਗਦਾ ਬਣਾਇਆ ਹੋਇਆ ਏ, ✍️ਗੁੰਮਨਾਮ ਜੱਸੀ✍️ #ਦਿਲਵਾਲੀਗਲ Its_Princess_ kour Alka Dua Lovely Kour Nehu❤ Ravneet kaur
#ਦਿਲਵਾਲੀਗਲ Its_Princess_ kour Alka Dua Lovely Kour Nehu❤ Ravneet kaur #ਸ਼ਾਇਰੀ
read moreJagraj Sandhu
ਤੇਰੇ ਹਾਸਿਆਂ ਨਾਲ ਮਿਲਦੀ ਸੀ ਸਾਨੂੰ ਰਾਹਤ , ਬਣਿਆ ਤੂੰ ਹੀ ਸਾਡੀ ਇਕਲੌਤੀ ਚਾਹਤ , ਅੱਜ ਵੀ ਗੁਲਾਮੀ ਉਸ ਨਸ਼ੇ ਦੀ ਕਰਦੇ ਆਂ..! ਜੋ ਕਦੇ ਤੇਰੀਆਂ ਨਿਗਾਹਾਂ ‘ਚੋੰ ਜਗਰਾਜ ਮਿਲਦਾ ਸੀ..!! ਤੇਰਾ ਉਹ ਪਹਿਲੀ ਵਾਰ ਤੱਕਣਾ ਤੇ ਨਜ਼ਰ ਝੁਕਾਉਣਾ, ਹਾਏ ਬੁਰਾ ਹਾਲ ਮੇਰੇ ਦਿਲ ਦਾ ਸੀ..!! - Tera @JagaraJ - #loved , #romantic , #Pyar #Deep Sandhu, #suman# #Ravneet kaur, #shagun ,,#Lovely #Kour
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited