Find the Best ਦੱਸ Shayari, Status, Quotes from top creators only on Nojoto App. Also find trending photos & videos about ਦੱਸਣਾ meaning in english, ਦੱਸ ਗà©à¨°à©‚ ਦੇ ਨਾਮ, ਦੱਸਦਾ ਹੈ, ਦੱਸ, ਦੱਸੀ,
jittu sekhon
#ਜਨਾਬ #ਕਰੋ #ignore #ਰੱਜ #ਰੱਜ #ਕੇ #ਕਰੋ #ਜਦੋ #ਕਰ #ਕਰ #ਅੱਕ #ਗਏ #ਦੱਸ #ਦਿਓ #ਫੇਰ #ਅਸੀਂ #ਸ਼ੁਰੂ #ਕਰ #ਦੇਵਾਂਗੇ. ...😜😝🤣🙈 ਜੀਤੂ ਸੇਖੋਂ ...😜😜🤣🙈 #ਜੀਤੂ ਫੀਲਿੰਗ..... #ਲੋ #ਨਜ਼ਾਰੇ ..... #huuurrre #khaliwali.....😜😜🤣🙈
SIMMA ਰਾਮਗੜ੍ਹੀਆ
ਵੇ ਦੱਸ ਤੈਨੂੰ ਕਾਹਦੀ ਕਾਹਲੀ ਐ ਦੋ ਘੜੀ ਬੈਹ ਕੇ, ਸਾਹ ਲੈ ਕੇ, ਤੂੰ ਵੇਖ ਤਾਂ ਸਹੀ ਭੱਜ ਦੌੜ ਭਰੀ ਜ਼ਿੰਦਗੀ 'ਚ ਲਾ ਬਰੇਕ ਤਾਂ ਸਹੀ ਜਿੰਦਾ ਖੋਲ ਤਾਂ ਦਿਲ ਵਾਲਾ ਜਿੰਦ ਬਣ ਜਾਂਦੀ ਸੁਖਾਲੀ ਐ ਵੇ ਦੱਸ ਤੈਨੂੰ ਕਾਹਦੀ ਕਾਹਲੀ ਐ ਤੂੰ ਵੀ ਪਹੁੰਚਣਾ ਓਸੇ ਥਾਂ ਜਿੱਥੇ ਪਹੁੰਚਣਾ ਏ ਸਭਨਾਂ ਫੇਰ ਦੱਸ ਕਾਹਦੀ ਕਾਹਲੀ ਐ ✍SIMMU #ਪੰਜਾਬੀ #ਕਵਿਤਾ #ਨੋਜੋਟੋ
#ਪੰਜਾਬੀ #ਕਵਿਤਾ #ਨੋਜੋਟੋ
read moreLalli Rupinder
ਦਿਲ ਦੀ ਦਿਮਾਗ ਨਾਲ ਬਣੀ ਨੀ ਦਿਨ ਦੀ ਰਾਤ ਨਾਲ ਬਣੀ ਨੀ ਬਣੀ ਨਹੀਉ ਪਤਝੱੜ ਦੀ ਬਹਾਰ ਨਾਲ ਦੱਸ ਬਣੀ ਨਹੀਉ ਕਾਤੋ ਨਫਰਤ ਦੀ ਪਿਆਰ ਨਾਲ ਦਿਲੋ ਕੀਤੀ ਗੱਲ ਹੁੰਦੀ ਰੂਹ ਬੋਲਦੀ ਚਾਲ ਨਾਲ ਕੀਤੀ ਗੱਲ ਦੱਸ ਦੇਵੇ ਦਿਲ ਨਾ ਬੋਲੇ ਜੁਬਾਨ ਬੋਲੇ ਲਾ ਕੇ ਦਿਮਾਗ ਨਾਲ.. ..ਲਾਲੀ ਰੁਪਿੰਦਰ✍️ #ਦਿਲ
#ਦਿਲ #ਸ਼ਾਇਰੀ
read moreAmrit Mandair
ਸ਼ਹਰ ਪਿੰਡ ਚ ਕਾਲ ਪਾਉਣਾ ਨੀ ਸੋਖਾ ਦੱਸ ਦਿਉ ਵੈਲੀਆਂ ਦੇ ਮੁੰਡੇ ਨੂੰ ਕਾਕਾ ਭੱਜਦੇ ਨੂੰ ਰਾਹ ਨੀ ਲੱਭਣਾ ਦੱਸ ਦਿਉ ਵੱਡੇ ਗੁੰਡੇ ਨੂੰ...Mandair
Nirmaan
ਦਿਲ ਦੇ ਅੱਲੇ ਜਖਮਾਂ ਦੀ ਵੇ ਦਵਾਈ ਕਿਹਤੋਂ ਲਵਾ। ਤੇਰੀਆ ਗੈਰਾਂ ਨਾਲ ਲੱਗੀਆ ਦੀ ਵਧਾਈ ਕਿਹਤੋਂ ਲਵਾ। ਛੱਡਣਾ ਚਾਹੀਏ ਦੁਨੀਆਂ ਨੂੰ, ਤੇਰੇ ਤੋਂ ਬਿਨਾਂ ਦੱਸ ਵਿਦਾਈ ਕਿਹਤੋਂ ਲਵਾ। ਤੈਨੂੰ ਰੱਬ ਮੰਨਿਆ ਸੀ ਹੁਣ ਜਕੀਨ ਰੱਬ ਤੋਂ ਵੀ ਉੱਠਿਆ ਏ, ਹੁਣ ਦੱਸ ਤੂੰ ਹੀ ਸੱਜਣਾ ਵੇ ਮੈਂ ਖੁਧਾ ਦੀ ਖੁਦਾਈ ਕਿਹਤੋਂ ਲਵਾ।
sunil hanjliwal
ਮੌਸਮਾਂ ਦੇ ਵਾਗੂੰ ਹੁਣ ਤੂੰ , ਕਾਹਤੋਂ ਬਦਲ਼ ਗਿਆਂ ਕਦੇ ਰੋਜ਼ ਹੀ ਮੇਰਾ ਪੁੱਛਦਾ ਸੀ , ਜੋ ਹਾਲ ਯਾਰਾ ਮੈਂ ਤਾਂ ਜ਼ਿਦੰਗੀ ਕੱਟਣੀ ਆ, ਤੂੰ ਸਾਥ ਨਾ ਛੱਡ ਜਾਂਵੀ ਕਦੇ ਸੁਪਣੇ ਸਜਾਉਦਾ ਹੁੰਦਾ ਸੀ , ਤੂੰ ਮੇਰੇ ਨਾਲ ਯਾਰਾ ਅੱਜ ਜਿਸਮ ਹੰਢਾਂ ਕੇ ਮੇਰਾ, ਵੇ ਤੂੰ ਕੱਲਿਆਂ ਛੱਡ ਚੱਲਿਆਂ ਕਦੇ ਪਲ ਪਲ ਦਾ ਜੋ ਰੱਖਦਾ ਸੀ, ਮੇਰਾ ਖਿਆਲ ਯਾਰਾ ਹੁਣ ਹੁਸੱਣ ਤੇਰੇ ਤੇ ਪਹਿਲਾ ਜਿਹਾ, ਕਿਉਂ ਫ਼ੁੱਲ ਨਹੀ ਖਿੱਲਦਾ ਮੈਨੂੰ ਦੇਖ ਕੇ ਜਿਹੜਾ ਖੁਸ਼ੀ ਚ ਹੁੰਦਾ ਸੀ, ਤੂੰ ਲਾਲ ਯਾਰਾ ਕਿਉਂ ਗੱਲ ਗੱਲ ਉੱਤੇ ਹੁਣ ਤੂੰ ਮੇਨੂੰ, ਗਲ਼ਤ ਹੀ ਦੱਸਦਾ ਏਂ ਜੋ ਮੂੰਹ ਵਿੱਚ ਆਵੇ ਕੱਢ ਦਿਣਾ ਏ, ਵੇ ਤੂੰ ਗਾਲ਼ ਯਾਰਾ ਅੱਜ ਮਿੰਨਤਾਂ ਕਰਦੀ ਤੇਰੀਆਂ, ਵੇ ਮੈਂ ਹਾਰ ਕੇ ਥੱਕ ਜਾਂਦੀ ਤੇ ਤੂੰ ਪੁਲਸੀਏ ਵਾਗੂੰ ਪੁੱਛੇ ਮੇਰੇ ਤੋਂ, ਕਈ ਸਵਾਲ ਯਾਰਾ ਦੱਸ ਕਿਹੜੀ ਗੱਲ ਦੀ ਸਜ਼ਾ ਤੂੰ ਮੈਨੂੰ, ਰੋਜ਼ ਹੀ ਦਿੰਦਾ ਏਂ ਕਿਉਂ ਖੇਡੇਂ ਮੇਰੇ ਨਾਲ ਨਿੱਤ ਨਵੀਂ, ਤੂੰ ਹੁਣ ਚਾਲ ਯਾਰਾ ਅਸੀ ਪਿਆਰ ਚ ਅੰਨੇ ਹੋ ਕੇ ਤੇਰੇ ਲਈ ਦੱਸ ਕੀ ਨਹੀਂ ਕੀਤਾ ਤੇ ਤੂੰ ਹਜ਼ੰਲੀਵਾਲੇਆਂ ਬੁਣਿਆਂ ਮੇਰੇ ਲਈ, ਇੱਕ ਜ਼ਾਲ ਯਾਰਾ Written By : Hanjliwal Boyz
sunil hanjliwal
ਮੌਸਮਾਂ ਦੇ ਵਾਗੂੰ ਹੁਣ ਤੂੰ , ਕਾਹਤੋਂ ਬਦਲ਼ ਗਿਆਂ ਕਦੇ ਰੋਜ਼ ਹੀ ਮੇਰਾ ਪੁੱਛਦਾ ਸੀ , ਜੋ ਹਾਲ ਯਾਰਾ ਮੈਂ ਤਾਂ ਜ਼ਿਦੰਗੀ ਕੱਟਣੀ ਆ, ਤੂੰ ਸਾਥ ਨਾ ਛੱਡ ਜਾਂਵੀ ਕਦੇ ਸੁਪਣੇ ਸਜਾਉਦਾ ਹੁੰਦਾ ਸੀ , ਤੂੰ ਮੇਰੇ ਨਾਲ ਯਾਰਾ ਅੱਜ ਜਿਸਮ ਹੰਢਾਂ ਕੇ ਮੇਰਾ, ਵੇ ਤੂੰ ਕੱਲਿਆਂ ਛੱਡ ਚੱਲਿਆਂ ਕਦੇ ਪਲ ਪਲ ਦਾ ਜੋ ਰੱਖਦਾ ਸੀ, ਮੇਰਾ ਖਿਆਲ ਯਾਰਾ ਹੁਣ ਹੁਸੱਣ ਤੇਰੇ ਤੇ ਪਹਿਲਾ ਜਿਹਾ, ਕਿਉਂ ਫ਼ੁੱਲ ਨਹੀ ਖਿੱਲਦਾ ਮੈਨੂੰ ਦੇਖ ਕੇ ਜਿਹੜਾ ਖੁਸ਼ੀ ਚ ਹੁੰਦਾ ਸੀ, ਤੂੰ ਲਾਲ ਯਾਰਾ ਕਿਉਂ ਗੱਲ ਗੱਲ ਉੱਤੇ ਹੁਣ ਤੂੰ ਮੇਨੂੰ, ਗਲ਼ਤ ਹੀ ਦੱਸਦਾ ਏਂ ਜੋ ਮੂੰਹ ਵਿੱਚ ਆਵੇ ਕੱਢ ਦਿਣਾ ਏ, ਵੇ ਤੂੰ ਗਾਲ਼ ਯਾਰਾ ਅੱਜ ਮਿੰਨਤਾਂ ਕਰਦੀ ਤੇਰੀਆਂ, ਵੇ ਮੈਂ ਹਾਰ ਕੇ ਥੱਕ ਜਾਂਦੀ ਤੇ ਤੂੰ ਪੁਲਸੀਏ ਵਾਗੂੰ ਪੁੱਛੇ ਮੇਰੇ ਤੋਂ, ਕਈ ਸਵਾਲ ਯਾਰਾ ਦੱਸ ਕਿਹੜੀ ਗੱਲ ਦੀ ਸਜ਼ਾ ਤੂੰ ਮੈਨੂੰ, ਰੋਜ਼ ਹੀ ਦਿੰਦਾ ਏਂ ਕਿਉਂ ਖੇਂਡੇ ਮੇਰੇ ਨਾਲ ਨਿੱਤ ਨਵੀਂ, ਤੂੰ ਹੁਣ ਚਾਲ ਯਾਰਾ ਅਸੀ ਪਿਆਰ ਅੰਨੇ ਹੋ ਕੇ ਤੇਰੇ ਲਈ ਦੱਸ ਕੀ ਨਹੀਂ ਕੀਤਾ ਤੇ ਤੂੰ ਹਜ਼ੰਲੀਵਾਲੇਆਂ ਬੁਣਿਆਂ ਮੇਰੇ ਲਈ, ਇੱਕ ਜ਼ਾਲ ਯਾਰਾ Written By : Hanjliwal Boyz
Sunny ugoke ugoke
Sukh bta kar nhi jata Aur Dukh bta kar nhi ata.... ਸੁੱਖ ਦੱਸ ਕੇ ਨਹੀ ਜਾਂਦਾ ਤੇ ਦੁੱਖ ਦੱਸ ਕੇ ਨਹੀ ਆਉਦਾ...... Thought of the day...
Thought of the day...
read moreManinder Sidhu
ਤੂੰ ਧਰਤੀ ਤੇ ਮੈਂ ਮੀਂਹ ਹੋਵਾ ਤੂੰ29ਤੇ ਮੈਂ20 ਹੋਵਾ ਤੂੰ ਹੋਵੇ ਬਾਗ ਮੁਹੱਬਤ ਦਾ ਤੇ ਮੈ ਤੇਰੇ ਤੱਕ ਜਾਦੀ ਲੀਹ ਹੋਵਾ ਟੁੱਟ ਦੇ ਵੇਖ ਅਰਮਾਨਾਂ ਨੂੰ ਮਨੀ ਪਹਿਲਾਂ ਹੀ ਪਾਗਲ ਹੋ ਚੁਕਿਆ ਹੁਣ ਤੂੰ ਹੀ ਦੱਸ ਮੈਂ ਕੀ ਹੋਵਾ ਹੁਣ ਤੂੰ ਹੀ ਦੱਸ ਮੈਂ ਕੀ ਹੋਵਾ