Find the Best jagrajsandhu Shayari, Status, Quotes from top creators only on Gokahani App. Also find trending photos & videos aboutdil ki jo manu to jag rooth jaye, jag me jitne julm nahi in hindi, jagjit singh sad ghazals mp3 free download, best of jagjit singh, up news in hindi dainik jagran,
Jagraj Sandhu
ਤੰਗੀ ਤੇ ਗਰੀਬੀ ਥੱਲੇ ਦੱਬੀਆਂ ਹੀ ਬੀਤ ਗਈਆਂ, ਜੱਗ ਉੱਤੇ ਐਸੀਆਂ ਜਵਾਨੀਆਂ ਵੀ ਬਹੁਤ ਨੇ ..😊 ©Jagraj Sandhu #Chhavi #jagrajsandhu
Jagraj Sandhu
ਨੋਕ ਸੂਈ ਦੀ ਵੇਖ ਕੇ ਸੀ ਬਹਿ ਜਾਂਦਾ, ਅੱਜ ਤੀਰ ਸਾਂਭੇ ਨੇ ਛਾਤੀ ਉੱਤੇ ਭਾਰੀ। ਰਿਹਾ ਜਾਂਦਾ ਘੜੀ ਨਾ ਸੀ ਬਿਨਾਂ ਉਸਦੇ, ਲੰਘੇ ਕਈ ਦਿਨ, ਪਰ ਹਿਮਤ ਨਾ ਹਾਰੀ। ਰਾਹਤ ਕਰੇ ਕਮਜ਼ੋਰ, ਤੜਫ ਦੇਵੇ ਮੱਤਾਂ, ਆਇਆ ਸਮਝ ਸਮੇਂ ਨੇ ਜਦੋਂ ਸੱਟ ਮਾਰੀ। ਓਨਾ ਹੋਸ਼ ਚ ਨਾ, ਹੈਰਾਨ ਜਿਨਾ ਖੁਦ ਤੇ, ਦੂਰ ਹੋਣ ਦੀ ਧਾਰੀ, ਓਹ ਵੀ ਪੱਕੀ ਧਾਰੀ। ©Jagraj Sandhu #Shajar #Pyar #Zindagi #alone #jagrajsandhu
#Shajar #Pyar #Zindagi #alone #jagrajsandhu
read more
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited