Find the Best punjabipoet Shayari, Status, Quotes from top creators only on Gokahani App. Also find trending photos & videos aboutpunjabi shayari on love with images, friendship and love and.anger ralated punjabi shayri with pivture 0, how to make a punjabi guy fall in love, love shayari for gf in punjabi, love shayari in punjabi for boyfriend,
Ravneet Rangian
ਚੱਲ ਕੋਈ ਨਾ Love #Music #punjabipoet #punjab #punjabibookslover #SadStorytelling #punjabiwriter #punjabimusic
read moreRavneet Rangian
ਚੱਲ ਕੋਈ ਨਾ ਸਮੇਂ ਦੀ ਏ ਗੱਲ, ਅੱਜ ਨਹੀ ਮੇਰੇ ਵੱਲ ਤੂੰ ਅੱਗੇ ਵੱਧਦਾ ਚੱਲ, ਸਭ ਉਹਦੇ ਵੱਲ ਕੋਈ ਕਰਦਾ ਨਹੀ ਤੇਰੇ ਹੱਲ ਚੱਲ ਕੋਈ ਨਾ।। ©Ravneet Rangian ਚੱਲ ਕੋਈ ਨਾ #Nojoto #Music #Punjabipoetry #Books #punjabipoet #Punjabi #traintrack #Music #punjabipoet #punjab
ਚੱਲ ਕੋਈ ਨਾ #Music #Punjabipoetry #Books #punjabipoet #Punjabi #traintrack #Music #punjabipoet #punjab
read moreRavneet Rangian
ਚਾਵਾ ਦੀਆ ਸੱਧਰਾਂ ਨੇ ਖਾਲੀ ਮੈਂਨੂੰ ਮੋੜਿਆ, ਆਪਣਿਆ ਤੇ ਉਮੀਦਾਂ ਰੱਖ ਮੈ ਆਪਣੇ ਆਪ ਨੂੰ ਤੋੜਿਆ, ਕਿੱਧਰ ਨੂੰ ਜਾਵਾ ਜਿਵੇਂ ਮੈਨੂੰ ਆਪਣੇ ਆਪ ਨੇ ਖੋਹ ਲਿਆ ਕਲਮ ਨਾਲ ਕਾਗਜ਼ ਤੇ ਲਿਖ ਮੈਂ ਰੋ ਲਿਆ, ਪਤਾ ਨਹੀਂ ਇਹ ਸਭ ਕਿਵੇਂ ਸਮੋ ਲਿਆ, ਚਾਵਾ ਦੀਆ ਸੱਧਰਾ ਨੇ ਖਾਲੀ ਮੈਂਨੂੰ ਮੋੜਿਆ।। ©Ravneet Rangian ਚਾਵਾ ਦੀਆਂ ਸੱਧਰਾਂ #Poet #poetofpunjab #punjabishyari #punjabipoet #Nojoto #Music #nojotopoetry #Shajar
ਚਾਵਾ ਦੀਆਂ ਸੱਧਰਾਂ #Poet #poetofpunjab #punjabishyari #punjabipoet #Music #nojotopoetry #Shajar
read moreRavneet Rangian
#HeartfeltMessage #PARENTS Love #punjqbishayari #Punjabipoetry #punjabipoet #punjabuquotes
read moreRavneet Rangian
#Rhtdm #ਹਵਾ_ਦੇ_ਬੁਲੇ #Punjabi #punjabipoet #Punjabipoetry #punjabishayari #punjabibooks
read moreRavneet Rangian