Find the Best ਪਹਿਲਾਂ Shayari, Status, Quotes from top creators only on Nojoto App. Also find trending photos & videos about ਪਹਿਲਾਂ meaning in english, ਪਹਿਲਾਂ ਮਰਨ ਕਬੂਲ, ਪਹਿਲਾਂ ਵਿਸ਼ਵ ਯà©à©±à¨§, ਪਹਿਲਾਂ ਪà©à¨°à¨•à¨¾à¨¸à¨¼ ਪà©à¨°à¨¬, ਪਹਿਲਾਂ ਦਾ ਵਿਰੋਧੀ ਸ਼ਬਦ,
Gian Gumnaam
White ਪਤਾ ਨਹੀਂ ਕਿੱਥੇ ਹੁਣ ਮਖਰੂਰ ਹੋਏ ਨੇ ਪਹਿਲਾਂ ਵਰਗਾ ਹੁਣ ਕੋਈ ਪਿਆਰ ਨਈ ਕਰਦਾ। ਵਾਂਙ ਖਿਡੌਣੇ ਲੋਕੀ ਹੁਣ ਖੇਡ ਨੇ ਲੈਂਦੇ ਸੱਚੇ ਦਿਲ ਨਾਲ਼ ਹੁਣ ਕੋਈ ਇਜ਼ਹਾਰ ਨਈ ਕਰਦਾ। ਜਿਸਮਾਂ ਦੀ ਹੁਣ ਭੁੱਖ ਆ ਹੋਈ ਹਾਵੀ ਰੂਹਾਂ ਦਾ ਕੋਈ ਹੁਣ ਸਤਿਕਾਰ ਨਈ ਕਰਦਾ। ਹੀਰ, ਲੈਲਾ, ਸੋਹਣੀ, ਸੱਸੀ ਵਾਂਗਰ ਕੌਣ ਭਲਾ ਹੁਣ ਥਲਾਂ ਵਿੱਚ ਹੈ ਮਰਦਾ । ਰਿਸ਼ਤਿਆਂ ਨੂੰ ਸਮਝਣ ਹੁਣ ਕੱਚ ਦੇ ਕੰਗਣ ਤੋੜਨ ਲੱਗੇ ਹੁਣ ਕੋਈ ਨਈ ਡਰਦਾ। "ਗਿਆਨ, ਕਿਸੇ ਹੁਣ ਇਸ਼ਕ ਕੀ ਕਰਨਾ ਇੱਥੇ ਸੱਚਾ ਡੁੱਬਦਾ ਤੇ ਹੁਣ ਝੂਠਾ ਤਰਦਾ। ©Gian Gumnaam #ਪਹਿਲਾਂ ਵਰਗਾ
#ਪਹਿਲਾਂ ਵਰਗਾ #Poetry
read moreGuri dhillon
#ਮਿੰਟ ਤੋਂ ਵੀ #ਪਹਿਲਾਂ ਜਾਂਦੇ #ਰੰਗ_ਬਦਲੀ, #ਗਿਰਗਿਟਾਂ ਦੇ ਵੀ #ਹੱਥ_ਜੁੜਵਾਤੇ 🙏 #ਲੋਕਾਂ ਨੇ.. 👉Guri Dhillon
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited