Find the Best ਕਿਤੇ Shayari, Status, Quotes from top creators only on Nojoto App. Also find trending photos & videos about ਕਿਤੇ ਕੋਈ, ਕਿਤੇ, ਕਿਤੇ ਵੀ, ਕਿਤੇ ਜਿਆਦਾ, ਕਿਤੇ ਉਹ,
ਮਨਦੀਪ ਛੀਨਾ
ਜੇਕਰ ਕੁੜੀ ਗੱਲ ਸੁਣ ਲਵੇ, ਤਾਂ ਕਹਿੰਦੇ ਬੜੀ ਚੰਗੀ ਏ। ਜੇਕਰ ਗੱਲ 🙅ਨਾ ਸੁਣੇ ਤਾਂ,ਕਹਿੰਦੇ 💁 ਮੰਦੀ ਏ । 👉 ਇਹ ਫਿਤਰਤ ਹੈ! 👈 💁ਇਨਸਾਨਾਂ ਦੀ ਯਾਰਾ 🤗 ਕਿਉਂ ਕਿ, ਇਹ ਦੁਨੀਆਂ! ਹੀ 💁 ਰੰਗ ਬਰੰਗੀ ਏ। ©ਮਨਦੀਪ ਛੀਨਾ #ਫਿਤਰਤ#ਇਨਸਾਨਾਂ#ਦੀ #ਦੁਨੀਆਂ #ਕਿਤੇ #ਨਹੀਂ#ਖੜ੍ਹਨ #ਦਿੰਦੀ
#ਫਿਤਰਤ#ਇਨਸਾਨਾਂ#ਦੀ #ਦੁਨੀਆਂ #ਕਿਤੇ #ਨਹੀਂ#ਖੜ੍ਹਨ #ਦਿੰਦੀ #ਵਿਚਾਰ
read moreDavy Saab
##ਕਿਤੇ ਫਿਰ ਅੰਗ੍ਰੇਜਾਂ ਵਰਗਾ ਰਾਜ ਨਾ ਗੁਲਾਮ ਬਣਾ ਜਏ ਸਾਨੂੰ,, ਸਾਡੀ ਸੁਰੱਖਿਆ ਕਰਦੇ ਬਾਡਰਾਂ ਤੇ ਹੀ ਰਹਿ ਜਾਂਦੇ ਨੇ,, ਇਹ ਪੱਬ-ਜੀ ਨਹੀਂਉਂ,ਨਿੱਤ ਅਸਲ 'ਚ ਹੁੰਦੀ ਗੋਲੀਆਂ ਦੀ ਬਰਸਾਤ ਇੱਥੇ,, ਤਾਂਵੀ ਕਈ ਬ-ਗੈਰਤ,ਫੌਜੀਆਂ ਨੂੰ ਮਾੜਾ ਕਹਿ ਹੀ ਜਾਂਦੇ ਨੇ,, ਸਾਡੀ ਸੁਰੱਖਿਆ ਲਈ ਜੋ ਆਪ,50° ਵਿੱਚ ਸੜ੍ਹਦੇ ਨੇ,, ਜੇਠ-ਹਾੜ੍ਹ ਦੀ ਗਰਮੀ ਵਿੱਚ ਵੀ ਧੁੱਪਾਂ ਵਿੱਚ ਖੜ੍ਹਦੇ ਨੇ,, ਅੰਤਾਂ ਦੀ ਸਰਦੀ ਵਿੱਚ,ਬਾਡਰ ਤੇ ਸਾਡੇ ਲਈ ਠਰਦੇ ਨੇ,, ਇਹ ਉਹੀ ਫੌਜੀ ਨੇ,ਜੋ ਪੌੜੀ ਸ਼ਹੀਦੀਆਂ ਚੜ੍ਹਦੇ ਨੇ,, ਸ਼ਰਮ ਕਰਨ ਬੇ-ਗੈਰਤ ਲੋਕ ਜੋ ਫਿਰ ਵੀ ਮਾੜਾ ਕਹਿ ਜਾਂਦੇ,, ਸਮਝ ਨਹੀਂ ਕਿਹੋ-ਜਿਹੇ ਸਕੂਲਾਂ 'ਚੋਂ ਪੜਦੇ ਨੇ,, ਜਿਸ ਕਿਸੇ ਦਾ ਆਪਣਾ ਕੋਈ ਸ਼ਹੀਦ ਹੋ ਜਾਂਦਾ ਏ,, ਵੋਟਾਂ ਤੋਂ ਬਾਅਦ ਕਦੇ ਉਸ ਪਰਿਵਾਰ ਨੂੰ ਪੁੱਛਿਆ,, ਕਿੰਝ ਗੁਜ਼ਾਰਾ ਕਰਦੇ ਨੇ?? 40-45 ਹਜ਼ਾਰ ਤਨਖਾਹ ਤਾਂ ਸਭ ਨੂੰ ਦਿਸਦੀ ਆ,, ਪਰ ਇਹ ਪੈਸਿਆਂ ਲਈ ਨਈਂ,ਸਾਡੀ ਅਜ਼ਾਦੀ ਲਈ ਮਰਦੇ ਨੇ## ਦਵਿੰਦਰ salute to indian army💪💪💪💪💪💪😌
salute to indian army💪💪💪💪💪💪😌 #ਕਿਤੇ
read more
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited