Find the Best gurdeeprakhra Shayari, Status, Quotes from top creators only on Nojoto App. Also find trending photos & videos about
Gurdeep Rakhra
Gurdeep rakhra https://bookspunjabi.com/kach-de-supne-part-1/ (ਕੱਚ ਦੇ ਸੁਪਨੇ by ਗੁਰਦੀਪ ਰੱਖੜਾ) ਪੂਰੀ ਕਹਾਣੀ ਪੜ੍ਹਨ ਲਈ ਦਿੱਤੇ ਗਏ ਲਿੰਕ ਨੂੰ ਓਪਨ ਕਰੋ ਤੇ ਪੜ੍ਹਕੇ ਜਰੂਰ ਦੱਸਿਓ ਥੋਨੂੰ ਕਿਵੇਂ ਦੀ ਲੱਗੀ ਕਹਾਣੀ 🙏🙏😇😇 #gurdeeprakhra #mybook #bookspdf #newbook #satindersartaaj #kachdesupne #stories
https://bookspunjabi.com/kach-de-supne-part-1/ (ਕੱਚ ਦੇ ਸੁਪਨੇ by ਗੁਰਦੀਪ ਰੱਖੜਾ) ਪੂਰੀ ਕਹਾਣੀ ਪੜ੍ਹਨ ਲਈ ਦਿੱਤੇ ਗਏ ਲਿੰਕ ਨੂੰ ਓਪਨ ਕਰੋ ਤੇ ਪੜ੍ਹਕੇ ਜਰੂਰ ਦੱਸਿਓ ਥੋਨੂੰ ਕਿਵੇਂ ਦੀ ਲੱਗੀ ਕਹਾਣੀ 🙏🙏😇😇 #gurdeeprakhra #mybook #bookspdf #newbook #SatinderSartaaj #kachdesupne #Stories
read moreGurdeep Rakhra
Gurdeep singh rakhra ❤️ #love #newbook #mybook #ebook #publish #kachdesupne #gurdeeprakhra #mystory
❤️ #Love #newbook #mybook #Ebook #publish #kachdesupne #gurdeeprakhra #mystory #ਕਹਾਣੀ
read moreGurdeep Rakhra
ਸਿਫ਼ਤ ਕਰਾਂ ਦੱਸ ਕਿਵੇਂ ਕੋਈ ਸ਼ਬਦ ਨਹੀਂ ਮਿਲਦਾ, ਤੇਰੇ ਨਾਲ ਗੱਲ ਕਰਨ ਦਾ ਕੋਈ ਅਦਬ ਨਹੀਂ ਮਿਲਦਾ, ਨਾਮ ਤੇਰਾ ਪਤਾ ਨ੍ਹੀ ਪਰ ਦਿੱਲ ਚ ਵੱਸਦੀ ਏ, ਸੋਹਣੀ ਲੱਗਦੀ ਏ ਜਦੋਂ ਅੱਖਾਂ ਨਾਲ ਹੱਸਦੀ ਏ। ✍️ਗੁਰਦੀਪ ਰੱਖੜਾ #gurdeeprakhra #satindersartaaj #shyari #punjabishayri #punjabiquote #punjabipoetry
Gurdeep Rakhra
✍️ਗੁਰਦੀਪ ਰੱਖੜਾ #gurdeeprakhra #jindgi #supna #love #kudrat #punjabi #punjabipoetry #shayri
Gurdeep Rakhra
ਕੁੱਝ ਨ੍ਹੀ ਰੁੱਕਦਾ ਕਿਸੇ ਪਿੱਛੇ, ਏਥੇ ਸਭ ਦਾ ਸਰਦਾ ਏ, ਕਹਿਣ ਦੀ ਗੱਲ ਹੁੰਦੀ ਸਾਰੀ, ਦੱਸੋ ਕੌਣ ਕਿਹਦੇ ਪਿੱਛੇ ਮਰਦਾ ਏ ❤️ #patiala #satindersartaaj #gurdeeprakhra #shayri #love #kavita
❤️ #Patiala #SatinderSartaaj #gurdeeprakhra #shayri #Love #kavita #ਸ਼ਾਇਰੀ
read moreGurdeep Rakhra
Gurdeep rakhra #satindersartaj #punjabimelody #gurdeeprakhra #shayri #love #kavita #story
Gurdeep Rakhra
ਪੜ੍ਹਣ ਨੂੰ ਫਿਰਦੇ ਨੇ ਸਾਰੇ, ਤੇ ਕਈ ਦਿਲਾਂ ਨੂੰ ਵੀ ਠੱਗਦੀ ਆ ❤️ ਕਿਸੇ ਸ਼ਾਇਰ ਦੀ ਸ਼ਿੱਦਤ ਨਾਲ ਲਿਖੀ ਹੋਈ ਕਵਿਤਾ ਲੱਗਦੀ ਆ ✍🏻 @gurdeep_rakhra ❤️ #patiala #satindersartaaj #gurdeeprakhra #shayri #love #kavita
❤️ #Patiala #SatinderSartaaj #gurdeeprakhra #shayri #Love #kavita #ਸ਼ਾਇਰੀ
read more