Find the Best ਮੇਰੇ Shayari, Status, Quotes from top creators only on Nojoto App. Also find trending photos & videos about
Gurvinder Chauhan
ਆ ਮੇਰੇ ਵਾਲੀ, ਕਦੇ-ਕਦੇ ਮੇਰੀ ਮਾਂ ਵਾੰਗੂ, ਮੈਨੂੰ ਸਮਝਾਉਂਦੀ ਏ, ਜਿਂਵੇ ਮੈਂਨੂੰ ਤਾਂ ਕੋਈ ਸਮਝ ਹੀ ਨਹੀਂ, ਚਲੋ ਜੋ ਵੀ ਏ ਪਰ, ਮੇਰੀ ਫਿਕਰ ਬਹੁਤ ਕਰਦੀ ਏ। ©Gurvinder Chauhan #ਮੇਰੇ ਵਾਲੀ#
#ਮੇਰੇ ਵਾਲੀ# #Quotes
read moreGurpreet Khunan
ਵਰਤਣ ਨੂੰ ਕਾਹਲੇ ਸੀ ਸਾਨੂੰ ਜਿਨ੍ਹਾਂ ਦੇ ਵਰਕੇ ਪਾੜੇ ਗਿਣੇ ਚੁਣੇ ਜਾਣਦੇ ਨੇ ਮੈਨੂੰ.. ਸਮਝ ਕਿੰਨੇ ਸਕੇ ਇਹ ਹਲੇ ਰਾਜ ਏ! ✍️ਗੁਰਪ੍ਰੀਤ ਖੂੰਨਣ ©Gurpreet Khunan #ਮੇਰੇ #Me #me
mohitmangi
ਪੱਥਰ ਪਾਣੀ ਚ ਤਰ ਜਾਂਦੇ , ਬਿਨ ਮੁਰਸ਼ਦ ਜਿਉਂਦੇ ਜੀ ਮਰ ਜਾਂਦੇ ! ਜਦੋਂ ਸਾਂਈਂ ਮੇਰਾ ਕਰਮ ਕਰੇ , ਪੱਲੇ ਪਲਾਂ ਵਿੱਚ ਭਰ ਜਾਂਦੇ ! ©mohitmangi #ਪਿਆਰ #ਕਵਿਤਾ #ਮੇਰੇ #ਦਿਲ #ਸੀ #mohitmangi #maa #mohabbat
#ਪਿਆਰ #ਕਵਿਤਾ #ਮੇਰੇ #ਦਿਲ #ਸੀ #mohitmangi #maa #mohabbat #Love
read moreSonu Kumar Yadav
#GuruNanakJayanti ਵੋ ਜੋ ਪਹਿਲੇ ਸੀ, ਉਹ ਜਿੰਨਾ ਨੇ ਸਿੱਖ ਕੌਮ ਦੀ ਨਿਵ ਰਾਖੀ ਸੀ ਉਹ ਜਿਹਨਾਂ ਨੇ ਪ੍ਰੇਮ ਨੂੰ ਸਭਾ ਮਾਨਵ ਜਾਤੀ ਤਕ ਲੈਕੇ ਗਏ ਸੀ ਜਿਹਨਾ ਨੇ ਤੇਰਾ - ਤੇਰਾ ਕੇਹ ਦੇ ਹੋਏ, ਸਾਰਾ ਅਣਾਜ ਬਤੀਆ ਸੀ। ਜਿਹਨਾ ਦਾ ਪ੍ਰੇਮ ਅਤੇ ਕਰੁਣਾ ਸਬ ਮਨੁੱਖਾ ਲਏ ਹੈ। ਜੋ ਕਾਜਿਲੰਦੇ ਬੇਬੇ ਨਾਨਕੀ ਦਾ ਛੋਟਾ ਵੀਰ ਹੈ, ਉਹ ਸ਼੍ਰੀ ਗੁਰੂ ਨਾਨਕ ਦੇਵ ਜੀ .... ਸਾਹਿਬ ਹੈ।।।। ।।ਵਾਹੇ ਗੁਰੂ ਜੀ ਦਾ ਖਾਲਸਾ ਤੇ ਵਾਹੇ ਗੁਰੂ ਜੀ ਦੀ ਫਤਿਹ।।। ©Sonu Kumar Yadav #ਮੇਰੇ #ਵਿਚਾਰ #gurunanakjayanti
#ਮੇਰੇ #ਵਿਚਾਰ #gurunanakjayanti
read moreDavy Saab
##ਮੇਰੇ ਸਾਰੇ ਵੀਰ,ਭੈਣ,ਭਰਾ,ਬਜੁਰਗਾਂ,ਬੱਚਿਆਂ ਅਤੇ ਹੋਰ ਸਾਰਿਆਂ ਨੂੰ ਇੱਕ ਹੱਥ ਜੋੜ ਕੇ ਨਿਮਰਤਾ ਨਾਲ ਬੇਨਤੀ ਹੈ ਕਿ ਅੱਜ-ਕੱਲ ਇੱਕ ਨਵੀਂ ਬਿਮਾਰੀ ਚੱਲੀ ਹੈ(ਕਰੋਨਾ ਵਾਇਰਸ),ਜਿਸ ਨੂੰ ਲੈ ਕੇ ਹਰ ਪਾਸੇ ਦੇਸ਼ਾਂ-ਵਿਦੇਸ਼ਾਂ ਵਿੱਚ ਹਰ ਤਰਾਂ ਦੇ ਕੰਮ-ਕਾਰ ਪੂਰੀ ਤਰਾਂ ਠੱਪ ਹੋ ਚੁੱਕੇ ਨੇ!! ਕੁਝ ਲੋਕ ਤਾਂ ਇਸ ਨੂੰ ਸੀਰਿਅਸ ਲੈ ਰਹੇ ਨੇ ਅਤੇ ਕਈ ਨਹੀਂ ਲੈ ਰਹੇ!! ਜੋ ਤਾਂ ਲੈ ਰਹੇ ਨੇ ਉਹ ਇੰਨੀ ਕ ਜਿਆਦਾ ਟੈਂਨਸ਼ਨ ਲੈ ਰਹੇ ਨੇ ਕਿ ਡਿਪਰੈਸ਼ਨ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ ਅਤੇ ਉਹਨਾਂ ਨੂੰ ਅਪੀਲ ਹੈ ਕਿ ਜਿਆਦਾ ਟੈਂਨਸ਼ਨ ਨਾ ਲਉ,ਵਿਗਿਆਨਿਕ ਇਸ ਦਾ ਹੱਲ ਲੱਭ ਰਹੇ ਨੇ ,ਆਉਣੀ ਉਦੋਂ ਹੀ ਹੈ ਜਦੋਂ ਮਾਲਕ ਚਾਹੇ!! ਜੋ ਇਸਨੂੰ ਇੱਕ ਮਜਾਕ ਸਮਝ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਸਮਾਜਿਕ ਗਤੀਵੀਧੀਆਂ ਤੋਂ ਜਾਣੂ ਹੋਵੋ ਅਤੇ ਸਰਕਾਰ ਦੁਆਰਾ ਦਿੱਤੀਆਂ ਹਿਦਾਇਤਾਂ ਨੂੰ ਜਰੂਰ ਮੰਨੋ,ਇਹ ਕੋਈ ਮਜ਼ਾਕ ਨਹੀਂ ਬਲਕਿ ਅਸਲੀਅਤ ਹੈ## ਧੰਨਵਾਦ ਦਵਿੰਦਰ ਸਿੰਘ ਧੰਨ ਗੁਰੂ ਨਾਨਕ ਦੇਵ ਜੀ ਸਭ ਦੇ ਅੰਗ-ਸੰਗ ਸਹਾਈ ਹੋਣ 🙏🙏🙏🙏🙏 #coronavirus
jittu sekhon
#ਬਹੁਤ #ਨੇ #ਇਥੇ #ਮੇਰੇ #ਮਰਨ #ਤੇ #ਰੋਣ #ਵਾਲੇ ..#ਪਰ #ਤਲਾਸ਼ #ਉਸਦੀ #ਏ #ਜੋ #ਮੇਰੇ #ਇਕ #ਵਾਰ #ਰੋਣ #ਤੇ #ਮਰਨ #ਤਕ ਜਾਵੇ ਫੀਲਿੰਗ..... #ਕੋਈ #ਹੂ #ਕਿ #ਨਹੀਂ....?😣
Shayar Amrit
ਰਵਾਉਣ ਵਾਲੇ ਤਾਂ ਸਾਨੂੰ ਏਥੇ ਹਜਾਰ ਨੇ, ਪਰ ਮੈ ਸ਼ੁਕਰ ਗੁਜ਼ਾਰ ਹਾਂ ਉਹਨਾਂ ਯਾਰਾ ਦਾ, ਜਿਹਨਾਂ ਕਰਕੇ ਮੇਰੇ ਹਾਸੇ ਬਰਕਰਾਰ ਨੇ !! #ਮੇਰੇ ਯਾਰ
#ਮੇਰੇ ਯਾਰ #ਸ਼ਾਇਰੀ
read moreMahobbat_Shayar
ਲੋਗ ਮੈਨੂੰ ਅਜ ਵੀ ਉਸ ਨਾਲ ਜੋੜਦੇ ਨੇ ਜਿਸਨੇ ਆਪਣੇ ਨਾਲ ਜਿਉਣ ਦਾ ਖੁਆਬ ਤੋੜ ਦਿੱਤਾ✍️✍️ ਅਕਾਸ਼ ਮੇਰੀ ਕਲਮ #ਮੇਰੇ ਅਲਫਾਜ਼ #ਕੁਝ ਅਧੂਰੀ ਜ਼ਿੰਦਗੀ
ਮੇਰੀ ਕਲਮ #ਮੇਰੇ ਅਲਫਾਜ਼ #ਕੁਝ ਅਧੂਰੀ ਜ਼ਿੰਦਗੀ
read more