Find the Best bhappal_aala Shayari, Status, Quotes from top creators only on Nojoto App. Also find trending photos & videos about aala hazrat shayari in hindi 210, aala hazrat shayari in hindi, aala hazrat shayri in hindi 0, aala hazrat history in hindi, aala hazrat history in hindi 210,
Avjeet Bawa
मन की आखों से देखों क्योंकि ਇਸ਼ਕ ਇਸ਼ਕ ਤੂੰ ਕਰਦੀ ਫਿਰਦੀ,ਕੀ ਇਸ਼ਕ ਕਰਨਾ ਚੰਗਾ ਏ? ਮੰਨਿਆ ਇਸ਼ਕ ਏ ਜਾਤ ਖ਼ੁਦਾ ਦੀ,ਕੀ ਜਿਸਮਾਂ ਤੇ ਮਰਨਾਂ ਚੰਗਾ ਏ? ਜੇ ਕਰਨਾ ਏ ਇਸ਼ਕ ਸੱਜਣਾ, ਫਿਰ ਦੁਨੀਆਂ ਕੈਦੋਂ ਤੋਂ ਕੀ ਡਰਨਾਂ ਚੰਗਾ ਏ? ਲੜਨਾ ਭਿੜਨਾ ਗੱਲ ਵੱਖਰੀ,ਪਰ ਇੱਕ ਦੂਜੇ ਲਈ ਖੜਨਾ ਚੰਗਾ ਏ ਇੰਨਾ ਹੁਸਨ ਦਿੱਤਾ ਖ਼ੁਦਾ ਨੇ ਤੈਨੂੰ, ਤੇਰੇ ਪਿਛੇ ਰਹਿੰਦਾ ਹੁੰਦਾ ਦੰਗਾਂ ਏ ਜਿਹੜਾ ਪਾਵੇ ਨੀ ਤੂੰ ਮੁੜ ਮੁੜ ਕੇ ਸੂਟ,ਦੱਸਜਾ ਅੱਜ ਉਹ ਕਿਹੜੇ ਰੰਗਾਂ ਏ? ਸਭ ਤੋਂ ਪਹਿਲਾਂ ਉਠ ਤੇਰਾ ਮੁੱਖ ਤੱਕਣਾ, ਸਾਡੇ ਲਈ ਸੱਜਣਾ ਉਹ ਦਿਦਾਰ ਚੰਗਾ ਏ ਪਾ ਹੋ ਜਾਂਦੇ ਨੇ ਮੁਕਾਮ, ਉਹਦੇ ਲਈ ਕੰਮ ਕਰਨਾ ਚੰਗਾ ਏ ਹੁਣ ਸ਼ੁਰੂ ਕਰਨਾ ਚੰਗਾ ਏ ਹੁਣ ਸ਼ੁਰੂ ਕਰਨਾ ਚੰਗਾ ਏ ©Avjeet Bawa #Avjeet_bawa #bhappal_aala #rajpura #AdhureVakya
#Avjeet_bawa #bhappal_aala #Rajpura #AdhureVakya
read moreAvjeet Bawa
#5LinePoetry ਚੱਲ ਵਿਸਾਖੀ ਦੀ ਕੋਈ ਗੱਲ ਸੁਣਾਵਾਂ ਪੁੱਤਾਂ ਵਾਂਗ ਪਾਲੀ ਜੋ ਉਹ ਨੂੰ ਵੱਡ ਮੰਡੀ ਪਾਵਾਂ ਚਿੰਤਾਵਾਂ ਆਲ਼ੀ ਰਹੀਂ ਨਾਂ ਕੋਈ ਬਾਤ ਹਾਣੀਆਂ ਆਜਾ ਕੱਟ ਵਿਸਾਖੀ ਦੇ ਮੇਲੇ ਤੇ ਆਈਏਂ ਰਾਤ ਹਾਣੀਆਂ ਚੱਲ ਝੁਟਿਆਂ ਭੰਗੂਟਿਆਂ ਤੇ ਮੌਜ ਕਰਾਂਗੇ ਸਰਬੱਤ ਦੇ ਭਲੇ ਲਈ ਅਰਦਾਸ ਆਪਾਂ ਰੋਜ਼ ਕਰਾਂਗੇ ਸਿੱਖੀ ਤੇ ਕਿਸਾਨੀ ਨਾਲ ਵਿਸਾਖੀ ਦਾ ਪੁਰਾਣਾ ਏ ਮੇਲ ਸੱਜਣਾ ਘੁੰਮ ਲਿਓ ਜੱਗ ਪੰਜਾਬ ਜਿਆ ਨਿਓ ਦੇਸ਼ ਲੱਭਣਾ ਯੋਧਿਆਂ ਦੀ ਧਰਤੀ ਦਾ ਏ ਇਹਨੂੰ ਮਾਣ ਮਿਲਿਆ ਸ਼ਹੀਦ ਸਰਦਾਰਾਂ ਦੇ ਦੱਸ ਕਿਥੇ ਨਾਮ ਖੁਣਾਵਾਂ ਚੱਲ ਵਿਸਾਖੀ ਦੀ ਕੋਈ ਗੱਲ ਸੁਣਾਵਾਂ ਪੁੱਤਾਂ ਵਾਂਗ ਪਾਲੀ ਜੋ ਉਹ ਨੂੰ ਵੱਡ ਮੰਡੀ ਪਾਵਾਂ ਆਸ਼ਕ ਮਸ਼ੂਕਾਂ ਸੱਜ ਮੇਲੇ਼ ਚੱਲੀਆਂ ਸਾਈਕਲਾਂ ਤੇ ਬਾਬੇ ਵਜਾਉਂਦੇ ਜਾਣ ਟੱਲੀਆਂ ਖੇਡਾਂ ਤੇ ਖਿਡੌਣਿਆਂ ਨੇ ਮੇਲੇ ਵਿੱਚ ਥਾਵਾਂ ਮੱਲੀਆਂ ਛਿੰਝ ਵਿੱਚ ਪਹਿਲਵਾਨਾਂ ਦੀਆਂ ਨੇਂ ਗੱਲਾਂ ਚੱਲੀਆਂ ਕੱਸੇ ਨੇ ਲੰਗੋਟ ਤੇ ਪੱਟਾਂ ਉੱਤੇ ਮੌਰ ਪਾਏਂ ਨੇਂ ਲੱਗੇ ਟੱਕਰਾਂ ਦੇ ਮੈਚ ਦਰਸ਼ਕਾਂ ਵੇਖੋ ਸੌ਼ਰ ਪਾਏਂ ਨੇ ਸਿੱਖ ਪੰਥ ਦੀ ਹੋਈ ਸੀ ਸਥਾਪਨਾ ਸੱਜ ਧੱਜ ਕੇ ਪੰਜ ਪਿਆਰੇ ਆਏ ਨੇ ਲੱਗੀਆਂ ਨੀ ਰੌਣਕਾਂ ਮੇਲੇ ਨੀਂ ਵਿਸਾਖੀ ਦੇ ਕਿਹੜਾ ਦੱਸ ਪੰਮੀਏ ਪਾ ਕੇ ਸੂਟ ਮੈਂ ਜਾਵਾਂ ਚੱਲ ਵਿਸਾਖੀ ਦੀ ਕੋਈ ਗੱਲ ਸੁਣਾਵਾਂ ਪੁੱਤਾਂ ਵਾਂਗ ਪਾਲੀ ਜੋ ਉਹ ਨੂੰ ਵੱਡ ਮੰਡੀ ਪਾਵਾਂ ©Avjeet Bawa #Avjeet_bawa #bhappal_aala #Rajpura #5LinePoetry
#Avjeet_bawa #bhappal_aala #Rajpura #5LinePoetry
read moreAvjeet Bawa
#5LinePoetry ना आशिक बेवफा है हम ना बेवफाई हमें आती है यारा एक तुम पर दिल मरता है ना तुम से कोई पियारा ©Avjeet Bawa #Avjeet_bawa #bhappal_aala #Rajpura #5LinePoetry
#Avjeet_bawa #bhappal_aala #Rajpura #5LinePoetry
read moreAvjeet Bawa
ਕਿੰਝ ਦੱਸੀਏ ਤੈਨੂੰ ਕਿੰਨਾ ਪਿਆਰ ਕਰਦੇ ਆ ਕਰ ਦੇਵੇ ਨਾ ਇਨਕਾਰ ਇਸੇ ਗਲੋਂ ਡਰਦੇ ਆਂ ਯਾਰੀ ਲਾਉਣੀ ਚਾਹੁੰਦੇ ਆਂ ਤੇਰੇ ਨਾਲ ਤਾਹੀਓਂ ਤਾਂ ਰਾਹਾਂ ਤੇਰਿਆਂ ਚ ਖੜਦੇ ਆਂ ਸਮਝਿਆ ਕਰ ਫਿਲਿੰਗ ਸਾਡੀ ਤੂੰ ਸੱਜਣਾਂ ਅਸਾਂ ਕਿੰਨਾ ਤੇਰੇ ਤੇ ਮਰਦੇ ਆਂ ਹੋਵੇ ਨਾ ਕੋਈ ਦੁਖ ਤਕਲੀਫ ਤੈਨੂੰ ਤਾਂ ਹੀ ਉਸ ਮਾਲਕ ਅੱਗੇ ਅਰਦਾਸਾਂ ਕਰਦੇ ਆਂ ਕਿਤੇ ਕਰ ਨਾ ਦੇਵੇ ਇਨਕਾਰ ਤਾਂ ਹੀ ਇਜਹਾਰ ਕਰਨੋਂ ਡਰਦੇ ਆਂ ©Avjeet Bawa #Avjeet_bawa #bhappal_aala #Rajpura #Smile
#Avjeet_bawa #bhappal_aala #Rajpura #Smile
read moreAvjeet Bawa
खुश रहा कर हर पल कोई तेरी खुशी देख कर भी जी लेता है माना शादी शुदा हो तुम वो इस ग़म का घुट भी पी लेता है ©Avjeet Bawa #Avjeet_bawa #bhappal_aala #MothersDay2021
#Avjeet_bawa #bhappal_aala #MothersDay2021
read moreAvjeet Bawa
ਨਾ ਪਾਇਆ ਕਰ ਇੰਨੀ ਸੋਹਣੀ ਫੋਟੋਆਂ ਕਿਸੇ ਦੇ ਦਿਲ ਚ ਬਹਿਜੇਂਗੀ ਪੱਟ ਕੇ ਕਿਸੇ ਮਾਂ ਦਾ ਪੁੱਤ ਕੋਲੋਂ ਮਾਂ ਦੇ ਬਦੁਆਂਵਾਂ ਲੈ ਜੇਂਗੀ ਪਤਾ ਮੈਨੂੰ ਨਾ ਆਈ ਪਸੰਦ ਸ਼ਾਯਰੀ ਤਾਂ ਸ਼ਟਅੱਪ ਜਾ ਕਹਿਜੇਂਗੀ ©Avjeet Bawa #Avjeet_bawa #bhappal_aala #Rajpura #Drops
#Avjeet_bawa #bhappal_aala #Rajpura #Drops
read moreAvjeet Bawa
Puthe nyio rakhe shonk sohniye Pehla shonk paleya aye gym laun da Duja aya kmm palee likhn lakhaun da ©Avjeet Bawa #Avjeet_bawa #bhappal_aala #Rajpura #Books
#Avjeet_bawa #bhappal_aala #Rajpura #Books
read moreAvjeet Bawa
ਆਖ਼ਦੇ ਨੇਂ ਸਾਰੇ ਇਹ ਤਾਂ ਪਾਗ਼ਲ ਹੋਗਿਆ ਏ ©Avjeet Bawa #warrior #Avjeet_bawa #bhappal_aala
#warrior #Avjeet_bawa #bhappal_aala
read moreAvjeet Bawa
ਹਰ ਕੋਈ ਬਣ ਜਾਂਦਾ ਸ਼ਾਇਰ ਜੇ ਲਿਖਣਾ ਦਿਲ ਟੁੱਟਣੋਂ ਬਾਦ ਪੱਲੇ ਨਾ ਆਇਆ ਹੁੰਦਾ ©Avjeet Bawa #Avjeet_bawa #bhappal_aala #Rajpura #Shayar #lyrics #BengalBurning
Avjeet Bawa
ਇਕ ਭੈਣ ਹੀ ਹੁੰਦੀ ਆ ਜੋ ਵੀਰ ਲਈ ਰਹਿੰਦੀ ਆ ਦੁਆਵਾਂ ਮੰਗਦੀ ਪੈਸਿਆਂ ਦੀ ਭੁੱਖੀ ਨੀ ਹੁੰਦੀ ਬਸ ਵੀਰਾਂ ਤੋਂ ਸਤਿਕਾਰ ਤੇ ਪਿਆਰ ਮੰਗਦੀ ©Avjeet Bawa #Avjeet_bawa #bhappal_aala #Rajpura #Bhen #SisterLove #RAMADAAN