Find the Best housekeeprs Shayari, Status, Quotes from top creators only on Nojoto App. Also find trending photos & videos about
Mehra Saab
ਦੁਨੀਆਂ ਚ ਕਰੋਨਾ ਨੇ ਪਈ ਸਭ ਦੀ ਮੱਤ ਮਾਰੀ ਆ ਉਹ ਬਚਕੇ ਰਹੋ ਲੋਕੋ,ਆਪਣਾ ਖਿਆਲ ਰੱਖੋ, ਇਹ ਬਹੁਤ ਭਿਅੰਕਰ ਬਿਮਾਰੀ ਆ ਜਿਨ੍ਹਾਂ ਯੋਗਦਾਨ ਬਾਕੀਆਂ ਮਹਿਕਮੇ ਦਾ ਉਹਤੋਂ ਵੱਧ ਨੇ ਜੋ ਸਫ਼ਾਈ ਕਰਮਚਾਰੀ ਆ ਇਹਨਾਂ ਦੀ ਕੋਈ ਗੱਲ ਨਹੀਂ ਕਰਦਾ ਕਿਉਂ ?ਏਨਾ ਦੀ ਕੀ ਨੀਵੇਂਆ ਚ ਵਾਰੀ ਆ ਬਿਨ੍ਹਾਂ ਪ੍ਰਵਾਹ ਤੋਂ ਆਪਣਾ ਕੰਮ ਕਰਦੇ ,ਇਨ੍ਹਾਂ ਦੀ ਵੀ ਇਮਾਨਦਾਰੀ ਆ ਇੱਕ ਸਹਾਰਾ ਹੈ ਇਨ੍ਹਾਂ ਨੂੰ ਰੱਬ ਦਾ ਬਾਕੀਆਂ ਨਾਲ ਨਾ ਕੋਈ ਇਨਾ ਦੀ ਰਿਸ਼ਤੇਦਾਰੀ ਆ ਇਹ ਵੀ ਮਜਬੂਰੀ ਨੂੰ ਹੈ ਕੰਮ ਕਰਦੇ ਕਿਉਂਕਿ ਇਨ੍ਹਾਂ ਦੀ ਵੀ ਕਬੀਲਦਾਰੀ ਆ ਉਹ ਸੈਲੂਟ ਆ ਏਨਾ ਵੀਰਾਂ ਨੂੰ ਵੀ ਇਸ ਔਖੀ ਘੜੀ ਵੇਲੇ ਏਨਾ ਦੀ ਵੀ ਜ਼ਿਆਦਾ ਹਿੱਸੇਦਾਰੀ ਆ #housekeeprs#sfai
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited