Find the Best ਕਿਤਾਬਾਂ Shayari, Status, Quotes from top creators only on Nojoto App. Also find trending photos & videos about ਕਿਤਾਬਾਂ ਦੀ ਮਹੱਤਤਾ, ਕਿਤਾਬਾਂ ਬਾਰੇ ਮਹਾਨ ਵਿਚਾਰ, ਕਿਤਾਬਾਂ ਤੇ ਕਵਿਤਾ, ਕਿਤਾਬਾਂ ਬਾਰੇ ਵਿਚਾਰ, ਕਿਤਾਬਾਂ ਦੀ,
Pammy Sehgal
#ਕਿਤਾਬਾਂ ਸੱਚ ਆਂਹਨੀ ਆਂ ਜੀਵਨ ਦੀ ਏਹ ਜਾਚ ਸਿਖਾ ਦੇਵਣ ਉੱਚਾ ਸੁੱਚਾ ਰਚਦੀਆਂ ਨੇ ਕਿਰਦਾਰ ਕਿਤਾਬਾਂ ਜੀ ਪੜ੍ਹ ਪੜ੍ਹ ਜੁੜੀਏ ਵਿਰਸੇ ਦੇ ਨਾਲ ਵਾਹਵਾ ਮਾਣ ਹੋਏ ਹਰ ਕੌਮ ਹਰ ਮਜ਼ਹਬ ਦੀਆਂ ਰੂਹਦਾਰ ਕਿਤਾਬਾਂ ਜੀ ਮਨ ਲਾ ਪੜ੍ਹੀਏ ਉੱਚ-ੇ ਸੁੱਚੇ ਰੁਤਬੇ ਮਿਲ ਜਾਵਣ ਜ਼ਿੰਦਗੀ ਦਾ ਨਿਰਾ ਹੁੰਦੀਆਂ ਨੇ ਆਧਾਰ ਕਿਤਾਬਾਂ ਜੀ ਮੁਰਸ਼ਦ ਕੋਲੋਂ ਸਿੱਖਿਆ ਨਹੀਂ ਏਹ ਮੁਰਸ਼ਦ ਨਾਲੋਂ ਘੱਟ ਖੋਲ੍ਹੇ ਕਪਾਟ ਦਿਮਾਗ਼ ਦੇ ਰੂਹ ਦਾ ਆਹਾਰ ਕਿਤਾਬਾਂ ਜੀ ਵੰਡਣ ਨਿਰਾ ਗਿਆਨ ਤੇ ਰੌਸ਼ਨ- ਰੌਸ਼ਨ ਕਰ ਦੇਵਣ ਦੇਕੇ ਨਵੀਂ ਪਛਾਣ ਬੇੜਾ ਲਾਉਂਦੀਆਂ ਪਾਰ ਕਿਤਾਬਾਂ ਜੀ ਹੈਣ ਨਿਚੋੜ ਤਜੁਰਬਿਆਂ ਦਾ ਸਬਕ ਦੀ ਏਹ ਲਹਿਰ ਉੱਠੇ ਜਦੋਂ ਹਰਜੀਤ ਦੇਣ ਜਿੰਦਗੀ ਦਾ ਸਾਰ ਕਿਤਾਬਾਂ ਜੀ .....#ਹਰਜੀਤ ਕੌਰ ਪੰਮੀ ....... ©Pammy Sehgal
_@Ramandeepkaur Mattu
#ਕਿਤਾਬਾਂ ਕਿਤਾਬਾਂ ਵਿੱਚ ਲਿਖਿਆ ਅੱਖਰ ਵਧੀਆ ਤੇ ਇਕਸਾਰ ਹੁੰਦਾ ਕਿਤਾਬਾਂ ਵਿੱਚ ਲਿਖਿਆ ਬਹੁਤ ਸੋਹਣਾ ਗਿਆਨ ਹੁੰਦਾ ਜੋ ਪੜ੍ਹ ਗਿਆ ਕਿਤਾਬਾਂ ਨੂੰ ਧਿਆਨ ਵਿੱਚ ਰੱਖ ਕੇ ਉਸਦਾ ਨਾ ਜੱਗ ਤੇ ਪੈਰੋਕਾਰ ਹੁੰਦਾ .!! ਕਿਤਾਬਾਂ ਵਿੱਚ ਗਿਆਨ ਹੁੰਦਾ ਗੁਰੂਆਂ ਦੀ ਬਾਣੀ ਦਾ ਜੋ ਪੜ੍ਹ ਲਵੇ ਸੋ ਤਰ ਗਿਆ ਜੋ ਨਾ ਪੜ੍ਹੇ ਅੱਜ ਕਿਤਾਬਾਂ ਉਹ ਤਾਂ ਸਮਝੋ ਆਉਣ ਵਾਲੇ ਕੱਲ੍ਹ ਵਿੱਚ ਮਰ ਗਿਆ. !! ਕਿਤਾਬਾਂ ਵਿੱਚ ਲਿਖਿਆਂ ਸ਼ਹੀਦਾਂ ਦੀ ਸ਼ਹਾਦਤ ਦਾ ਪ੍ਰਮਾਣ ਹੁੰਦਾ ਕਿਤਾਬਾਂ ਵਿੱਚ ਚਾਨਣ ਦਾ ਭਰਪੂਰ ਗਿਆਨ ਹੁੰਦਾ ਕਿਤਾਬਾਂ ਸਾਨੂੰ ਹੱਸਣਾ-ਰੋਣਾ ਸਿਖਾਇਆ ਕਿਤਾਬਾਂ ਜ਼ਿੰਦਗੀ ਜੀਣਾ ਸਿਖਾਇਆ. !! ਕਿਤਾਬਾਂ ਨੇ ਕਿਸੇ ਨੂੰ ਵਕੀਲ ,, ਡਾ. ,, ਨੇਤਾ ਬਣਾਇਆ ਲੋਕਾਂ ਦੀਆਂ ਮੁਸੀਬਤਾਂ ਦਾ ਹੱਲ ਕਰਾਇਆ.!! ਜੋ ਕਿਤਾਬਾਂ ਦੇ ਗਿਆਨ ਨੂੰ ਮਨ ਵਿੱਚ ਵਸਾਇਆ ਉਹ ਤਾਂ ਸਾਰੀ ਦੁਨੀਆਂ ਨੂੰ ਆਪਣੇ ਅੱਗੇ ਲਾਇਆ ਆਪਣੇ-ਪਰਾਏ ਘਰ ਪਰਿਵਾਰ ਅੰਦਰ ਬਾਹਰ ਉਹ ਸਭ ਨੂੰ ਸੋਹਣਾ ਲੱਗਦਾ ਜੋ ਕਿਸੇ ਗੱਲ ਦਾ ਨਾ ਹੰਕਾਰ ਨਾ ਰਖਦਾ.!! ਜਿੰਨਾ ਹੋ ਸਕੇ ਸਭ ਪੜ੍ਹੋ ਕਿਤਾਬਾਂ ਬਿਨਾਂ ਵਜ੍ਹਾ ਨਾ ਲੜੋ ਜਨਾਬਾਂ ਹਿਸਾਬ ਕਿਤਾਬ ਕਰਨਾ ਸਿਖਾਇਆ .!! ਬੁਰੀਆਂ ਅਾਦਤਾਂ ਨਾਲ ਲੜਨਾ ਸਿਖਾਇਆ ਕਿਤਾਬਾਂ ਪਿਆਰ ਮੁੱਹਬਤ ਸਿਖਾਇਆ ਕਿਤਾਬਾਂ ਕੁਝ ਨੂੰ ਦਾਨੀੇ ਤੇ ਕੁਝ ਨੂੰ ਲੀਚੜ ਬਣਾਇਆ.!! #Books
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited