Nojoto: Largest Storytelling Platform

Best ਮਾਣੀ Shayari, Status, Quotes, Stories

Find the Best ਮਾਣੀ Shayari, Status, Quotes from top creators only on Nojoto App. Also find trending photos & videos about ਮਾਣੀ, ਮਾਣੀ ਖੇੜਾ,

  • 5 Followers
  • 11 Stories

#ਮਾਣੀ ਹਰੀਕੇ

#ਮਾਣੀ ਹਰੀਕੇ

read more
ਤੇਰੇ ਬਿਨਾਂ ਕੋਈ ਰਾਹ ਨਾਂ ਦਿਸੇ 
ਦੱਸ ਕਿੱਦਰ ਨੂੰ ਜਾਵਾਂ ਨੀ 
ਮੈਨੂੰ ਤੇਰੀ ਹੀ ਮਾਂ ਕੁੱਖ ਮਿਲੇ 
ਜੇ ਮੈਂ ਮੁੜਕੇ ਆਵਾ ਨੀਂ 

ਤੇਰੇ ਬਿਨਾਂ ਤਾਂ ਸੱਚ ਜਾਣੀਂ 
ਘਰ ਸੁੰਨਾ ਸੁੰਨਾ ਲੱਗਦਾ ਏ 
ਤੇਨੂੰ ਯਾਦ ਕਰ ਕਰ ਕੇ 
ਅੱਖਾਂ ਚੋ ਹੰਝੂ ਵੱਗਦਾ ਏ 
ਤੇਰੇ ਬਿਨਾਂ ਕੋਈ ਗਲ ਨਾਲ ਨਾਂ ਲਾਵੇ 
ਦੱਸ ਕਿੰਨੂ ਹਾਲ ਸੁਣਾਵਾਂ ਨੀ 
ਮੈਨੂੰ ਤੇਰੀ ਹੀ ਮਾਂ ਕੁੱਖ ਮਿਲੇ 
ਜੇ ਮੈਂ ਮੁੜਕੇ ਆਵਾਂ ਨੀ 

ਸੱਚ ਹੀ ਕਹਿੰਦੇ ਮਾਂਵਾਂ ਨੲੀ ਲੱਗਦੀਆਂ 
ਸਿਰ ਤੇ ਠੰਡੀਆ ਛਾਂਵਾ ਨੲੀ ਲੱਭਦੀਆ 
ਹੁਣ ਕੱਲਾ ਬਹਿ,ਬਹਿ ਪਛਤਾਂਵਾਂ ਨੀ 
ਮੈਨੂੰ ਤੇਰੀ ਹੀ ਮਾਂ ਕੱਖ ਮਿਲੇ 
ਜੇ ਮੈਂ ਮੁੜਕੇ ਆਵਾ ਨੀ 

ਕੀ ਮਾਣ ਹੈ ਚਾਚੀਆਂ ਤਾਈਆਂ ਤੇ 
ਅਸੀ ਕੱਟਲਾਗੇ ਮੁਸੀਬਤਾਂ ਰੱਬ ਨੇ ਪਾਈਆਂ ਜੇ 
ਦਿਲ ਤਾਂ ਮੇਰਾ ਢਹਿ ਜਾਦਾ 
ਪਰ ਮੈਂ ਨਾਂ ਹਿੰਮਤ ਢਾਂਵਾਂ ਨੀ 
ਮੈਨੂੰ ਤੇਰੀ ਹੀ ਮਾਂ ਕੁੱਖ ਮਿਲੇ 
ਜੇ 💖 ਮੈਂ ਮੁੜਕੇ ਆਵਾ ਨੀ #ਮਾਣੀ ਹਰੀਕੇ #ਮਾਣੀ ਹਰੀਕੇ

#ਮਾਣੀ ਹਰੀਕੇ

#ਮਾਣੀ ਹਰੀਕੇ

read more
ਤੂੰ ਜਦ ਦੀ ਛੱਡ ਗੲੀ ਸੋਹਣੀਏ ਨੀ 
ਦਿਨ ਲੰਘਦੇ ਬੜੇ ਹੀ ਔਖੇ ਨੇ 
ਇਸ਼ਕ ਨਾਂ ਕਰਿਓ ਮਿੱਤਰੋ ਓਏ
ਏਦੇ ਦਰਦ ਬੜੇ ਅਨੌਖੇ ਨੇ 
ਏ ਸੋਚੀ ਸਾਰਾ ਦਿਨ ਹੈ ਪਾਉਦਾ
ਤੇ ਸੌਣ ਨਾਂ ਦਿੰਦਾ ਰਾਤਾਂ ਨੂੰ 

ਜੇ ਸੱਜਣ ਕੱਲਿਆ ਛੱਡ ਜਾਵੇ 
ਸੀਨੇ ਲਾਉਣਾ ਪੈਦਾ ਯਾਂਦਾ ਨੂੰ 

ਭੁੱਲਕੇ ਸਾਰੀ ਦੁਨੀਆਂ ਨੂੰ 
ਮੈਂ ਪਿਆਰ ਤੇਰੇ ਨਾਲ ਪਾ ਬੈਠਾ 
ਇੱਕ ਪਲ ਵੀ ਨਾਂ ਤੂੰ ਭੁੱਲ ਹੋਣੀ 
ਨੀ ਮੈਂ ਇੰਨਾਂ ਤੇਨੂੰ ਚਾਅ ਬੈਠਾ 
ਤੇਰੇ ਜਾਣ ਦੇ ਮਗਰੋ ਸੋਹਣੀਏ ਨੀ 
ਪੜ ਬੈਠਾ ਇਸ਼ਕ ਕਿਤਾਬਾਂ ਨੂੰ 

ਜੇ ਸੱਜਣ ਕੱਲਿਆ ਛੱਡ ਜਾਵੇ 
ਸੀਨੇ ਲਾਉਣਾ ਪੈਦਾ ਯਾਂਦਾ ਨੂੰ

ਸੱਚ ਜਾਣੀਂ ਤੂੰ ਅੱਜ ਤੋ ਸੱਜਣਾ 
ਰਾਹ  ਇਸ਼ਕੇ ਦੇ ਨਾ ਜਾਵਾਂਗੇ
ਤੇਰੇ ਬਾਜੋ ਸੱਜਣਾ ਵੇ 
ਨਾਂ ਪਿਆਰ ਕਿਸੇ ਨਾਲ ਅਸੀ ਪਾਵਾਗੇ 
ਮਾਣੀ ਹਰੀਕੇ ਵਾਲਾ ਲਿਖਦਾ 
ਲਿਖੇ ਉੱਠ ਉੱਠ ਕੇ ਭਰਭਾਤਾਂ ਨੂੰ 

ਜੇ ਸੱਜਣ ਕੱਲਿਆ ਛੱਡ ਜਾਵੇ 
ਸੀਨੇ ਲਾਉਣਾ ਪੈਦਾ ਯਾਂਦਾ ਨੂੰ #ਮਾਣੀ ਹਰੀਕੇ #ਮਾਣੀ ਹਰੀਕੇ

@ghatakshabd,ullas

#LockdownStories kumar Genwa Eisha Mahimastan अधूरी बातें #ਮਾਣੀ ਹਰੀਕੇ Neha Pant Nupur Gufran khan Tarani Nayak(disha Indian). yashaswini GOEL sakshi CHAUHAN Eisha Mahimastan indira Geet Ankit Verma(utkarsh) 💞💞💞💞 Manju Nagar ...(Mannu )

read more

#ਮਾਣੀ ਹਰੀਕੇ

#ਮਾਣੀ ਹਰੀਕੇ

read more

@ghatakshabd,ullas

#TalkOnline#Opinion _matters Singh.Ramandeep_pb13 ऊषा माथुर Shreya Sharma Naresh koth Nishita kumar Genwa mintuahsp Eisha Mahimastan MR VIVEK KUMAR PANDEY अधूरी बातें #ਮਾਣੀ ਹਰੀਕੇ bhautik gorasiya Media Praveen Taneja Vinod Verma Durgesh jAhid 😍 8905605344 sheetal kaintura milli Sumit Kumar Singh kavi Ajay maurya(आश्वस्त🇮🇳) Dhananjay Kumar manoj prajapat Er Ajay Shankar Sharma 🔥Abhi Guru💞 Bipul Singh A.k soni Jajbaat-e-Khwahish(जज्बात) Sakshi Chaudhry Priya Rajput Nargis Alvi Dear Diary✍ #mandir #विचार

read more

#ਮਾਣੀ ਹਰੀਕੇ

#ਮਾਣੀ ਹਰੀਕੇ

read more

Satnam Dhaliwal

#ਮਾਣੀ ਹਰੀਕੇ ਮੀਰੀ ਪੀਰੀ ਮੀਡੀਆ MPM ਗੁੰਮਨਾਮ ਦੀਪ ਧਾਲੀਵਾਲ ਮੋਗਾ ਹਰਫ਼ ਦਾਨਗੜੵੀਆ

read more
ਮਾਂ 
ਮਾਰੇ ਨਾ ਕਿਸੇ ਵੀ ਬੱਚਿਆ ਦੀ 
ਦੁੱਖ ਢਾਡਾ ਲੱਗਦਾ ਭਾਰਾ
ਮਾਰ ਜਾਦੀਆ ਜਿੰਨਾ ਵੀ ਬੱਚਿਆ ਦੀਆ ਮਾਵਾ ਲੱਭਦੇ ਫਿਰਦੇ ਉਹ ਝੱਲੇ ਸਹਾਰਾ ਹੱਥਾ ਚੋ ਟੁੱਕ ਕਾਂ ਖੋ ਲੈਦੇ ਕੱਲੇ ਦੇਖ ਨਿਕਾਰਾ
ਜੰਡਾਵਾਲੇ ਸਤਨਾਮ ਮਾਂ ਬੱਸ ਤੂੰ ਸੀ ਇੱਕ ਸਹਾਰਾ
✍🏻....ਸੱਤੂ ਜੰਡਾਵਾਲਾ #ਮਾਣੀ ਹਰੀਕੇ ਮੀਰੀ ਪੀਰੀ ਮੀਡੀਆ MPM ਗੁੰਮਨਾਮ ਦੀਪ ਧਾਲੀਵਾਲ ਮੋਗਾ  ਹਰਫ਼ ਦਾਨਗੜੵੀਆ

Satnam Dhaliwal

#ਮਾਣੀ ਹਰੀਕੇ ਮੀਰੀ ਪੀਰੀ ਮੀਡੀਆ MPM ਗੁੰਮਨਾਮ ਦੀਪ ਧਾਲੀਵਾਲ ਮੋਗਾ ਹਰਫ਼ ਦਾਨਗੜੵੀਆ

read more
ਮਾਂ
ਅੱਜ ਤੇਰਾ ਪੁੱਤ ਹਾਰ ਗਿਆ 
ਕਿਉ ਤੇਰੇ ਵਾਗੂ ਕੋਈ
ਸਹਾਰਾ 
ਨਹੀ ਬਣਦਾ 


love u maa
 ਸੱਤੂ ਜੰਡਾਵਾਲਾ #ਮਾਣੀ ਹਰੀਕੇ ਮੀਰੀ ਪੀਰੀ ਮੀਡੀਆ MPM ਗੁੰਮਨਾਮ ਦੀਪ ਧਾਲੀਵਾਲ ਮੋਗਾ  ਹਰਫ਼ ਦਾਨਗੜੵੀਆ

#ਮਾਣੀ ਹਰੀਕੇ

#ਮਾਣੀ ਹਰੀਕੇ

read more

sraj midnight writer

speechless words.... #ਮਾਣੀ ਹਰੀਕੇ ਬੁਰਜਵਾਲੀਆ Baljeet Chauhan ShahBaj Brar preet luv #nojotovideo #ਸ਼ਾਇਰੀ

read more
loader
Home
Explore
Events
Notification
Profile