Nojoto: Largest Storytelling Platform

Best motiraammehraji Shayari, Status, Quotes, Stories

Find the Best motiraammehraji Shayari, Status, Quotes from top creators only on Nojoto App. Also find trending photos & videos about very sad love shayari on mot, mot par shayari in hindi, zindagi or mot ki shayari, shayari on moti ladki, mot sad shayari,

  • 1 Followers
  • 1 Stories

Gurvinder Singh

#motiraammehraji #shaheed #FreedomFighter #sakasirhind #steps ਕਮਲਪ੍ਰੀਤ ਕੌਰ ਹਰਫ਼ ਦਾਨਗੜੵੀਆ @Akashdeep✍️ Raghu✍️ ਯਾਦਵਿੰਦਰ ਸਿੰਘ (ਦਵਿੰਦਰ)

read more
ਕਿਸੇ ਭੇੜ ਲੲੇ ਦਰਵਾਜੇ ਤੇ 
ਕਿਸੇ ਖੁਦ ਦਾ ਸੀ ਬਲਿਦਾਨ ਦਿਤਾ 
ੲਿਤਿਹਾਸ ਗਵਾਹ ੳੁਸ ਯੋਧੇ ਦਾ 
ਘਰ ਖੁਦ ਦਾ ਸੀ ਸ਼ਮਸ਼ਾਨ ਕੀਤਾ  
ਮਾਂ ਤੇਰੇ ਪੋਤੇ ਠਰਦੇ ਜੋ 
ਨ ੳੁਸਤੋਂ ਦੇਖ ਸਹਾਰ ਹੋੲਿਅਾ
ਤਕ ਜੇਰਾ ਅੈਸੇ ਯੋਧੇ ਦਾ 
ਅਜ ਸੀਨਾ ਜਾਰੋ ਜਾਰ ਰੋੲਿਅਾ

ਪਰਵਾਹ ਨਹੀ ੳੁਸਨੂੰ ਫਤਵੇ ਦੀ 
ਕੋਹਲੂ ਵਿਚ ਪੀੜੇ ਜਾਣਾ ਜੋ 
ਕਿਵੇਂ ੳੁਸ ਮੋਹ ਨੂੰ ਮਾਰ ਲਿਅਾ
ਪਤਨੀ ਦੀ ਗੋਦ ਨਿਅਾਣਾ ਜੋ 
ਮਾਂ ਦੁਧ ਪਿਲਾਵਣ ਖਾਤਿਰ ਹੀ
ਦਸ ਖਾਂ ੳੁਹ ਕਿੰਜ ਤਿਅਾਰ ਹੋੲਿਅਾ
ਤਕ ਜੇਰਾ ਅੈਸੇ ਯੋਧੇ ਦਾ 
ਅਜ ਸੀਨਾ ਜਾਰੋ ਜਾਰ ਰੋੲਿਅਾ

©Gurvinder Singh ਬਸਖੇੜੀਅਾ #motiraammehraji
#shaheed
#freedomfighter
#sakasirhind 

#steps  ਕਮਲਪ੍ਰੀਤ ਕੌਰ  ਹਰਫ਼ ਦਾਨਗੜੵੀਆ @Akashdeep✍️ Raghu✍️ ਯਾਦਵਿੰਦਰ ਸਿੰਘ (ਦਵਿੰਦਰ)


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile