Nojoto: Largest Storytelling Platform

ਅਸੀਂ ਤਾਂ ਕਮਲੀਏ ਹੁਣ ਤੱਕ ਆਪਣੇ 👬ਬਚਪਨ ਵਾਲੇ ਯਾਰ ਨੀ ਭੁੱ

ਅਸੀਂ ਤਾਂ ਕਮਲੀਏ ਹੁਣ ਤੱਕ ਆਪਣੇ
👬ਬਚਪਨ ਵਾਲੇ ਯਾਰ ਨੀ ਭੁੱਲੇ👬
ਅੱਜ ਦੇ ਪਾਲੇ ਵੈਰ ਕੀਦਾ ਭੁੱਲਜਾਗੇ
👰🏻ਨਾਲ਼ੇ ਤੂੰ ਜੋਂ ਮਨ ਵਿੱਚ ਵਹਿਮ 😱
ਰੱਖਿਆ ਨਾ ਓਨੂੰ ਹੁਣ ਦਿੱਲ ਚੋ ਕੱਡਦੇ
ਕਿ ਅਸੀਂ ਤੈਨੂੰ ਛੱਡ ਕਿੱਸੇ ਹੋਰ ਤੇ ਡੁੱਲਜਾਂਗੇ

©Jagraj Sandhu
  #Couple #jagrajsandhu #Love #Pyar #Zindagi #Life #Jaan #romance