Nojoto: Largest Storytelling Platform

White ਤੇਰੇ ਨਾਲ ਬਿਤਾਏ ਪਲ। ਕਿਹੜਾ ਦੱਸ ਭੁਲਾਏ ਪਲ। ਪਲ ਵ

White ਤੇਰੇ ਨਾਲ ਬਿਤਾਏ ਪਲ।
ਕਿਹੜਾ ਦੱਸ ਭੁਲਾਏ ਪਲ।

ਪਲ ਵੀ ਹੰਝੂ ਰੁੱਕਦੇ ਨਾ,
ਇਹ ਕਿੱਦਾਂ ਦੇ ਆਏ ਪਲ।

ਰੱਬਾ, ਸਾਡੇ ਹੀ ਤੂੰ ਕਿਉਂ,
ਦਰਦਾਂ ਨਾਲ਼ ਸਜਾਏ ਪਲ।

ਬੇਫ਼ਿਕਰੀ ਵਿੱਚ ਬਚਪਨ ਦੇ,
ਵਾਪਿਸ ਕੌਣ ਲਿਆਏ ਪਲ।

ਬਿਸ਼ੰਬਰ ਅਵਾਂਖੀਆ

©Bishamber Awankhia
  #sad_emotional_shayries #punjabi_shayri #🙏Please🙏🔔🙏Like #share#Share__and_Comment