Nojoto: Largest Storytelling Platform

#   ਇਹ ਤਪਦੇ ਠੰਡੇ ਸ਼ੀਤ ਨੇ ਜੋ, ਪਿਆਰ | English Shayar

 
ਇਹ ਤਪਦੇ ਠੰਡੇ ਸ਼ੀਤ ਨੇ ਜੋ, 
ਪਿਆਰ ਮੁਹੱਬਤ ਇਸ਼ਕ ਦੇ ਗੀਤ ਨੇ ਜੋ, 
ਕਾਇਨਾਤ ਹੁਸਨ ਦੇ ਕਲਾਮ ਨੇ ਸਭ, 
ਕਲਮ ਤੋਂ ਨਿਕਲੇ ਸਾਦਗੀ ਦੇ ਗੁਲਾਮ ਨੇ ਸਭ।
#0716P13112022
 
 

  ਇਹ ਤਪਦੇ ਠੰਡੇ ਸ਼ੀਤ ਨੇ ਜੋ, ਪਿਆਰ ਮੁਹੱਬਤ ਇਸ਼ਕ ਦੇ ਗੀਤ ਨੇ ਜੋ, ਕਾਇਨਾਤ ਹੁਸਨ ਦੇ ਕਲਾਮ ਨੇ ਸਭ, ਕਲਮ ਤੋਂ ਨਿਕਲੇ ਸਾਦਗੀ ਦੇ ਗੁਲਾਮ ਨੇ ਸਭ। #0716P13112022     #Journey #dawindermahal_11

77 Views