Nojoto: Largest Storytelling Platform

Best dawindermahal_11 Shayari, Status, Quotes, Stories

Find the Best dawindermahal_11 Shayari, Status, Quotes from top creators only on Gokahani App. Also find trending photos & videos aboutbigg boss 11 contestants list with photos 2016, i am a 11 letter indian city, the attacks of 26 11 maula maula, working model of physics for class 11, rd sharma maths book for class 11,

  • 2 Followers
  • 415 Stories

دوندرماہل

#leafbook ਐਸੇ ਸਨਮਾਨਾਂ ਤੋਂ ਅਸੀਂ ਅਵੇਸਲੇ ਹੀ ਚੰਗੇ ਹਾਂ, ਜਿਨ੍ਹਾਂ ਲਈ ਆਪਣੇ ਆਪ ਨੂੰ, ਆਪਣੀ ਨਿਗ੍ਹਾਂ ਵਿੱਚ ਆਪ ਹੀ ਝੁੱਕਣਾ ਪਵੇ। #੦੯੦੦A੧੯੧੨੨੦੨੪ #dawindermahal #dawindermahal_11

read more
Unsplash ਐਸੇ ਸਨਮਾਨਾਂ ਤੋਂ ਅਸੀਂ ਅਵੇਸਲੇ ਹੀ ਚੰਗੇ ਹਾਂ,
ਜਿਨ੍ਹਾਂ ਲਈ ਆਪਣੇ ਆਪ ਨੂੰ,
ਆਪਣੀ ਨਿਗ੍ਹਾਂ ਵਿੱਚ ਆਪ ਹੀ ਝੁੱਕਣਾ ਪਵੇ।
#੦੯੦੦A੧੯੧੨੨੦੨੪

©دوندرماہل #leafbook ਐਸੇ ਸਨਮਾਨਾਂ ਤੋਂ ਅਸੀਂ ਅਵੇਸਲੇ ਹੀ ਚੰਗੇ ਹਾਂ,
ਜਿਨ੍ਹਾਂ ਲਈ ਆਪਣੇ ਆਪ ਨੂੰ,
ਆਪਣੀ ਨਿਗ੍ਹਾਂ ਵਿੱਚ ਆਪ ਹੀ ਝੁੱਕਣਾ ਪਵੇ।
#੦੯੦੦A੧੯੧੨੨੦੨੪
#dawindermahal #dawindermahal_11

دوندرماہل

ਤੂੰ ਤੁਰਨ ਦਾ ਜ਼ਜ਼ਬਾ ਰੱਖ, ਕਿਉਂਕਿ, ਵਕ਼ਤ ਤੇ ਸਫ਼ਰ ਹਮੇਸ਼ਾ ਇੱਕੋਂ ਜਿਹੇ ਨਹੀਂ ਰਹਿੰਦੇਂ। ₹੧੧੪੧P੧੩੧੨੨੦੨੪ #dawindermahal #dawindermahal_11

read more
ਤੂੰ ਤੁਰਨ ਦਾ ਜ਼ਜ਼ਬਾ ਰੱਖ,
ਕਿਉਂਕਿ,
ਵਕ਼ਤ ਤੇ ਸਫ਼ਰ ਹਮੇਸ਼ਾ ਇੱਕੋਂ ਜਿਹੇ ਨਹੀਂ ਰਹਿੰਦੇਂ।
₹੧੧੪੧P੧੩੧੨੨੦੨੪

©دوندرماہل ਤੂੰ ਤੁਰਨ ਦਾ ਜ਼ਜ਼ਬਾ ਰੱਖ,
ਕਿਉਂਕਿ,
ਵਕ਼ਤ ਤੇ ਸਫ਼ਰ ਹਮੇਸ਼ਾ ਇੱਕੋਂ ਜਿਹੇ ਨਹੀਂ ਰਹਿੰਦੇਂ।
₹੧੧੪੧P੧੩੧੨੨੦੨੪
#dawindermahal #dawindermahal_11

دوندرماہل

ਵਿਚਾਰਾਂ 'ਚ ਤਕਰਾਰ ਹੋਈ, ਬੱਦਲਾਂ ਓਹਲੇ ਚਾਅ ਹੋ ਗਏ, ਮਿਲਦੇ ਹਾਂ, ਅੱਜ ਵੀ ਮੁਸਕਰਾ ਕੇ, ਲਹਿਦਾ ਚਾਹੇ, ਸਾਡੇ ਰਾਹ ਹੋ ਗਏ। #੦੭੪੦P੨੫੧੧੨੦੨੪ #dawindermahal_11 #dawindermahal

read more
ਵਿਚਾਰਾਂ 'ਚ ਤਕਰਾਰ ਹੋਈ,
ਬੱਦਲਾਂ ਓਹਲੇ ਚਾਅ ਹੋ ਗਏ,
ਮਿਲਦੇ ਹਾਂ, ਅੱਜ ਵੀ ਮੁਸਕਰਾ ਕੇ,
ਲਹਿਦਾ ਚਾਹੇ, ਸਾਡੇ ਰਾਹ ਹੋ ਗਏ।
#੦੭੪੦P੨੫੧੧੨੦੨੪

©dawinder Mahal ਵਿਚਾਰਾਂ 'ਚ ਤਕਰਾਰ ਹੋਈ,
ਬੱਦਲਾਂ ਓਹਲੇ ਚਾਅ ਹੋ ਗਏ,
ਮਿਲਦੇ ਹਾਂ, ਅੱਜ ਵੀ ਮੁਸਕਰਾ ਕੇ,
ਲਹਿਦਾ ਚਾਹੇ, ਸਾਡੇ ਰਾਹ ਹੋ ਗਏ।
#੦੭੪੦P੨੫੧੧੨੦੨੪
#dawindermahal_11  #dawindermahal

دوندر ماحل

ਕੋਈ ਖੁਆਬ ਬਣਾਉਦਾ ਏ, ਤੇ ਕੋਈ ਖੁਆਬਾਂ ਦੇ ਮਹਿਲ ਸਜਾਉਦਾ ਏ, ਸ਼ਾਇਦ ਮੁਮਕਿਨ ਨਹੀਂ, ਪਰ ਵੇਖ ਕੋਈ ਕਿੰਨੀ ਸ਼ਿੱਦਤ ਨਾਲ ਚਾਹੁੰਦਾ ਏ, ਵੇਖ ਕੈਸੀਆ ਰਮਜ਼ਾਂ ਨੇ, ਇਹ ਕੈਸੇ ਸਫ਼ਰਾਂ ਤੇ ਤੁਰਾਉਂਦਾ ਏ, ਕੋਈ ਸ਼ਾਇਰ ਬਣੇ, ਤੇ ਕੋਈ ਸ਼ਾਇਰ ਬਣਾਉਦਾ ਏ।

read more
ਕੋਈ ਖੁਆਬ ਬਣਾਉਦਾ ਏ, ਤੇ ਕੋਈ ਖੁਆਬਾਂ ਦੇ ਮਹਿਲ 
ਸਜਾਉਦਾ ਏ,
ਸ਼ਾਇਦ ਮੁਮਕਿਨ ਨਹੀਂ, ਪਰ ਵੇਖ ਕੋਈ ਕਿੰਨੀ ਸ਼ਿੱਦਤ 
ਨਾਲ ਚਾਹੁੰਦਾ ਏ,
ਵੇਖ ਕੈਸੀਆ ਰਮਜ਼ਾਂ ਨੇ, ਇਹ ਕੈਸੇ ਸਫ਼ਰਾਂ ਤੇ
 ਤੁਰਾਉਂਦਾ ਏ,
ਕੋਈ ਸ਼ਾਇਰ ਬਣੇ, ਤੇ ਕੋਈ ਸ਼ਾਇਰ
 ਬਣਾਉਦਾ ਏ।
#੧੧੪੫P੧੮੦੯੨੦੨੪

©دوندر  ماحل ਕੋਈ ਖੁਆਬ ਬਣਾਉਦਾ ਏ, ਤੇ ਕੋਈ ਖੁਆਬਾਂ ਦੇ ਮਹਿਲ 
ਸਜਾਉਦਾ ਏ,
ਸ਼ਾਇਦ ਮੁਮਕਿਨ ਨਹੀਂ, ਪਰ ਵੇਖ ਕੋਈ ਕਿੰਨੀ ਸ਼ਿੱਦਤ 
ਨਾਲ ਚਾਹੁੰਦਾ ਏ,
ਵੇਖ ਕੈਸੀਆ ਰਮਜ਼ਾਂ ਨੇ, ਇਹ ਕੈਸੇ ਸਫ਼ਰਾਂ ਤੇ
 ਤੁਰਾਉਂਦਾ ਏ,
ਕੋਈ ਸ਼ਾਇਰ ਬਣੇ, ਤੇ ਕੋਈ ਸ਼ਾਇਰ
 ਬਣਾਉਦਾ ਏ।

دوندر ماحل

ਉਦਾਸੀ ਦਾ ਲੱਭਿਆ ਹੱਲ ਨਹੀਂ, ਸਮੱਸਿਆਵਾਂ ਬੜੀਆਂ ਨੇ, ਤੁਰਿਆ ਨਾਲ ਨੇ ਤੁਰਦੀਆਂ, ਖਲੋਤਿਆ ਸੰਗ ਖੜੀਆਂ ਨੇ। #੧੧੩੪P੧੬੦੯੨੦੨੪ #MahalRanbirpurewala #Mahal #dawindermahal_11

read more
ਉਦਾਸੀ ਦਾ ਲੱਭਿਆ ਹੱਲ ਨਹੀਂ, ਸਮੱਸਿਆਵਾਂ 
ਬੜੀਆਂ ਨੇ,
ਤੁਰਿਆ ਨਾਲ ਨੇ ਤੁਰਦੀਆਂ, ਖਲੋਤਿਆ ਸੰਗ 
ਖੜੀਆਂ ਨੇ।
#੧੧੩੪P੧੬੦੯੨੦੨੪

©دوندر  ماحل ਉਦਾਸੀ ਦਾ ਲੱਭਿਆ ਹੱਲ ਨਹੀਂ, 
ਸਮੱਸਿਆਵਾਂ ਬੜੀਆਂ ਨੇ,
ਤੁਰਿਆ ਨਾਲ ਨੇ ਤੁਰਦੀਆਂ,
ਖਲੋਤਿਆ ਸੰਗ ਖੜੀਆਂ ਨੇ।
#੧੧੩੪P੧੬੦੯੨੦੨੪
#MahalRanbirpurewala #Mahal #dawindermahal_11

دوندر ماحل

ਕੁੱਝ ਖੋਂਅ ਕੇ, ਕੁੱਝ ਪਾਇਆ ਜਾਂਦਾ ਏ, ਕਾਬਿਲ ਕਾਬਲੀਅਤ ਨਾ ਹੋ ਸਕੇ ਜੇ, ਕਿਸਮਤ ਆਖ ਮਨ ਸਮਝਾਇਆ ਜਾਂਦਾ ਏ। #੧੧੪੦P੧੩੦੯੨੦੨੪ #dawindermahal_11k #dawindermahal_11 #Mahal #MahalRanbirpurewala #Punjabi #punjabiuniversitypatiala

read more
ਕੁੱਝ ਖੋਂਅ ਕੇ, 
ਕੁੱਝ ਪਾਇਆ ਜਾਂਦਾ ਏ,
ਕਾਬਿਲ ਕਾਬਲੀਅਤ ਨਾ ਹੋ ਸਕੇ ਜੇ,
ਕਿਸਮਤ ਆਖ ਮਨ ਸਮਝਾਇਆ ਜਾਂਦਾ ਏ।
#੧੧੪੦P੧੩੦੯੨੦੨੪

©دوندر  ماحل ਕੁੱਝ ਖੋਂਅ ਕੇ, 
ਕੁੱਝ ਪਾਇਆ ਜਾਂਦਾ ਏ,
ਕਾਬਿਲ ਕਾਬਲੀਅਤ ਨਾ ਹੋ ਸਕੇ ਜੇ, 
ਕਿਸਮਤ ਆਖ ਮਨ ਸਮਝਾਇਆ ਜਾਂਦਾ ਏ।
#੧੧੪੦P੧੩੦੯੨੦੨੪
#dawindermahal_11k #dawindermahal_11 #mahal #MahalRanbirpurewala #Punjabi #punjabiuniversitypatiala

دوندر ماحل

ਕੋਈ ਇਬਾਦਤ ਲਈ ਮੁਹੱਬਤ ਕਰਦੇ, ਤੇ ਕੋਈ ਮੁਹੱਬਤ ਲਈ ਇਬਾਦਤ, ਫ਼ਰਕ ਸਮਝ ਕੇ ਵੇਖਣ ਦਾ ਹੈ, ਵੇਖ ਕੇ ਸਮਝਣ ਦਾ ਨਹੀ। #੧੧੨੬P੦੪੦੯੨੦੨੪ #dawindermahal #dawindermahal_11 #Mahal #Mahal #MahalRanbirpurewala

read more
ਕੋਈ ਇਬਾਦਤ ਲਈ ਮੁਹੱਬਤ ਕਰਦੇ, ਤੇ ਕੋਈ ਮੁਹੱਬਤ ਲਈ ਇਬਾਦਤ,
ਫ਼ਰਕ ਸਮਝ ਕੇ ਵੇਖਣ ਦਾ ਹੈ, ਵੇਖ ਕੇ ਸਮਝਣ ਦਾ ਨਹੀ।
#੧੧੨੬P੦੪੦੯੨੦੨੪

©دوندر  ماحل ਕੋਈ ਇਬਾਦਤ ਲਈ ਮੁਹੱਬਤ ਕਰਦੇ,
ਤੇ ਕੋਈ ਮੁਹੱਬਤ ਲਈ ਇਬਾਦਤ,
ਫ਼ਰਕ ਸਮਝ ਕੇ ਵੇਖਣ ਦਾ ਹੈ,
ਵੇਖ ਕੇ ਸਮਝਣ ਦਾ ਨਹੀ।
#੧੧੨੬P੦੪੦੯੨੦੨੪
#dawindermahal #dawindermahal_11 #mahal #mahal #MahalRanbirpurewala

دوندر ماحل

ਸਦਾ ਨਾ ਜੋਸ਼ ਜਵਾਨੀ ਰਹਿਣੀ, ਅੰਤ ਨੂੰ ਪੈਣਾ ਹਰਨਾ, ਜੀਣਾ ਜਿਉਣਾ ਸਭ ਝੂਠ ਨੇ ਸੱਜਣਾਂ, ਸੱਚ ਨੂੰ ਸੱਚ ਲਈ ਪੈਣਾ ਮਰਨਾ। #੦੯੧੦A੨੭੦੮੨੦੨੪ #dawindermahal_11k #dawindermahal_11 #Mahal #Mahal #MahalRanbirpurewala

read more
ਸਦਾ ਨਾ ਜੋਸ਼ ਜਵਾਨੀ ਰਹਿਣੀ,  ਅੰਤ ਨੂੰ ਪੈਣਾ ਹਰਨਾ,
ਜੀਣਾ ਜਿਉਣਾ ਸਭ ਝੂਠ ਨੇ ਸੱਜਣਾਂ, ਸੱਚ ਨੂੰ ਸੱਚ ਲਈ ਪੈਣਾ ਮਰਨਾ।
#੦੯੧੦A੨੭੦੮੨੦੨੪

©دوندر  ماحل ਸਦਾ ਨਾ ਜੋਸ਼ ਜਵਾਨੀ ਰਹਿਣੀ, 
ਅੰਤ ਨੂੰ ਪੈਣਾ ਹਰਨਾ,
ਜੀਣਾ ਜਿਉਣਾ ਸਭ ਝੂਠ ਨੇ ਸੱਜਣਾਂ,
ਸੱਚ ਨੂੰ ਸੱਚ ਲਈ ਪੈਣਾ ਮਰਨਾ।
#੦੯੧੦A੨੭੦੮੨੦੨੪
#dawindermahal_11k #dawindermahal_11 #mahal #mahal #MahalRanbirpurewala

دوندر ماحل

ਵਾਹਵਾ ਚਿਰ ਹੋਇਆ ਰੁੱਕਿਆ ਨੂੰ, ਆਖਿਰ ਤਾਂ ਪੈਣਾ ਚੱਲਣਾ ਏ, ਦਰ ਦਰ ਦਰਵਾਜ਼ੇ ਬਦਲਣੇ, ਫਕੀਰਾਂ ਇੱਕ ਦਰ ਨਾ ਦਰ ਮੱਲਣਾ ਏ। #੧੧੩੧P੨੧੦੮੨੦੨੪ #dawindermahal #dawindermahal_11 #Mahal #Mahal #MahalRanbirpurewala

read more
ਵਾਹਵਾ ਚਿਰ ਹੋਇਆ ਰੁੱਕਿਆ ਨੂੰ, ਆਖਿਰ ਤਾਂ, ਪੈਣਾ ਚੱਲਣਾ ਏ,
ਦਰ ਦਰ ਦਰਵਾਜ਼ੇ ਬਦਲਣੇ, ਫਕੀਰਾਂ ਇੱਕ ਦਰ, ਨਾ ਦਰ ਮੱਲਣਾ ਏ।
#੧੧੩੧P੨੧੦੮੨੦੨੪

©دوندر  ماحل ਵਾਹਵਾ ਚਿਰ ਹੋਇਆ ਰੁੱਕਿਆ ਨੂੰ, ਆਖਿਰ ਤਾਂ ਪੈਣਾ ਚੱਲਣਾ ਏ,
ਦਰ ਦਰ ਦਰਵਾਜ਼ੇ ਬਦਲਣੇ, ਫਕੀਰਾਂ ਇੱਕ ਦਰ ਨਾ ਦਰ ਮੱਲਣਾ ਏ।
#੧੧੩੧P੨੧੦੮੨੦੨੪
#dawindermahal #dawindermahal_11 #Mahal #mahal #MahalRanbirpurewala

دوندر ماحل

ਪਿੱਛੇ ਮੁੜ੍ਹਨ ਦਾ ਮਤਲਬ ਹਰ ਵਾਰ ਵਾਪਸੀ ਨਹੀਂ ਹੁੰਦਾ, ਕਈ ਵਾਰੀ ਸ਼ਿਖਰ ਪਾਰ ਕਰਨ ਲਈ ਸ਼ਿਖਰ ਤੋਂ ਮੁੜ੍ਹਨਾ ਵੀ ਜ਼ਰੂਰੀ ਹੋ ਜਾਂਦਾ ਹੈ। #੦੭੨੬P੦੩੦੮੨੦੨੪ #dawindermahal_11k #dawindermahal_11 #Mahal #MahalRanbirpurewala

read more
ਪਿੱਛੇ ਮੁੜ੍ਹਨ ਦਾ ਮਤਲਬ ਹਰ ਵਾਰ ਵਾਪਸੀ ਨਹੀਂ ਹੁੰਦਾ,
ਕਈ ਵਾਰੀ ਸ਼ਿਖਰ ਪਾਰ ਕਰਨ ਲਈ ਸ਼ਿਖਰ ਤੋਂ 
ਮੁੜ੍ਹਨਾ ਵੀ ਜ਼ਰੂਰੀ ਹੋ ਜਾਂਦਾ ਹੈ।
#੦੭੨੬P੦੩੦੮੨੦੨੪

©دوندر  ماحل ਪਿੱਛੇ ਮੁੜ੍ਹਨ ਦਾ ਮਤਲਬ ਹਰ ਵਾਰ ਵਾਪਸੀ ਨਹੀਂ ਹੁੰਦਾ,
ਕਈ ਵਾਰੀ ਸ਼ਿਖਰ ਪਾਰ ਕਰਨ ਲਈ ਸ਼ਿਖਰ ਤੋਂ 
ਮੁੜ੍ਹਨਾ ਵੀ ਜ਼ਰੂਰੀ ਹੋ ਜਾਂਦਾ ਹੈ।
#੦੭੨੬P੦੩੦੮੨੦੨੪
#dawindermahal_11k #dawindermahal_11 #mahal #MahalRanbirpurewala
loader
Home
Explore
Events
Notification
Profile