Nojoto: Largest Storytelling Platform

ਉਹਨਾਂ ਕਿ ਪਤਾ ਕਿਸੇ ਦੇ ਦਿੱਲ ਦੀ ਪੀੜ, ਜਿਨ੍ਹਾਂ ਟੁੱਟਦੇ ਤ

ਉਹਨਾਂ ਕਿ ਪਤਾ ਕਿਸੇ ਦੇ ਦਿੱਲ ਦੀ ਪੀੜ,
ਜਿਨ੍ਹਾਂ ਟੁੱਟਦੇ ਤਾਰੇ ਵੇਖ ਮਨੋਕਾਮਨਾ ਮੰਗਿਆ ਹੋਵਣ,
ਕਦੇ ਜਾ ਪੁਸ਼ੀ ਹਾਲ ਵਿਛੋੜੇ ਦਾ ਉਸ ਦੀਵਾਨੇ ਨੂੰ, ਜੀਹਨੇ ਵਿਸੜ ਕੇ ਰੂਹ ਦੇ ਜਾਨੀ ਤੋਂ ਵਸ ਮੌਤ ਦੀਆਂ ਦੁਆਵਾਂ ਮੰਗੀਆਂ ਹੋਵਣ।

©Baljinder sidhu
  #alone #ਸਿੱਧੂ

#alone #ਸਿੱਧੂ #ਸ਼ਾਇਰੀ

286 Views