Nojoto: Largest Storytelling Platform

White ਅੱਖ ਖੁੱਲੀ ਤਾਂ ਪ੍ਰੀਤ ਇਕੱਲਾ ਬੈਠਾ ਸੀ ਭਾਦਲੇ ਵਿੱ

White ਅੱਖ ਖੁੱਲੀ ਤਾਂ ਪ੍ਰੀਤ ਇਕੱਲਾ ਬੈਠਾ ਸੀ 
ਭਾਦਲੇ ਵਿੱਚ ਬਣਿਆ ਝੱਲਾ ਬੈਠਾ ਸੀ 
ਮਾਂ ਨਿੱਤ ਹੀ ਆ ਕੇ ਬਸ ਮੈਨੂੰ ਮਿਲਜੇ
ਮੈ ਕੁੱਟ ਚੂਰੀ ਕਾਵਾਂ ਨੂੰ ਤਾਂ ਪਾਈ ਸੀ
ਰਾਤੀ ਸੁਪਨੇ ਦੇ ਵਿੱਚ ਮਾਂ ਆਈ ਸੀ 

ਹਰਪ੍ਰੀਤ ਸਿੰਘ ਪ੍ਰੀਤ ✍️ ✍️

©Preet✍️✍️✍️
  #mothers_day