Nojoto: Largest Storytelling Platform

ਜਜ਼ਬਾਤੀ ਜਿਹੇ ਆਂ ਸੱਜਣਾ ਮੂੰਹੋਂ ਕਹਿ ਤੇ ਯਕੀਨ ਕਰ ਲੈਂ

   ਜਜ਼ਬਾਤੀ ਜਿਹੇ ਆਂ ਸੱਜਣਾ ਮੂੰਹੋਂ ਕਹਿ ਤੇ ਯਕੀਨ ਕਰ ਲੈਂਦੇ ਆਂ,
ਅਸਾਂ ਕਿਸੇ ਨੂੰ ਅਜਮਾਉਣ ਦੀ ਕੋਸ਼ਿਸ਼ ਨਹੀਂ ਕੀਤੀ,
ਉਹ ਭੀ ਬਿਨਾਂ ਵਜ੍ਹਾ ਰੁੱਸ ਬੈਠੇ ਨੇ ,                 ਤੇ ਅਸਾਂ ਭੀ ਮਨੋਣ ਦੀ ਕੋਸ਼ਿਸ਼ ਨਹੀਂ ਕੀਤੀ।

©Baljinder sidhu
  #ਸਿੱਧੂ ਦਿੱਲ ਦੇ ਜ਼ਜਬਾਤ #

#ਸਿੱਧੂ ਦਿੱਲ ਦੇ ਜ਼ਜਬਾਤ # #ਸ਼ਾਇਰੀ

189 Views