Nojoto: Largest Storytelling Platform
nojotouser5105795589
  • 362Stories
  • 363Followers
  • 3.3KLove
    377Views

'ਲਾਲੀ ਬਸੀ'

  • Popular
  • Latest
  • Repost
  • Video
030725ff44b76bc2205a59a480e17fec

'ਲਾਲੀ ਬਸੀ'

White ਇਹੇ ਕਸੂਤੀ ਦੁਨੀਆਂਦਾਰੀ ਏ
ਤੇਰਾ ਭੁਲੇਖਾ ਕੀ ਮੈਂ ਚਾਰੀ ਏ
ਲੱਖ ਸਿਕੰਦਰ ਹੋ ਕੇ ਚਲੇ ਗਏ
ਉਨ੍ਹਾਂ ਵੀ ਜਿੱਤ ਕੇ ਹਾਰੀ ਏ
ਐਥੇ ਮਤਲਬ ਲਈ ਗਧੇ ਬਾਪ ਬਣੇ
ਬਿਨ ਮਤਲਬ ਬਾਪ ਗਧੇ ਸਮਾਨ ਹੋ ਗਏ
ਤੂੰ ਆਖੇਂ ਜੀ ਜੀ ਬਹੁਤ ਕਰੇਂ
ਸੱਭ ਮਤਲਬ ਖੋਰੀ ਯਾਰੀ ਏ
ਇਹੇ ਕਸੂਤੀ ਦੁਨੀਆਂਦਾਰੀ ਏ 
ਤੇਰਾ ਭੁਲੇਖਾ ਕੀ ਮੈਂ ਚਾਰੀ ਏ

©'ਲਾਲੀ ਬਸੀ' #Dosti
030725ff44b76bc2205a59a480e17fec

'ਲਾਲੀ ਬਸੀ'

White ਇਹੇ ਕਸੂਤੀ ਦੁਨੀਆਂਦਾਰੀ ਏ
ਤੇਰਾ ਭੁਲੇਖਾ ਕੀ ਮੈਂ ਚਾਰੀ ਏ
ਲੱਖ ਸਿਕੰਦਰ ਹੋ ਕੇ ਚਲੇ ਗਏ
ਉਨ੍ਹਾਂ ਵੀ ਜਿੱਤ ਕੇ ਜੰਗ ਹਾਰੀ ਏ
ਇੱਥੇ ਮਤਲਬ ਲਈ ਗਧੇ
ਬਾਪ ਬਣਾਏ ਜਾਂਦੇ ਨੇ
ਬਿਨਾਂ ਮਤਲਬ ਤੋਂ ਬਾਪਾਂ ਗਧਿਆਂ 
ਦੀ ਜੂਨ ਧਾਰੀ ਏ 
ਤੁੰ ਆਖੇਂ ਜੀ ਜੀ ਬਹੂਤ ਕਰੇ 
ਇਹੇ ਮਤਲਬ ਖੋਰੀ ਯਾਰੀ ਏ 
ਇਹੇ ਕਸੂਤੀ ਦੁਨੀਆਂਦਾਰੀ ਏ 
ਤੇਰਾ ਭੁਲੇਖਾ ਕੀ ਮੈਂ ਚਾਰੀ ਏ

©'ਲਾਲੀ ਬਸੀ' #SAD
030725ff44b76bc2205a59a480e17fec

'ਲਾਲੀ ਬਸੀ'

ਜਿਦਾ ਨਾਮ ਵਿਕਦਾ 
ਉਹੋ ਚੰਗਾ ਚਾਹੇ ਮਾੜਾ ਕਰੇ ਕਾਮ ਵਿਕਦਾ
ਨਾ ਕੋਈ ਚੋਰੀ ਨਾ ਹੀ ਓਹਲਾ
ਸਰਿਆਂਮ ਵਿਕਦਾ

©'ਲਾਲੀ ਬਸੀ' #aaina
030725ff44b76bc2205a59a480e17fec

'ਲਾਲੀ ਬਸੀ'

White ਹਾਲੇ ਤਾਂ ਮੰਜਿਲ ਤੱਕ ਪਹੁੰਚੇ ਹੀ ਨਹੀਂ
ਲਾਲੀ ਰਸਤੇ ਦੀਆਂ ਮੁਸ਼ਕਿਲਾਂ ਦਾ ਜਿਕਰ ਕੀ ਕਰੀਏ

©'ਲਾਲੀ ਬਸੀ'
  #Road
030725ff44b76bc2205a59a480e17fec

'ਲਾਲੀ ਬਸੀ'

ਗਲਤਾਂਨ ਹੋਇਆ ਤੂੰ ਦੁਨੀਆਂ ਵਿੱਚ
ਕਦੇ ਝਾਤ ਵੀ ਸੱਜਣਾਂ ਮਾਰੀ ਨਾ
ਅਸੀਂ ਦੀਦ ਤੇਰੀ ਨੂੰ ਤਰਸ ਰਹੇ
ਤੂੰ ਦੀਦ ਦੀ ਕੀਮਤ ਤਾਰੀ ਨਾ
ਸਾਡੇ ਹਾਸਿਆਂ ਦੀ ਪੰਡ ਵੇ ਸੱਜਣਾਂ
ਤੇਰੇ ਨਖਰਿਆਂ ਨਾਲੋਂ ਭਾਰੀ ਨਾ
 ਮਰਕੇ ਵੀ ਤੇਥੋਂ ਨਿਭਜਾਂ ਗੇ
ਇੱਕੋ ਸ਼ਰਤ ਵਿਛੋੜੇ ਵਿੱਚ ਮਾਰੀਂ ਨਾ

ਲਿਖਤੁਮ ਲਾਲੀ ਬਸੀ
Whaysap9814852972

©'ਲਾਲੀ ਬਸੀ' #boatclub
030725ff44b76bc2205a59a480e17fec

'ਲਾਲੀ ਬਸੀ'

Autumn ਜਿੰਨਾ ਚਿਰ ਜਿਉਂਦੇ ਹੋ ਸਬਰ ਨਾ ਛੱਡੋ
ਕਰਨਾ ਮੇਹਨਤ ਦਾ ਸਫਰ ਨਾ ਛੱਡੋ
ਕਿਉਂਕਿ ਜਿੰਦਗੀ ਇੱਕ ਮ੍ਰਿਗ ਤ੍ਰਿਸ਼ਨਾ ਹੈ
ਕਸਤੂਰੀ ਤਾਂ ਸਾਡੇ ਅੰਦਰ ਹੈ
ਲੱਭ ਅਸੀਂ ਬਾਹਰ ਰਹੇ ਹਾਂ
                       ਲਿਖਤੁਮ ਲਾਲੀ ਬਸੀ
               Whatsap9814852972

©'ਲਾਲੀ ਬਸੀ' #autumn
030725ff44b76bc2205a59a480e17fec

'ਲਾਲੀ ਬਸੀ'

ਕੁੱਝ ਰਸਤੇ ਇਸ ਤਰਾਂ ਹੁੰਦੇ ਨੇ
ਜਿਵੇ ਕੀ ਕੋਈ ਧਾਰਮਿਕ ਥਾਂ ਹੋਵੇ
ਹੁਣ ਤੇਰੇ ਘਰ ਵੱਲ ਜਾਂਦੀ ਗਲੀ
ਹੀ ਲਾ ਲੈ ਲਾਲੀ

©'ਲਾਲੀ ਬਸੀ' #traintrack
030725ff44b76bc2205a59a480e17fec

'ਲਾਲੀ ਬਸੀ'

ਕਦੇ ਖੰਗਾਲ ਆਪਣੇ ਵੀ ਅੰਦਰ ਨੂੰ
ਲਾਲੀ ਛੱਡ ਤੂੰ ਮਸਜਿਦ ਮੰਦਰ ਨੂੰ

©'ਲਾਲੀ ਬਸੀ' #beautifulhouse
030725ff44b76bc2205a59a480e17fec

'ਲਾਲੀ ਬਸੀ'

ਕਦੇ ਖੰਗਾਲ ਆਪਣੇ ਵੀ ਅੰਦਰ ਨੂੰ
ਲਾਲੀ ਛੱਡ ਤੂੰ ਮਸਜਿਦ ਮੰਦਰ ਨੂੰ

©'ਲਾਲੀ ਬਸੀ' #beautifulhouse
030725ff44b76bc2205a59a480e17fec

'ਲਾਲੀ ਬਸੀ'

ਦਰਦ ਜੋ ਹੈ ਸੀਂਨੇ ਅੰਦਰ ਮੱਠਾ ਮੱਠਾ
ਇਹੇ ਤੇਰੇ ਪਿਆਰ ਦਾ ਅਸਰ ਜਾਪਦੈ
ਅੱਖਾਂ ਵਿੱਚ ਪਾਣੀ ਹੈ ਮੱਠਾ ਮੱਠਾ
ਇਹੇ ਤੇਰੇ ਦੀਦਾਰ ਦਾ ਅਸਰ ਜਾਪਦੈ
ਚੱਲ ਰਹੀ ਹੈ ਨਬਜ਼ ਤੇ ਦਿਲ ਦੀ ਧੜਕਣ ਵੀ
ਚੱਲ ਰਿਹਾ ਖੂਨ ਦਾ ਵਹਾਅ ਜੋ ਮੱਠਾ ਮੱਠਾ
ਇਹੇ ਤੇਰੀ ਛੋਹ ਦਾ ਅਸਰ ਜਾਪਦੈ
ਕਹਿਣਾ ਤਾਂ ਬਹੁਤ ਕੁੱਝ ਹੈ ਲਾਲੀ
ਵਕਤ ਨਾਲ ਤਕਰਾਰ ਹੈ ਚੱਲਦਾ
ਜਿਆਦਾ ਨਹੀਂ ਪਰ ਮੱਠਾ ਮੱਠਾ
ਇਹੇ ਤੇਰੀ ਚਾਲ ਦਾ ਅਸਰ ਜਾਪਦੈ

ਲਿਖਤੁਮਂ ਲਾਲੀ ਬਸੀ
Whatsap 9814852972

©'ਲਾਲੀ ਬਸੀ' #snowpark
loader
Home
Explore
Events
Notification
Profile