Find the Best dawindermahal Shayari, Status, Quotes from top creators only on Gokahani App. Also find trending photos & videos aboutbliss was it in that dawn to be alive poem, the wrath and the dawn, only that day dawns to which we are awake, dawn of the dead movie, dard ki dawa shayari,
دوندرماہل
Unsplash ਐਸੇ ਸਨਮਾਨਾਂ ਤੋਂ ਅਸੀਂ ਅਵੇਸਲੇ ਹੀ ਚੰਗੇ ਹਾਂ, ਜਿਨ੍ਹਾਂ ਲਈ ਆਪਣੇ ਆਪ ਨੂੰ, ਆਪਣੀ ਨਿਗ੍ਹਾਂ ਵਿੱਚ ਆਪ ਹੀ ਝੁੱਕਣਾ ਪਵੇ। #੦੯੦੦A੧੯੧੨੨੦੨੪ ©دوندرماہل #leafbook ਐਸੇ ਸਨਮਾਨਾਂ ਤੋਂ ਅਸੀਂ ਅਵੇਸਲੇ ਹੀ ਚੰਗੇ ਹਾਂ, ਜਿਨ੍ਹਾਂ ਲਈ ਆਪਣੇ ਆਪ ਨੂੰ, ਆਪਣੀ ਨਿਗ੍ਹਾਂ ਵਿੱਚ ਆਪ ਹੀ ਝੁੱਕਣਾ ਪਵੇ। #੦੯੦੦A੧੯੧੨੨੦੨੪ #dawindermahal #dawindermahal_11
#leafbook ਐਸੇ ਸਨਮਾਨਾਂ ਤੋਂ ਅਸੀਂ ਅਵੇਸਲੇ ਹੀ ਚੰਗੇ ਹਾਂ, ਜਿਨ੍ਹਾਂ ਲਈ ਆਪਣੇ ਆਪ ਨੂੰ, ਆਪਣੀ ਨਿਗ੍ਹਾਂ ਵਿੱਚ ਆਪ ਹੀ ਝੁੱਕਣਾ ਪਵੇ। #੦੯੦੦A੧੯੧੨੨੦੨੪ #dawindermahal #dawindermahal_11
read moreدوندرماہل
ਹਰ ਚੀਜ਼ ਦੀ ਕੀਮਤ ਅਦਾ ਕਰਨ ਵਾਲਿਓ, ਯਾਦ ਰੱਖਣਾ ਕਿ, ਸਕੂਨ ਦੀ ਕੋਈ ਵੀ ਕੀਮਤ ਨਹੀਂ ਹੁੰਦੀ। #੦੯੦੦P੧੮੧੨੨੦੨੪ ©دوندرماہل ਹਰ ਚੀਜ਼ ਦੀ ਕੀਮਤ ਅਦਾ ਕਰਨ ਵਾਲਿਓ, ਯਾਦ ਰੱਖਣਾ ਕਿ, ਸਕੂਨ ਦੀ ਕੋਈ ਵੀ ਕੀਮਤ ਨਹੀਂ ਹੁੰਦੀ। #੦੯੦੦P੧੮੧੨੨੦੨੪ #dawindermahal #MahalRanbirpurewala
ਹਰ ਚੀਜ਼ ਦੀ ਕੀਮਤ ਅਦਾ ਕਰਨ ਵਾਲਿਓ, ਯਾਦ ਰੱਖਣਾ ਕਿ, ਸਕੂਨ ਦੀ ਕੋਈ ਵੀ ਕੀਮਤ ਨਹੀਂ ਹੁੰਦੀ। #੦੯੦੦P੧੮੧੨੨੦੨੪ #dawindermahal #MahalRanbirpurewala
read moreدوندرماہل
ਤੂੰ ਤੁਰਨ ਦਾ ਜ਼ਜ਼ਬਾ ਰੱਖ, ਕਿਉਂਕਿ, ਵਕ਼ਤ ਤੇ ਸਫ਼ਰ ਹਮੇਸ਼ਾ ਇੱਕੋਂ ਜਿਹੇ ਨਹੀਂ ਰਹਿੰਦੇਂ। ₹੧੧੪੧P੧੩੧੨੨੦੨੪ ©دوندرماہل ਤੂੰ ਤੁਰਨ ਦਾ ਜ਼ਜ਼ਬਾ ਰੱਖ, ਕਿਉਂਕਿ, ਵਕ਼ਤ ਤੇ ਸਫ਼ਰ ਹਮੇਸ਼ਾ ਇੱਕੋਂ ਜਿਹੇ ਨਹੀਂ ਰਹਿੰਦੇਂ। ₹੧੧੪੧P੧੩੧੨੨੦੨੪ #dawindermahal #dawindermahal_11
ਤੂੰ ਤੁਰਨ ਦਾ ਜ਼ਜ਼ਬਾ ਰੱਖ, ਕਿਉਂਕਿ, ਵਕ਼ਤ ਤੇ ਸਫ਼ਰ ਹਮੇਸ਼ਾ ਇੱਕੋਂ ਜਿਹੇ ਨਹੀਂ ਰਹਿੰਦੇਂ। ₹੧੧੪੧P੧੩੧੨੨੦੨੪ #dawindermahal #dawindermahal_11
read moreدوندرماہل
ਵਿਚਾਰਾਂ 'ਚ ਤਕਰਾਰ ਹੋਈ, ਬੱਦਲਾਂ ਓਹਲੇ ਚਾਅ ਹੋ ਗਏ, ਮਿਲਦੇ ਹਾਂ, ਅੱਜ ਵੀ ਮੁਸਕਰਾ ਕੇ, ਲਹਿਦਾ ਚਾਹੇ, ਸਾਡੇ ਰਾਹ ਹੋ ਗਏ। #੦੭੪੦P੨੫੧੧੨੦੨੪ ©dawinder Mahal ਵਿਚਾਰਾਂ 'ਚ ਤਕਰਾਰ ਹੋਈ, ਬੱਦਲਾਂ ਓਹਲੇ ਚਾਅ ਹੋ ਗਏ, ਮਿਲਦੇ ਹਾਂ, ਅੱਜ ਵੀ ਮੁਸਕਰਾ ਕੇ, ਲਹਿਦਾ ਚਾਹੇ, ਸਾਡੇ ਰਾਹ ਹੋ ਗਏ। #੦੭੪੦P੨੫੧੧੨੦੨੪ #dawindermahal_11 #dawindermahal
ਵਿਚਾਰਾਂ 'ਚ ਤਕਰਾਰ ਹੋਈ, ਬੱਦਲਾਂ ਓਹਲੇ ਚਾਅ ਹੋ ਗਏ, ਮਿਲਦੇ ਹਾਂ, ਅੱਜ ਵੀ ਮੁਸਕਰਾ ਕੇ, ਲਹਿਦਾ ਚਾਹੇ, ਸਾਡੇ ਰਾਹ ਹੋ ਗਏ। #੦੭੪੦P੨੫੧੧੨੦੨੪ #dawindermahal_11 #dawindermahal
read moreدوندر ماحل
ਰੁੱਕੇ ਤਾਂ ਹਾਂ, ਪਰ ਮਤਲਬ ਖੜ੍ਹੇ ਨਹੀਂ, ਹਵਾਵਾਂ ਦੇ ਵਿਰੁੱਧ ਚੱਲਦੇ, ਚੱਲਦੇ ਹਾਂ ਪਰ ਅੜ੍ਹੇ ਨਹੀਂ। #੧੧੫੭P੦੮੧੦੨੦੨੪ ©دوندر ماحل ਰੁੱਕੇ ਤਾਂ ਹਾਂ, ਪਰ ਮਤਲਬ ਖੜ੍ਹੇ ਨਹੀਂ, ਹਵਾਵਾਂ ਦੇ ਵਿਰੁੱਧ ਚੱਲਦੇ, ਚੱਲਦੇ ਹਾਂ ਪਰ ਅੜ੍ਹੇ ਨਹੀਂ। #੧੧੫੭P੦੮੧੦੨੦੨੪ #dawindermahal
ਰੁੱਕੇ ਤਾਂ ਹਾਂ, ਪਰ ਮਤਲਬ ਖੜ੍ਹੇ ਨਹੀਂ, ਹਵਾਵਾਂ ਦੇ ਵਿਰੁੱਧ ਚੱਲਦੇ, ਚੱਲਦੇ ਹਾਂ ਪਰ ਅੜ੍ਹੇ ਨਹੀਂ। #੧੧੫੭P੦੮੧੦੨੦੨੪ #dawindermahal
read moreدوندر ماحل
ਮੁਹੱਬਤ ਹੈ, ਮੁਹੱਬਤ ਕਰਨਾ, ਮੁਹੱਬਤ ਹੀ ਕਰਮ ਹੈ, ਮੁਹੱਬਤ ਲਈ ਜਿੱਤਣਾ, ਮੁਹੱਬਤ ਲਈ ਹਰਨਾ, ਮੁਹੱਬਤੀ ਲੋਕਾਂ ਦਾ ਧਰਮ ਹੈ। #੧੨੧੩A੦੮੦੯੨੦੨੪ ©دوندر ماحل ਮੁਹੱਬਤ ਹੈ, ਮੁਹੱਬਤ ਕਰਨਾ, ਮੁਹੱਬਤ ਹੀ ਕਰਮ ਹੈ, ਮੁਹੱਬਤ ਲਈ ਜਿੱਤਣਾ, ਮੁਹੱਬਤ ਲਈ ਹਰਨਾ, ਮੁਹੱਬਤੀ ਲੋਕਾਂ ਦਾ ਧਰਮ ਹੈ। #੧੨੧੩A੦੮੦੯੨੦੨੪ #dawindermahal
ਮੁਹੱਬਤ ਹੈ, ਮੁਹੱਬਤ ਕਰਨਾ, ਮੁਹੱਬਤ ਹੀ ਕਰਮ ਹੈ, ਮੁਹੱਬਤ ਲਈ ਜਿੱਤਣਾ, ਮੁਹੱਬਤ ਲਈ ਹਰਨਾ, ਮੁਹੱਬਤੀ ਲੋਕਾਂ ਦਾ ਧਰਮ ਹੈ। #੧੨੧੩A੦੮੦੯੨੦੨੪ #dawindermahal
read moreدوندر ماحل
ਕੋਈ ਇਬਾਦਤ ਲਈ ਮੁਹੱਬਤ ਕਰਦੇ, ਤੇ ਕੋਈ ਮੁਹੱਬਤ ਲਈ ਇਬਾਦਤ, ਫ਼ਰਕ ਸਮਝ ਕੇ ਵੇਖਣ ਦਾ ਹੈ, ਵੇਖ ਕੇ ਸਮਝਣ ਦਾ ਨਹੀ। #੧੧੨੬P੦੪੦੯੨੦੨੪ ©دوندر ماحل ਕੋਈ ਇਬਾਦਤ ਲਈ ਮੁਹੱਬਤ ਕਰਦੇ, ਤੇ ਕੋਈ ਮੁਹੱਬਤ ਲਈ ਇਬਾਦਤ, ਫ਼ਰਕ ਸਮਝ ਕੇ ਵੇਖਣ ਦਾ ਹੈ, ਵੇਖ ਕੇ ਸਮਝਣ ਦਾ ਨਹੀ। #੧੧੨੬P੦੪੦੯੨੦੨੪ #dawindermahal #dawindermahal_11 #mahal #mahal #MahalRanbirpurewala
ਕੋਈ ਇਬਾਦਤ ਲਈ ਮੁਹੱਬਤ ਕਰਦੇ, ਤੇ ਕੋਈ ਮੁਹੱਬਤ ਲਈ ਇਬਾਦਤ, ਫ਼ਰਕ ਸਮਝ ਕੇ ਵੇਖਣ ਦਾ ਹੈ, ਵੇਖ ਕੇ ਸਮਝਣ ਦਾ ਨਹੀ। #੧੧੨੬P੦੪੦੯੨੦੨੪ #dawindermahal #dawindermahal_11 #Mahal #Mahal #MahalRanbirpurewala
read moreدوندر ماحل
ਵਾਹਵਾ ਚਿਰ ਹੋਇਆ ਰੁੱਕਿਆ ਨੂੰ, ਆਖਿਰ ਤਾਂ, ਪੈਣਾ ਚੱਲਣਾ ਏ, ਦਰ ਦਰ ਦਰਵਾਜ਼ੇ ਬਦਲਣੇ, ਫਕੀਰਾਂ ਇੱਕ ਦਰ, ਨਾ ਦਰ ਮੱਲਣਾ ਏ। #੧੧੩੧P੨੧੦੮੨੦੨੪ ©دوندر ماحل ਵਾਹਵਾ ਚਿਰ ਹੋਇਆ ਰੁੱਕਿਆ ਨੂੰ, ਆਖਿਰ ਤਾਂ ਪੈਣਾ ਚੱਲਣਾ ਏ, ਦਰ ਦਰ ਦਰਵਾਜ਼ੇ ਬਦਲਣੇ, ਫਕੀਰਾਂ ਇੱਕ ਦਰ ਨਾ ਦਰ ਮੱਲਣਾ ਏ। #੧੧੩੧P੨੧੦੮੨੦੨੪ #dawindermahal #dawindermahal_11 #Mahal #mahal #MahalRanbirpurewala
ਵਾਹਵਾ ਚਿਰ ਹੋਇਆ ਰੁੱਕਿਆ ਨੂੰ, ਆਖਿਰ ਤਾਂ ਪੈਣਾ ਚੱਲਣਾ ਏ, ਦਰ ਦਰ ਦਰਵਾਜ਼ੇ ਬਦਲਣੇ, ਫਕੀਰਾਂ ਇੱਕ ਦਰ ਨਾ ਦਰ ਮੱਲਣਾ ਏ। #੧੧੩੧P੨੧੦੮੨੦੨੪ #dawindermahal #dawindermahal_11 #Mahal #Mahal #MahalRanbirpurewala
read moreدوندر ماحل
ملنا نہی نصیبو مے۔ اس کے آگے دل ہار کیو ہوتا ہے۔ پنا مومکین نہی جیسے ۔ اس سے پیار کیو ہوتا ہے۔ #੧੧੨੦P੧੮੦੭੨੦੨੪ ©دوندر ماحل ملنا نہی نصیبو مے۔ اس کے آگے دل ہار کیو ہوتا ہے۔ پنا مومکین نہی جیسے ۔ اس سے پیار کیو ہوتا ہے۔ #੧੧੨੦P੧੮੦੭੨੦੨੪ #dawindermahal ŕ
ملنا نہی نصیبو مے۔ اس کے آگے دل ہار کیو ہوتا ہے۔ پنا مومکین نہی جیسے ۔ اس سے پیار کیو ہوتا ہے۔ #੧੧੨੦P੧੮੦੭੨੦੨੪ #dawindermahal ŕ
read moreدوندر ماحل
ਇੱਕ ਸਮੇਂ ਤੇ ਰਾਸਤੇ ਮੁੜ੍ਹ ਕੇ ਉੱਥੇ ਆ ਸਕਦੇ ਨੇ, ਪਰ ਉਹਨਾਂ ਰਸਤਿਆਂ ਤੇ ਓਸ ਸਮੇਂ ਦਾ ਹੋਣਾ ਅਣਹੋਣੀ ਗੱਲ ਹੈ। #੧੨੨੭P੧੧੦੭੨੦੨੪ ©دوندر ماحل ਇੱਕ ਸਮੇਂ ਤੇ ਰਾਸਤੇ ਮੁੜ੍ਹ ਕੇ ਉੱਥੇ ਆ ਸਕਦੇ ਨੇ, ਪਰ ਉਹਨਾਂ ਰਸਤਿਆਂ ਤੇ ਓਸ ਸਮੇਂ ਦਾ ਹੋਣਾ ਅਣਹੋਣੀ ਗੱਲ ਹੈ। #੧੨੨੭P੧੧੦੭੨੦੨੪ #dawindermahal #dawinder #dawindermahal_11 #mahalra
ਇੱਕ ਸਮੇਂ ਤੇ ਰਾਸਤੇ ਮੁੜ੍ਹ ਕੇ ਉੱਥੇ ਆ ਸਕਦੇ ਨੇ, ਪਰ ਉਹਨਾਂ ਰਸਤਿਆਂ ਤੇ ਓਸ ਸਮੇਂ ਦਾ ਹੋਣਾ ਅਣਹੋਣੀ ਗੱਲ ਹੈ। #੧੨੨੭P੧੧੦੭੨੦੨੪ #dawindermahal #dawinder #dawindermahal_11 #mahalra
read more