Nojoto: Largest Storytelling Platform
nojotouser7776684437
  • 123Stories
  • 194Followers
  • 1.2KLove
    1.5KViews

ਸੋਨੂੰ ਨਮਾਨਾ

Punjabi singer song writer ✍️✍️✍️

  • Popular
  • Latest
  • Video
a3a34118ce6021eee4e704b40f0f4011

ਸੋਨੂੰ ਨਮਾਨਾ

White ਉਲਜੇ ਸਵਾਲਾਂ ਦਾ ਵੀ 
ਮਿਲ ਜਾਂਦਾ ਹੱਲ। ਆਸ 
ਰੱਬ ਉੱਤੇ ਅਸੀਂ ਕਦੇ ਰੱਖੀਏ।
ਪਤਾ ਨਹੀਂ ਕਿਹੜੇ ਬੰਦੇ ਕਿੱਥੇ 
ਮਾਰ ਜਾਣਾ। ਭੇਦ ਦਿਲ ਦਾ 
ਨਾ ਕਿਸੇ ਕੋਲ ਦਸੀਏ।
ਸੋਨੂੰ ਏ ਨਮਾਣਾ ਹੁਣ ਸਮਜ
ਗਿਆ ਏ। ਹੱਥ ਲੁਚਿਆ 
 ਦੇ ਜਗ ਹੋਗਿਆ।
ਕਿਸੇ ਦਾ ਕਸੂਰ ਨਹੀਂ ਸੁਣ 
ਬਲਿਆ ਕਲਜੁਗ ਦੌਰ ਵਦ 
ਹੋਗਿਆ।

©ਸੋਨੂੰ ਨਮਾਨਾ #Sad_Status
a3a34118ce6021eee4e704b40f0f4011

ਸੋਨੂੰ ਨਮਾਨਾ

White Of course, yes
But not under anyone

©ਸੋਨੂੰ ਨਮਾਨਾ #save_tiger
a3a34118ce6021eee4e704b40f0f4011

ਸੋਨੂੰ ਨਮਾਨਾ

White ਸ਼ਕਾਇਤ ਹੈ ਮੇਰੀ ਖ਼ੁਦਾ ਤੁਮਸੇ 
ਤੂੰ ਸਬਕੋ ਕਿਉਂ ਖੇਲਨੇ ਦੇਤਾ ਹੈ ਮੇਰੇ ਦਿਲ ਸੇ।
ਟੂਟ ਜਾਤਾ ਜਬ ਕੋਈ ਹੱਸਾ ਕਰ ਫਿਰਸੇ ਰੂਲਾ ਦੇਤਾ ਹੈ

©ਸੋਨੂੰ ਨਮਾਨਾ #sad_quotes
a3a34118ce6021eee4e704b40f0f4011

ਸੋਨੂੰ ਨਮਾਨਾ

White ਪਿਆਰ ਦੀ ਤੇ ਗੱਲ ਕਦੇ 
ਪਹਿਲਾਂ ਸੀ ਗੀ ਹੁੰਦੀ।
ਹੁਣ ਇਕ ਥਾਂ ਤੇ ਟਿਕ 
ਕਦੇ ਬਹਿੰਦੇ ਨਾਂ।
ਬੋਹਤਿਆਂ ਥਾਵਾਂ ਤੇ ਭਾਵੇਂ 
ਲੱਗ ਗੇ ਯਰਾਨੇ ਹਲੇ ਆਇਆ 
ਨਹੀਂ ਸਵਾਦ ਦਿਲੋਂ ਕਹਿੰਦੇ ਆ।
ਧੰਨ ਦੇ ਵਪਾਰੀਆਂ ਨੇ ਮਾਰੀਆਂ 
ਮੱਲਾਂ ਤਾਂਹੀ ਹਰ ਬੰਦਾ ਠੰਗ ਹੋ 
ਗਿਆ.
 ਕਿੱਸੇ ਦਾ ਕਸੂਰ ਨਹੀਓਂ ਗਲ 
ਸੁਣ ਬਲਿਆ ਕੱਲ ਜੁੱਗ ਦੋਰ ਵਦ 
ਹੋਗਿਆ।

©ਸੋਨੂੰ ਨਮਾਨਾ
  #GoodMorning
a3a34118ce6021eee4e704b40f0f4011

ਸੋਨੂੰ ਨਮਾਨਾ

White ਹੁਣ ਸਬ ਹੀ ਲਗਦਾ ਫੇਕ ਜਿਹਾ 
ਦੁਨੀਆਂ ਦਾਰੀ ਵੀ ਇਕ ਤਮਾਸ਼ਾ ਹੈ।
ਸਬ ਆਪਣਾ ਆਪਣਾ ਰੋਲ ਅਦਾ ਕਰਦੇ 
ਕਰਨਾ ਕਿਸੇ ਨਾ ਕਿਸੇ ਦਾ ਲਿਹਾਜਾ ਏ।
ਜਾਣਾ ਸਬਨੇ ਰਹਿਣਾਂ ਕਿਸੇ ਵੀ ਨੀ ਇਥੇ 
ਚੁੱਕਣਾ ਸਬਣਾ ਸਬਦਾ ਜਨਾਜ਼ਾ ਏ ।

©ਸੋਨੂੰ ਨਮਾਨਾ #GoodMorning
a3a34118ce6021eee4e704b40f0f4011

ਸੋਨੂੰ ਨਮਾਨਾ

White ਹੁਣ ਸਬ ਹੀ ਲਗਦਾ ਝੂਠ ਜਿਹਾ 
ਚਾਹੇ ਪਿਆਰ ਜਾਂ ਦੋਸਤੀ ਨਾਤਾ ਹੈ।
ਨਾਲ ਹੋਕੇ ਖਾਲੀ ਕਰ ਜਾਂਦੇ 
ਜਿੰਦਗੀ ਦਾ ਸਾਰਾ ਖਾਤਾ ਏ।
ਫਿਰ ਜੁੜਕੇ ਵੀ ਨਾ ਦਰਾੜ ਮਿਟਦੀ 
ਜਿਸਦੀ ਉਮੀਦ ਦਾ ਵਰਕਾ ਪਾਟਾ ਏ

©ਸੋਨੂੰ ਨਮਾਨਾ #alone_quotes
a3a34118ce6021eee4e704b40f0f4011

ਸੋਨੂੰ ਨਮਾਨਾ

White ਹੁਣ ਮੌਤ ਵੀ ਕਰੇ ਮਖੌਲ ਜਹੀ 
ਜਿਵੇਂ ਦੁਨੀਆ ਕਰੇ ਕਲੋਲ ਜਹੀ।
ਕੁੱਝ ਸਿਦੀ ਮੰਜਿਲ ਦਸ ਦਿੰਦੇ 
ਕੁੱਝ ਦਸਦੇ ਵੀ ਨਾ ਮੋੜ ਸਹੀ।
ਕਈ ਦੇਖਣ ਤੋਂ ਵੀ ਕਰਨ ਇਨਕਾਰ ਸੋਨੂੰ 
ਕਿਤੇ ਅੱਜ ਵੀ ਲਗਦਾ ਲੋੜ ਜਹੀ।

©ਸੋਨੂੰ ਨਮਾਨਾ #alone_sad_shayri
a3a34118ce6021eee4e704b40f0f4011

ਸੋਨੂੰ ਨਮਾਨਾ

White  ਇੱਕ ਦਿਨ ਸਾਰੇ ਦੂਰ ਹੋਣਗੇ 
ਮੇਰੇ ਕੀਤੇ ਪਿਆਰ ਦੇ ਕਰਕੇ।
ਹੋਲੀ ਹੋਲੀ ਭੁੱਲ ਜਾਣਗੇ 
ਝੂਠੇ ਮੇਰੇ ਇਕਰਾਰ ਦੇ ਕਰਕੇ।
ਚੇਤੇ ਕਰਕੇ ਵੀ ਚੁੱਪ ਹੋਵਣ ਗਏ
ਚੰਗੇ ਮੇਰੇ ਵਿਹਾਰ ਦੇ ਕਰਕੇ।
ਨਹੀਂ ਜਾਣਿਆ ਜਿੰਨਾ ਮੈਂਨੂੰ 
ਗਿਆ ਕਹਿਣ ਗਏ ਹੰਕਾਰ ਦੇ ਕਰਕੇ।

©ਸੋਨੂੰ ਨਮਾਨਾ
  #sad_shayari
a3a34118ce6021eee4e704b40f0f4011

ਸੋਨੂੰ ਨਮਾਨਾ

White ਹਮ ਕਹਤੇ ਹੈਂ ਉਸਕੀ ਜਿੰਗਦੀ 
ਮੈ ਕੋਈ ਗਮ ਨਾ ਹੋ।
ਔਰ ਵੋਹ ਕਹਤੇ ਹੈਂ ਉਸਕੀ 
ਜਿੰਦਗੀ ਮੈ ਹਮ ਨਾ ਹੋ।

©ਸੋਨੂੰ ਨਮਾਨਾ
  #rainy_season
a3a34118ce6021eee4e704b40f0f4011

ਸੋਨੂੰ ਨਮਾਨਾ

White ਉੱਠ ਸਵੇਰੇ ਰੋਜ ਹੀ ਤੱਕਣਾ 
ਚਾਹਵਾਂ ਤੇਰੇ ਚਿਹਰੇ ਨੂੰ।
ਔਂਦਾ ਕਿੰਨਾ ਸਕੂਨ ਹੈ ਮੈਨੂੰ
ਕਦੇ ਪੁੱਛਕੇ ਦੇਖੀ ਦਿਲ ਮੇਰੇ ਨੂੰ।
ਹੁਣ ਹੋਰ ਦੀ ਸੁੱਖ ਕਦੇ ਲੋੜ ਦਾਂ ਨਹੀਂ
ਸੋਨੂੰ ਤੇਰੀ ਹੀ ਸੁੱਖ ਮੰਗਦਾ ਏ।
ਝਾਂਜਰ ਤੇਰੀ ਦੇ ਬੋਰ ਨੇ ਕਰਦੇ 
ਮੈਨੂੰ ਸ਼ੋਰ ਸੁਣਦੇ ਨੇ ਵਿਹੜੇ ਚੋ।
ਕਿਹੜਾ ਜਾਦੂ ਜੋਤ ਤੂੰ ਕਰਿਆ 
ਮੈ ਵੀ ਪੁੱਛਣਾ ਏ ਦਿਲ ਤੇਰੇ ਤੋ।
ਮੈਂ ਵੀ ਪੁੱਛਣਾ ਏ ਦਿਲ ਤੇਰੇ ਤੋ।

©ਸੋਨੂੰ ਨਮਾਨਾ #love_shayari
loader
Home
Explore
Events
Notification
Profile